Urdu-Raw-Page-104

ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥ aas manorath pooran hovai bhaytat gur darsaa-i-aa jee-o. ||2|| His hopes and desires are fulfilled, upon having a Vision of the Guru. ਗੁਰੂ ਦਾ ਦਰਸਨ ਕਰ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਸਿਰੇ ਚੜ੍ਹ ਜਾਂਦਾ ਹੈ l آسمنورتھُپوُرنُہوۄےَبھیٹتگُردرسائِیاجیِءُ॥੨॥ بھیٹت

Urdu-Raw-Page-103

ਮਾਝਮਹਲਾ੫॥ maajh mehlaa 5. Raag Maajh, by the Fifth Guru: ماجھمہلا੫॥ ਸਫਲਸੁਬਾਣੀਜਿਤੁਨਾਮੁਵਖਾਣੀ॥ safal so banee jit naam vakhaanee. Blessed are those words, by which the Naam is recited. (ਹੇਭਾਈ!) ਉਸਬਾਣੀਨੂੰਪੜ੍ਹਨਾਲਾਭਦਾਇਕਉੱਦਮਹੈ, ਜਿਸਬਾਣੀਦੀਰਾਹੀਂਕੋਈਮਨੁੱਖਪਰਮਾਤਮਾਦਾਨਾਮਉਚਾਰਦਾਹੈ। سپھلسُبانھیِجِتُنامُۄکھانھیِ॥ سپھل۔ کامیاب۔ جت ۔ جس ۔ وکھانی ۔ بیان کرنا کلام وہی برآور ہے جسکے ذریعے انسان الہٰی نام سچ۔حق و حقیقت کہتا

Urdu-Raw-Page-102

ਠਾਕੁਰਕੇਸੇਵਕਹਰਿਰੰਗਮਾਣਹਿ॥ thaakur kay sayvak har rang maaneh. The devotees of God enjoy the Love and Affection of God. (ਹੇਭਾਈ)! ਪਾਲਣਹਾਰਪ੍ਰਭੂਦੇਸੇਵਕਪ੍ਰਭੂਦੇਮਿਲਾਪਦੇਆਤਮਕਅਨੰਦਮਾਣਦੇਹਨ। ٹھاکُرکےسیۄکہرِرنّگمانھہِ॥ رنگ ۔ خوشی ۔ الہٰی خادم اور مخدوم کا بھید مٹ جاتا ہے ਜੋਕਿਛੁਠਾਕੁਰਕਾਸੋਸੇਵਕਕਾਸੇਵਕੁਠਾਕੁਰਹੀਸੰਗਿਜਾਹਰੁਜੀਉ॥੩॥ jo kichhthaakur kaa so sayvak kaa sayvak thaakur hee sang jaahar jee-o. ||3|| Whatever belongs to God, in a way

Urdu-Raw-Page-101

ਜੋਜੋਪੀਵੈਸੋਤ੍ਰਿਪਤਾਵੈ॥ jo jopeevai so tariptaavai. Whosoever partakes of the Naam-nectar is satiated, and feel that all their worldly desires have been fulfilled. (ਹੇਭਾਈ!) ਜੇਹੜਾਜੇਹੜਾਮਨੁੱਖਪਰਮਾਤਮਾਦੇਨਾਮਦਾਰਸਪੀਂਦਾਹੈਨਾਮਦਾਰਸਪ੍ਰਾਪਤਕਰਦਾਹੈ, ਉਹ (ਦੁਨੀਆਦੇਪਦਾਰਥਾਂਵਲੋਂ) ਰੱਜਜਾਂਦਾਹੈ। جوجوپیِۄےَسوت٘رِپتاۄےَ॥ بھوک پیاس ۔ مٹاوے ۔ کوئی خواہش باقی نہ رہے جو الہٰی نام کا لطف لیتا ہے اسکی بھوک پیاس مٹ جاتی ہے ਅਮਰੁਹੋਵੈਜੋਨਾਮਰਸੁਪਾਵੈ॥ amarhovai jo naam

Urdu-Raw-Page-100

ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ rayn santan kee mayrai mukh laagee. My forehead has been anointed with the dust of the saints’ feet.(I have been blessed with humble service of the saints.) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ। رینُسنّتنکیِمیرےَمُکھِلاگیِ॥ رین ۔ دھول۔ دہول عارفاں لگی ہے میرے

Urdu-Raw-Page-99

ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥ jee-ay samaalee taa sabh dukh lathaa. When I enshrine God’s Name in my heart, then all my sorrow disappears. ਜਦੋਂ ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। جیِءِسمالیِتاسبھُدُکھُلتھا॥ ۔ جیئے سمای ۔ دل میں بسائے ۔ ۔ جب

Urdu-Raw-Page-98

ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥ thir suhaag var agam agochar jan nanak paraym saaDhaaree jee-o. ||4||4||11|| O’ Nanak, eternal is the union of that soul: she has been blessed with the love and support of the incomprehensible and unknowable God||4||4||11|| ਹੇ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ

Urdu-Raw-Page-97

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ mohi rain na vihaavai need na aavai bin daykhay gur darbaaray jee-o. ||3|| O’ my Beloved. My nights do not pass. I cannot sleep without a sight of the Guru ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ

Urdu-Raw-Page-96

ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ Dhan Dhan har jan jin har parabh jaataa. Blessed are those humble devotees of God who have realized Him ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ। دھنُدھنُہرِجنجِنِہرِپ٘ربھُجاتا॥ وہ انسان خوش قسمت ہیں ۔جنہوں نے خدا کو پہچان

Urdu-Raw-Page-95

ਮਾਝ ਮਹਲਾ ੪ ॥ maajh mehlaa 4. Raag Maajh, by the Fourth Guru: ماجھمہلا੪॥ ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ har gun parhee-ai har gun gunee-ai. O’ my saintly friends, come let us join together and read and reflect on the God’s virtues. (ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ

error: Content is protected !!