Urdu-Page-410
SGGS Page 410 ਅਲਖ ਅਭੇਵੀਐ ਹਾਂ ॥ alakh abhayvee-ai haaN. He, who is unfathomable and incomprehensible. ਜਿਸ ਦਾ ਸਹੀ–ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ। الکھ ابھیۄیِئےَ ہاں ॥ الکھ ۔جس کا حساب نہ ہوسکے۔ بھویئے ۔ جس کا راز معلوم نہ ہو سکے ۔ جو حساب کتاب سے باہر ہے جو ایک راز ہے جسے معلوم نہیں کیا جاسکتا ہے ۔ ਤਾਂ ਸਿਉ ਪ੍ਰੀਤਿ ਕਰਿ ਹਾਂ ॥ taaN si-o pareet kar