Urdu-Raw-Page-429

ਸਹਜੇਨਾਮੁਧਿਆਈਐਗਿਆਨੁਪਰਗਟੁਹੋਇ॥੧॥ sehjay naam Dhi-aa-ee-ai gi-aan pargat ho-ay. || Divine knowledge becomes manifest by intuitively meditating on Naam. ||1|| ਆਤਮਕਅਡੋਲਤਾਵਿਚਟਿਕਕੇਨਾਮਦਾਸਿਮਰਨਕਰਨਦੁਆਰਾ, ਅੰਦਰਆਤਮਕਜੀਵਨਦੀਸੂਝਉੱਘੜਪੈਂਦੀਹੈ॥੧॥ سہجےنامُدھِیائیِئےَگِیانُپرگٹُہوءِ॥੧॥ سجے ۔روحانی سکون میں۔ نام دھیایئے ۔ نام۔ یعنی سچ حقیقت میں دھیان دینے سے ۔ گیان پرگٹ ہوئے ۔ علم ظہور میں اتا ہے جن کی بدولت روحانی سکون میں خدا کو یاد

Urdu-Raw-Page-428

ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥ ghar hee so pir paa-i-aa sachai sabad veechaar. ||1|| By reflecting on the Guru’s word of God’s praises, they have realized their Husband-God within their heart ||1|| ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀਨੂੰ ਵਿਚਾਰ ਕੇ ਉਹਨਾਂ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ॥੧॥

Urdu-Raw-Page-427

ਏਮਨਰੂੜ੍ਹ੍ਹੇਰੰਗੁਲੇਤੂੰਸਚਾਰੰਗੁਚੜਾਇ॥ ay man roorhHai rangulay tooN sachaa rang charhaa-ay. O’ beauteous and joyful mind, imbue yourself with the true color of God’s love. ਹੇਸੋਹਣੇਮਨ! ਹੇਰੰਗੀਲੇਮਨ! (ਤੂੰਆਪਣੇਉੱਤੇ) ਸਦਾਕਾਇਮਰਹਿਣਵਾਲਾਨਾਮ-ਰੰਗਚਾੜ੍ਹ। اےمنروُڑ٘ہ٘ہےرنّگُلےتوُنّسچارنّگُچڑاءِ॥ اے من روڑے رنگے ۔ اے میرے خوبصورت پریمی دل (سح) سچا رنگ چڑھائے.اپنے آپ کو حقیقی سچا پریمی بنا۔ اے میرے خوبصورت پریمی دل اپنے آپ

Urdu-Raw-Page-426

ਆਸਾਮਹਲਾ੩॥ aasaa mehlaa 3. Raag Aasaa, Third Guru: آسامہلا੩॥ ਆਪੈਆਪੁਪਛਾਣਿਆਸਾਦੁਮੀਠਾਭਾਈ॥ aapai aap pachhaani-aa saad meethaa bhaa-ee. O’ brother, when one starts examining his own spiritual life, then he starts enjoyingthe sweet taste of the nectar of Naam. ਹੇਭਾਈਜਦਮਨੁੱਖਆਪਣੇਆਪਹੀਆਤਮਕਜੀਵਨਨੂੰਪੜਤਾਲਣਲੱਗਪੈਂਦਾਹੈਤੇਇਸਤਰ੍ਹਾਂਉਸਨੂੰਨਾਮ-ਰਸਦਾਸੁਆਦਮਿੱਠਾਲਗਣਾਸ਼ੁਰੂਹੋਜਾਂਦਾਹੈ। آپےَآپُپچھانھِیاسادُمیِٹھابھائیِ॥ آپے آپ خویش ۔ساد ۔لطف ۔ لذت۔ مزہ الہٰی لطف اُٹھانے پر انسان اپنے اخلاقی و

Urdu-Raw-Page-425

ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥ aapnai hath vadi-aa-ee-aa day naamay laa-ay. All glories are in God’s hand; He attaches one to Naam through the Guru and blesses him these glories. ਸਾਰੀਆਂ ਵਡਿਆਈਆਂ ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਉਹ ਜੀਵ ਨੂੰ ਨਾਮ ਵਿਚ ਜੋੜ ਕੇ ਵਡਿਆਈਆਂ ਬਖ਼ਸ਼ਦਾ ਹੈ آپنھےَہتھِۄڈِیائیِیادےنامےلاۓ॥ ساری شانیں خدا کے

Urdu-Raw-Page-424

ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥ naamay tarisnaa agan bujhai naam milai tisai rajaa-ee. ||1|| rahaa-o. The fire of worldly desires is extinguished only through Naam; but Naam is obtained by God’s Will. ||1||Pause|| ਮਾਇਆ ਦੀ ਤ੍ਰਿਸ਼ਨਾ ਦੀ ਅੱਗ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ

Urdu-Raw-Page-423

SGGS Page 423 ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥ taa kay roop na jaahee lakh-nay ki-aa kar aakh veechaaree. ||2|| His forms cannot be comprehended; what can I say to describe and reflect on those? ||2|| ਉਸਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਮੈਂ ਕੀਹ ਆਖ ਕੇ

Urdu-Raw-Page-422

ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥ ja-o lag jee-o paraan sach Dhi-aa-ee-ai. As long as there is the breath of life, one should meditate on the eternal God. ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। جءُلگُجیِءُپرانھسچُدھِیائیِئےَ॥ جؤ لگ۔ جب تک ۔

Urdu-Raw-Page-421

ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥ jayhee sayv karaa-ee-ai karnee bhee saa-ee. Whatever service God causes a person to do, that is just what he does. ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ, ਜੀਵ ਨੇ ਉਸੇ ਕਾਰੇ ਲੱਗਣਾ ਹੈ। جیہیِسیۄکرائیِئےَکرنھیِبھیِسائیِ॥ کرنی۔ اعمال ۔ سائی ۔ وہی ۔ خدا جو بھی خدمت انسان

Urdu-Raw-Page-420

ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥ hukmee paiDhaa jaa-ay dargeh bhaanee-ai. According to God’s will, one goes to His presence and receives honor. ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ, ہُکمیِپیَدھاجاءِدرگہبھانھیِئےَ॥ درگیہہ۔ الہٰی دربار ۔ عدالت پیدا ۔ خلعت پہنانا۔ خدا

error: Content is protected !!