Urdu-Page-240
SGGS Page 240 ਜਿਨਿ ਗੁਰਿ ਮੋ ਕਉ ਦੀਨਾ ਜੀਉ ॥ jin gur mo ka-o deenaa jee-o. That Guru who has blessed me with spiritual life, ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ, جِنِ گُرِ مو کءُ دیِنا جیِءُ ॥ جیو ۔ زندگی ۔ جس مرشد نے روحانی زندگی عطا کی ہے ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥ aapunaa daasraa aapay mul lee-o. ||6|| and has taken me into his service