Urdu-Page-141
ਮਃ ੧ ॥ mehlaa 1. Shalok, by the First Guru: مਃ੧॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ hak paraa-i-aa naankaa us soo-ar us gaa-ay. O’ Nanak, to take what rightfully belongs to another, is like a Muslim eating pork, or a Hindu eating beef. ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ہکُ پرائِیا نانکا اُسُ سوُئر اُسُ گاءِ ॥ حق پرائیا۔ دوسروں کا حق۔ اس سور۔ مراد مسلمان کے