Urdu-Page-169
ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥ God who is all pervading, limitless and whose virtues can not be estimated, dwells close to the entire world. ਉਹ ਹਰੀ, ਜੋ ਪਰੇ ਤੋਂ ਪਰੇ ਹੈ ਜੋ ਸਰਬ–ਵਿਆਪਕ ਹੈ ਜਿਸ ਦੇ ਗੁਣ–ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ। ہرِ ہرِ نِکٹِ وسےَ سبھ جگ کےَ اپرنّپر پُرکھُ اتۄلی ॥ خدا جو سارے پھیلائو والا ، لا محدود ہے اور جس کی خوبیوں کا اندازہ نہیں