Urdu-Page-131

ਤੂੰ ਵਡਾ ਤੂੰ ਊਚੋ ਊਚਾ ॥ tooN vadaa tooN oocho oochaa. O’ God, You are so Great! You are the Highest of the High! (ਹੇ ਪ੍ਰਭੂ! ਤਾਕਤ ਤੇ ਸਮਰੱਥਾ ਵਿਚ) ਤੂੰ (ਸਭ ਤੋਂ) ਵੱਡਾ ਹੈਂ। توُنّ ۄڈا توُنّ اوُچو اوُچا ॥ اے خدا تو بلند عظمت ہے بڑے سے بڑا ہے ۔ ਤੂੰ ਬੇਅੰਤੁ ਅਤਿ

Urdu-Page-130

ਤਿਸੁਰੂਪੁਨਰੇਖਿਆਘਟਿਘਟਿਦੇਖਿਆਗੁਰਮੁਖਿਅਲਖੁਲਖਾਵਣਿਆ॥੧॥ਰਹਾਉ॥ tis roop na raykh-i-aa ghat ghat daykhi-aa gurmukh alakh lakhaavani-aa. ||1|| rahaa-o. That God has no form or shape, yet He is seen pervading all hearts. But it is only by following the Guru’s teachings that incomprehensible One can be realized. ਉਸਪਰਮਾਤਮਾਦਾਕੋਈਖਾਸਰੂਪਨਹੀਂਕੋਈਖ਼ਾਸਚਿਹਨ-ਚੱਕਰਨਹੀਂਦੱਸਿਆਜਾਸਕਦਾ, (ਉਂਞ) ਉਹਹਰੇਕਸਰੀਰਵਿਚਵੱਸਦਾਦਿੱਸਦਾਹੈ, ਉਸਅਦ੍ਰਿਸ਼ਟਪ੍ਰਭੂਨੂੰਗੁਰੂਦੀਸਰਨਪੈਕੇਹੀਸਮਝਿਆਜਾਸਕਦਾਹੈ تِسُ روُپُ ن ریکھِیا گھٹِ گھٹِ دیکھِیا گُرمُکھِ الکھُ

Urdu-Page-129

ਅਹਿਨਿਸਿਪ੍ਰੀਤਿਸਬਦਿਸਾਚੈਹਰਿਸਰਿਵਾਸਾਪਾਵਣਿਆ॥੫॥ ahinis pareet sabad saachai har sar vaasaa paavni-aa. ||5|| Day and night, through the Guru’s word, he develops love for God and keep dwelling in the divine pool of Naam. ਗੁਰੂਦੇਸ਼ਬਦਦੀਰਾਹੀਂਉਹਦਿਨਰਾਤਸਦਾ-ਥਿਰਪਰਮਾਤਮਾਵਿਚਪ੍ਰੀਤਿਪਾਂਦਾਹੈ, ਤੇਇਸਤਰ੍ਹਾਂਪਰਮਾਤਮਾਸਰੋਵਰਵਿਚਨਿਵਾਸਹਾਸਲਕਰੀਰੱਖਦਾਹੈ l اہِنِسِ پ٘ریِتِسبدِساچےَہرِسرِۄاسا پاۄنھِیا॥੫॥ رات ۔ ساچے ۔ خدا وہ الہٰی کلام کے ذریعے دن رات خدا سے پیار کرتا ہے (5)

Urdu-Page-128

ਮਾਝਮਹਲਾ੩॥ maajh mehlaa 3. Maajh Raag, by the Third Guru: ਮਨਮੁਖਪੜਹਿਪੰਡਿਤਕਹਾਵਹਿ॥ manmukh parheh pandit kahaaveh. The self-conceited persons study the scriptures and are called Pandits-scholars. ਆਪਣੇਮਨਦੇਪਿੱਛੇਤੁਰਨਵਾਲੇਮਨੁੱਖਵੇਦਆਦਿਕਧਰਮਪੁਸਤਕਾਂਪੜ੍ਹਦੇਹਨਤੇਆਪਣੇਆਪਨੂੰਪੰਡਿਤਵਿਦਵਾਨਅਖਵਾਂਦੇਹਨ l منمُکھ پڑہِ پنّڈِت کہاۄہِ॥ منھکھ۔ مرید من ۔ پڑیہہ۔ پڑھتا ہے ۔ پنڈت ۔ عالم ۔ دوبے بھائے ۔ دوسروں کی محبت ۔کھیا ۔ زہر ۔ دولت مرید

Urdu-Page-127

ਗੁਰਕੈਸਬਦਿਇਹੁਗੁਫਾਵੀਚਾਰੇ॥ gur kai sabad ih gufaa veechaaray. The one who explores his mind and body through the Guru’s word, ਗੁਰੂਦੇਸ਼ਬਦਦੀਰਾਹੀਂਜੋਆਪਣੇਸਰੀਰ-ਗੁਫ਼ਾਵਿਚਪ੍ਰਭੂਦੇਗੁਣਵਿਚਾਰਦਾਹੈ, گُر کےَ سبدِ اِہُ گُپھا ۄیِچارے॥ گر۔مرشد۔ داتا ۔ دینے والا وہ جوگرو کے الفاظ سے اپنے دماغ اور جسم کی کھوج کرتا ہے۔ ਨਾਮੁਨਿਰੰਜਨੁਅੰਤਰਿਵਸੈਮੁਰਾਰੇ॥ naam niranjan antar vasai muraaray. finds that the Immaculate Naam,

Urdu-Page-126

ਆਪੇ ਊਚਾ ਊਚੋ ਹੋਈ ॥ aapay oochaa oocho ho-ee. He Himself is the Highest of the High. (ਪਰਮਾਤਮਾ ਆਪਣੀ ਸਮਰੱਥਾ ਨਾਲ) ਆਪ ਹੀ ਮਾਇਆ ਦੇ ਪ੍ਰਭਾਵ ਤੋਂ) ਬਹੁਤ ਹੀ ਉੱਚਾ ਹੈ। آپے اوُچا اوُچوہوئیِ خود ہی بلند سے بلند تر ہو جاتا ہے ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥ jis aap vikhaalay so vaykhai

Urdu-Page-125

ਗੁਰਮੁਖਿ ਜੀਵੈ ਮਰੈ ਪਰਵਾਣੁ ॥ gurmukh jeevai marai parvaan. The Guru’s follower is approved by God both in life and death. ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ (ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜਰਾਂ ਵਿਚ) ਕਬੂਲ ਹੋ ਜਾਂਦਾ ਹੈ। گُرمُکھِ جیِۄےَ مرےَ پرۄانھُ جیوئے۔

Urdu-Page-124

ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥ ik koorh laagay koorhay fal paa-ay. Some are stuck in falsehood, and false are the rewards they receive. ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ। اِکِ کوُڑِ لاگے کوُڑے پھل پاۓ کوڑ ۔ کفر ۔ جھوٹ ۔ کوڑ پھل۔ جھوٹا نتیجہ

Urdu-Page-123

ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥ ha-o vaaree jee-o vaaree naam sun man vasaavani-aa. I dedicate myself to those, who listen and enshrine Naam in their mind. ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ। ہءُ ۄاریِ جیِءُ ۄاریِ

Urdu-Page-122

ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥ maa-i-aa moh is maneh nachaa-ay antar kapat dukh paavni-aa. ||4|| The love of Maya makes his mind dance, and because of the deceit within, suffers in pain. ਉਸ ਦੇ ਮਨ ਨੂੰ ਮਾਇਆ ਦਾ ਮੋਹ ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ ਤੇ ਉਹ ਦੁੱਖ

error: Content is protected !!