PAGE 1388
ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥ dayh na gayh na nayh na neetaa maa-i-aa mat kahaa la-o gaarahu. O’ mortal intoxicated with Maya, neither body, nor house, nor love, last forever; how long will you be egotistically proud of them? ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ,