Urdu-Page-159
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ bhagat karahi moorakh aap janaaveh. The fools perform devotional worship to show themselves off. ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ। بھگتِ کرہِ مۄُرکھ آپُ جݨاوہِ ॥ بیوقوف اپنے آپ کو عقیدت مند ظاہر کرنے کے لئے عبادت کرتے ہیں ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥ nach nach tapeh bahut dukh paavahi. They dance and jump again and again, and endure great misery. ਉਹ ਲਗਾਤਾਰ ਨੱਚ ਨੱਚ ਕੇ ਟੱਪਦੇ ਹਨ ਅਤੇ ਘਣੀ ਤਕਲੀਫ ਭੋਗਦੇ ਹਨ। نچِ نچِ