Urdu-Page-101

ਜੋਜੋਪੀਵੈਸੋਤ੍ਰਿਪਤਾਵੈ॥ jo jopeevai so tariptaavai. Whosoever partakes of the Naam-nectar is satiated, and feel that all their worldly desires have been fulfilled. (ਹੇਭਾਈ!) ਜੇਹੜਾਜੇਹੜਾਮਨੁੱਖਪਰਮਾਤਮਾਦੇਨਾਮਦਾਰਸਪੀਂਦਾਹੈਨਾਮਦਾਰਸਪ੍ਰਾਪਤਕਰਦਾਹੈ, ਉਹ (ਦੁਨੀਆਦੇਪਦਾਰਥਾਂਵਲੋਂ) ਰੱਜਜਾਂਦਾਹੈ। جو جو پیِۄےَ سو ت٘رِپتاۄےَ ॥ بھوک پیاس ۔ مٹاوے ۔ کوئی خواہش باقی نہ رہے جو الہٰی نام کا لطف لیتا ہے اسکی بھوک پیاس مٹ جاتی

Urdu-Page-100

ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ rayn santan kee mayrai mukh laagee. My forehead has been anointed with the dust of the saints’ feet. (I have been blessed with humble service of the saints.) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ। رینُ سنّتن کیِ میرےَ مُکھِ لاگیِ ॥ رین

Urdu-Page-99

ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥ jee-ay samaalee taa sabh dukh lathaa. When I enshrine God’s Name in my heart, then all my sorrow disappears. ਜਦੋਂ ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। جیِءِ سمالیِ تا سبھُ دُکھُ لتھا ॥ جیئے سمای ۔ دل

Urdu-Page-98

ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥ thir suhaag var agam agochar jan nanak paraym saaDhaaree jee-o. ||4||4||11|| O’ Nanak, eternal is the union of that soul: she has been blessed with the love and support of the incomprehensible and unknowable God||4||4||11|| ਹੇ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ

Urdu-Page-97

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ mohi rain na vihaavai need na aavai bin daykhay gur darbaaray jee-o. ||3|| O’ my Beloved. My nights do not pass. I cannot sleep without a sight of the Guru ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ

Urdu-Page-96

ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ Dhan Dhan har jan jin har parabh jaataa. Blessed are those humble devotees of God who have realized Him ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ। دھنُ دھنُ ہرِ جن جِنِ ہرِ پ٘ربھُ جاتا ॥ وہ انسان

Urdu-Page-95

ਮਾਝ ਮਹਲਾ ੪ ॥ maajh mehlaa 4. Raag Maajh, by the Fourth Guru: ماجھ مہلا ੪॥ ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ har gun parhee-ai har gun gunee-ai. O’ my saintly friends, come let us join together and read and reflect on the God’s virtues. (ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ

Urdu-Page-94

ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪ raag maajh cha-upday ghar 1 mehlaa 4 Raag Maajh, by the fourth Guru: Chau-Padas, First Beat. راگُ ماجھ چئُپدے گھرُ ੧ مہلا ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar satnaam kartaa purakh nirbha-o nirvair akaal moorat ajoonee saibhaN gur parsaad. There

Urdu-Page-93

ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥ sareeraag banee bhagat baynee jee-o kee. Sree Raag, The hymn of Bhagat Baynee Jee: س٘ریِراگ بانھیِ بھگت بینھیِ جیِءُ کیِ ॥ ਪਹਰਿਆ ਕੈ ਘਰਿ ਗਾਵਣਾ ॥ pehri-aa kai ghar gaavnaa. To Be Sung To The Tune Of “Pehray”: ਇਹ ‘ਪਹਰਿਆਂ ਦੇ ਘਰ’ ਦੀ ਧੁਨ ਅਨੁਸਾਰ ਗਉਣੀ ਹੈ। پہرِیا

Urdu-Page-92

ਐਸਾ ਤੈਂ ਜਗੁ ਭਰਮਿ ਲਾਇਆ ॥ aisaa taiN jag bharam laa-i-aa. O’ God, You have cast the world into such a deep delusion. (ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ। ایَسا تیَں جگُ بھرمِ لائِیا ॥ اس طرح خدا نے ایک عالم کو بھول میں ڈال رکھا ہے ਕੈਸੇ ਬੂਝੈ

error: Content is protected !!