Urdu-Raw-Page-434

ਜੀਅਜੰਤਸਭਸਾਰੀਕੀਤੇਪਾਸਾਢਾਲਣਿਆਪਿਲਗਾ॥੨੬॥ jee-a jant sabh saaree keetay paasaa dhaalan aap lagaa. ||26|| All the beings and creatures serve as game-pieces and God Himself is engaged in throwing the dice. ||26||. ਉਸਨੇਸਾਰੇਜੀਵਜੰਤੂਨਰਦਾਂਬਣਾਈਆਂਹੋਈਆਂਹਨਤੇਪ੍ਰਭੂਆਪਹੀਪਾਸੇਸੁੱਟਦਾਹੈ॥੨੬॥ جیِءجنّتسبھساریِکیِتےپاساڈھالنھِآپِلگا॥੨੬॥ گوٹیا یا نرویں مراد خدا نے خود ہی وقت کو تقسیم کرکے ایک عالم تعمیر کیا ہے اور خود ہی اپنی رضا و رغبت

Urdu-Raw-Page-433

ਛਛੈਛਾਇਆਵਰਤੀਸਭਅੰਤਰਿਤੇਰਾਕੀਆਭਰਮੁਹੋਆ॥ chhachhaichhaa-i-aa varteesabhantartayraakee-aa bharam ho-aa. Chhachha: O’ God, the spiritual ignorance and doubt which exists within everyone is Your doing. ਹੇਪ੍ਰਭੂ! ਜੋਅਵਿੱਦਿਆਸਭਜੀਵਾਂਦੇਅੰਦਰਪ੍ਰਬਲਹੋਰਹੀਹੈ, ਤੇਮਨਵਿੱਚਭਟਕਣਾਹੈ, ਇਹਤੇਰੀਹੀਬਣਾਈਹੋਈਹੈ। چھچھےَچھائِیاۄرتیِسبھانّترِتیراکیِیابھرمُہویا॥ چھایئیا ۔ لا لعمی ۔ نادانی ۔ جہالت۔ بھرم۔ شک ۔ و شبہ۔ وہم وگمان۔ روحانی لاعلمی اور شک جو سب کے اندر موجود ہے آپ کا کرنا ہے ਭਰਮੁਉਪਾਇਭੁਲਾਈਅਨੁਆਪੇਤੇਰਾਕਰਮੁਹੋਆਤਿਨ੍ਹ੍ਗੁਰੂਮਿਲਿਆ॥੧੦॥

Urdu-Raw-Page-432

ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥ jo tuDhbhaavai so bhalaa pi-aaray tayree amar rajaa-ay. ||7|| O’ dear God, whatever pleases You is good for all, Your will is Eternal. ||7|| ਹੇ ਪਿਆਰੇ (ਪ੍ਰਭੂ)! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ ॥੭॥ جوتُدھُبھاۄےَسوبھلاپِیارےتیریِامرُرجاءِ॥੭॥

Urdu-Raw-Page-349

ਕੀਮਤਿ ਪਾਇ ਨ ਕਹਿਆ ਜਾਇ ॥ keemat paa-ay na kahi-aa jaa-ay. O’ God, Your creation cannot be estimated or fully described. ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ کیِمتِپاءِنکہِیاجاءِ اےخدایا ، آپ کی تخلیق کا اندازہ نہیں کیا جاسکتا نہ ہی پوری طرح بیان

Urdu-Raw-Page-348

ਆਸਾ ਮਹਲਾ ੪ ॥ aasaa mehlaa 4. Raag Aasaa, Fourth Guru: آسامہلا ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ so purakh niranjan har purakh niranjan har agmaa agam apaaraa. That Supreme Being is immaculate, incomprehensible and infinite. ਉਹ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ

Urdu-Raw-Page-347

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar sat naam kartaa purakh nirbha-o nirvair akaal moorat ajoonee saibhaN gur parsaad. There is only one God whose Name is ‘of eternal existence’. He is the creator of the universe, all-pervading, without fear, without enmity, independent of time, beyond the

Urdu-Raw-Page-346

ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥ ha-o banjaaro raam ko sahj kara-o ba-yaapaar. I am the merchant of the Lord; I deal in spiritual wisdom. ہءُبنجارورامکوسہجکرءُب٘ز٘زاپارُ سہج ۔ قدرتی روحانی پر سکون زندگی جس میں انسان دنیاوی ترقی طاقت۔ لالچ تینوں حالتوں سے اوپر حقیقی علم روحانیت سے واقف روحانی سکون سے سرشار

Urdu-Raw-Page-431

ਆਸਾਵਰੀ ਮਹਲਾ ੫ ਘਰੁ ੩ aasaavaree mehlaa 5 ghar 3 Raag Aasaavaree, Fifth Guru:Third beat. آساۄریِمہلا੫گھرُ੩ ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ੴستِگُرپ٘رسادِ॥ ایک لازوال خدا ، سچے گرو کے فضل سے

Urdu-Raw-Page-345

ਜਬ ਲਗੁ ਘਟ ਮਹਿ ਦੂਜੀ ਆਨ ॥ jab lag ghat meh doojee aan. Know that as long as you place your hopes in others, جبلگُگھٹمہِدوُجیِآن جب تک جب تک۔ گھٹ مینہہ۔ دل میں ۔ دوجی ۔ دوئی ۔ دنیاوی ۔ محتاجی ۔ کا خیال۔ دنیاوی عزت کا خیال۔ آن عزت بسنا۔ جب تک انسان کے

Urdu-Raw-Page-430

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥ bhagat niraalee alaah dee jaapai gur veechaar. God’s devotional worship is unique in this respect, that it is understood only by reflecting on the Guru’s word. ਵਾਹਿਗੁਰੂ ਦੀ ਭਗਤੀ ਇਸ ਗੱਲ ਵਿੱਚ ਅਨੋਖੀ ਹੈ ਕਿ ਇਸ ਦਾ ਪਤਾ ਗੁਰੂ ਦੇ ਉਪਦੇਸ਼ ਦੁਆਰਾ ਹੀ ਲੱਗਦਾ ਹੈ। بھگتِنِرالیِالاہدیِجاپےَگُرۄیِچارِ॥ جاپے

error: Content is protected !!