Hindi Page 759
ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥सतिगुरु सागरु गुण नाम का मै तिसु देखण का चाउ ॥सतगुरु गुणों एवं नाम का सागर है और मुझे उसके दर्शनों का बड़ा चाव है। ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥हउ तिसु बिनु घड़ी न जीवऊ बिनु देखे मरि जाउ
