Urdu-Page-300
ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥ man tan seetal saaNt sahj laagaa parabh kee sayv. He engaged himself in the devotional worship of God and intuitively he became tranquil and peaceful. ਉਹ ਪ੍ਰਭੂ ਦੀ ਸੇਵਾ–ਭਗਤੀ ਵਿਚ ਲੱਗਾ, ਉਸ ਦਾ ਮਨ ਤਨੁ ਠੰਢਾ–ਠਾਰ ਹੋ ਗਿਆ। ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਆ ਗਈ। منُ تنُ سیِتلُ سانْتِ سہج لاگا پ٘ربھ کی سیو ॥ سانْتِ . پر سکون اس نے خود کو خدا کی عقیدت مندانہ