Urdu-Page-229
ਗਉੜੀ ਮਹਲਾ ੧ ॥ ga-orhee mehlaa 1. Raag Gauree, by the First Guru: گئُڑی محلا 1॥ راگ گوری ، پہلے گرو کے ذریعہ: ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥ gur parsaadee boojh lay ta-o ho-ay nibayraa. The strife in your mind due to worldly illusions would end only if by Guru’s grace we understand, (ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਤਾਂ ਹੋਇਗੀ, گُر پرسادی بۄُجھِ لے تءُ ہۄءِ نِبیرا ॥ دنیاوی