Page 1329
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥ gur daree-aa-o sadaa jal nirmal mili-aa durmat mail harai.The Guru is like a river whose water of God’s Name remains pure and pristine and whosoever receives it, his dirt of evil intellect is washed off.ਗੁਰੂ ਇਕ (ਐਸਾ) ਦਰਿਆ ਹੈ ਜਿਸ ਵਿਚ ਨਾਮ-ਅੰਮ੍ਰਿਤ ਜਲ ਹੈ ਜੋ