Page 1282
ਪਉੜੀ ॥ pa-orhee. Pauree: ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥ atul ki-o tolee-ai vin tolay paa-i-aa na jaa-ay. God is unfathomable and all His virtues cannot be evaluated but without reflecting on His virtues, He cannot be realized either. ਪਰਮਾਤਮਾ ਅਤੁੱਲ ਹੈ, ਉਸ ਦੇ ਸਾਰੇ ਗੁਣ ਜਾਚੇ ਨਹੀਂ ਜਾ ਸਕਦੇ; ਪਰ ਉਸ