Urdu-Raw-Page-424

ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥
naamay tarisnaa agan bujhai naam milai tisai rajaa-ee. ||1|| rahaa-o.
The fire of worldly desires is extinguished only through Naam; but Naam is obtained by God’s Will. ||1||Pause||
ਮਾਇਆ ਦੀ ਤ੍ਰਿਸ਼ਨਾ ਦੀ ਅੱਗ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ ॥੧॥ ਰਹਾਉ ॥
نامےت٘رِسنااگنِبُجھےَنامُمِلےَتِسےَرجائیِ॥੧॥رہاءُ॥
ترشنا۔ خواہشات ۔ نامے نام سے ۔ اگن بجھائی ۔ خواہشات کی آگ بجھتی ہے ۔ رجائی ۔ الہٰی رضائ سے (1) رہاؤ۔
دنیاوی خواہشات کی آگ صرف نام کے ذریعہ بجھ جاتی ہے ۔ لیکن نام خدا کی مرضی سے حاصل کیا جاتا ہے۔

ਕਲਿ ਕੀਰਤਿ ਸਬਦੁ ਪਛਾਨੁ ॥
kal keerat sabad pachhaan.
O’ my friend, in Kalyug understand the Guru’s divine word and always sing thepraises of God..
ਹੇ ਭਾਈ! ਇਸ ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ।
کلِکیِرتِسبدُپچھانُ॥
کل ۔ اس زمانے جو مشینری کا زمانہ ہے ۔ کیرت۔ صفت صلاح ۔ سبد ۔ کلام ۔
اے میرے دوست ، کلیوگ میں گرو کے الہی کلام کو سمجھو اور ہمیشہ خدا کی حمد گاؤ ۔

ਏਹਾ ਭਗਤਿ ਚੂਕੈ ਅਭਿਮਾਨੁ ॥
ayhaa bhagat chookai abhimaan.
It is the devotional worship through which egotism is eliminated.
ਇਹ ਪਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿਚੋਂ ਅਹੰਕਾਰ ਦੂਰ ਹੁੰਦਾ ਹੈ,
ایہابھگتِچوُکےَابھِمانُ॥
یہا بھگت۔ بھگتی یہ ہے ۔ چوکے ابھیمان ۔
یہ عقیدت مند عبادت ہے جس کے ذریعہ غرور کو ختم کیا جاتا ہے۔

ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥
satgur sayvi-ai hovai parvaan.
and one gets approved in God’s court by following the Guru’s teachings
ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।
ستِگُرُسیۄِئےَہوۄےَپرۄانُ॥
تکیر ۔ مٹے ۔ سیویئے ۔ خدمت کرنے سے ۔ پروان۔ منظور۔
اور ایک گرو کی تعلیمات پر عمل کرکے خدا کی عدالت میں منظور ہوجاتا ہے

ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥
jin aasaa keetee tis no jaan. ||2||
Realize that God who has created this desire in the mind of humans. ||2||
ਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ॥੨॥
جِنِآساکیِتیِتِسنوجانُ॥੨॥
جن جس نے جان ۔ پہچان ۔ (2)
اس خدا کا احساس کرو جس نے انسانوں کے ذہن میں یہ خواہش پیدا کی ہے۔

ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥
tis ki-aa deejai je sabad sunaa-ay.
What should we offerthat Guru who recites the divine word,
ਉਸ (ਗੁਰੂ) ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ, ਜੋ ਆਪਣਾ ਸ਼ਬਦ ਸੁਣਾਂਦਾ ਹੈ,
تِسُکِیادیِجےَجِسبدُسُنھاۓ॥
تس اُسے ۔
ہمیں کیا پیش کرنا چاہئے کہ گرو جو الہی کلام تلاوت کرتے ہیں ،

ਕਰਿ ਕਿਰਪਾ ਨਾਮੁ ਮੰਨਿ ਵਸਾਏ ॥
kar kirpaa naam man vasaa-ay.
and showing mercy enshrines Naam in our mind?
ਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ?
کرِکِرپانامُمنّنِۄساۓ॥
کرپا۔ مہربانی ۔ نام۔ سچ ۔ حقیقت ۔ (3)
اور ہمارے ذہن میں رحمت کا نام ظاہر کرنا ؟

ਇਹੁ ਸਿਰੁ ਦੀਜੈ ਆਪੁ ਗਵਾਏ ॥
ih sir deejai aap gavaa-ay.
We should eradicate our self-conceit and completely surrender to that Guru.
ਉਸ (ਗੁਰੂ) ਅਗੇ ਇਹ ਸਿਰ ਭੇਟਾ ਕਰਕੇ (ਹੰਕਾਰ ਨੂੰ ਮਾਰ ਕੇ) ਆਪਾ-ਭਾਵ ਦੂਰ ਕਰਨਾ ਚਾਹਿਦਾ ਹੈ।
اِہُسِرُدیِجےَآپُگۄاۓ॥
ہمیں اپنی خود غرضی کو مٹانا چاہئے اور اسے اس گرو کے سامنے مکمل طور پر سپرد کرنا چاہئے۔

ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥
hukmai boojhay sadaa sukh paa-ay. ||3||
One who understands God’s will, enjoys lasting celestial peace. ||3||
ਜੋ ਸੁਆਮੀ ਦੇ ਫੁਰਮਾਨ ਨੂੰ ਸਮਝਦਾ ਹੈ, ਉਹ ਸਦੀਵ ਆਰਾਮ ਨੂੰ ਪਾ ਲੈਦਾ ਹੈ।
ہُکمےَبوُجھےَسداسُکھُپاۓ॥੩॥
ایک خدا کی مرضی کو سمجھتا ہے جو دیرپا دوی امن حاصل کرتا ہے

ਆਪਿ ਕਰੇ ਤੈ ਆਪਿ ਕਰਾਏ ॥
aap karay tai aap karaa-ay.
God Himself accomplishes everything by manifesting Himself in everyone.
ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ।
آپِکرےتےَآپِکراۓ॥
خدا خود ہر ایک میں اپنے آپ کو ظاہر کرکے ہر کام کو پورا کرتا ہے۔

ਆਪੇ ਗੁਰਮੁਖਿ ਨਾਮੁ ਵਸਾਏ ॥
aapay gurmukh naam vasaa-ay.
He Himself, through the Guru, enshrines Naam in person’s heart.
ਉਹ ਆਪ ਹੀ ਗੁਰੂ ਦੀ ਰਾਹੀਂਮਨੁੱਖ ਦੇ ਮਨ ਵਿਚ ਆਪਣਾਨਾਮ ਵਸਾਂਦਾ ਹੈ।
آپےگُرمُکھِنامُۄساۓ॥
وہ خود ، گرو کے ذریعہ ، شخص کے دل میں نام کو داخل کرتا ہے۔

ਆਪਿ ਭੁਲਾਵੈ ਆਪਿ ਮਾਰਗਿ ਪਾਏ ॥
aap bhulaavai aap maarag paa-ay.
God Himself lets some go astray and puts some back on the righteous path.
ਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ।
آپِبھُلاۄےَآپِمارگِپاۓ॥
مارگ۔ راستہ ۔ آپ ۔ خودی ۔
خدا خود ہی کچھ کو گمراہ کرنے دیتا ہے اور کچھ کو نیک راستے پر ڈال دیتا ہے۔

ਸਚੈ ਸਬਦਿ ਸਚਿ ਸਮਾਏ ॥੪॥
sachai sabad sach samaa-ay. ||4||
One merges in the eternal God through the divine word of God’s praises. ||4||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਾਣੀ ਹਰਿ-ਨਾਮ ਵਿਚ ਲੀਨ ਰਹਿੰਦਾ ਹੈ
سچےَسبدِسچِسماۓ॥੪॥
سچ سبد ۔ سچے کلام سے ۔ سچ سمائے ۔ حقیقت دل میں بسائے ۔ (4)
کوئی خدا کی حمد کے الہی کلام کے ذریعہ ابدی خدا میں ضم ہوجاتا ہے۔

ਸਚਾ ਸਬਦੁ ਸਚੀ ਹੈ ਬਾਣੀ ॥
sachaa sabad sachee hai banee.
The Guru’s word uttered in God’s praises is the true divine word,
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ,
سچاسبدُسچیِہےَبانھیِ॥
خدا کا حمد کرنے میں گرو کا کلمہ سچا الہی کلام ہے ،

ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥
gurmukh jug jug aakh vakhaanee.
which the Guru’s followers have been uttering and describing in every age.
ਹਰੇਕ ਜੁਗ ਵਿਚ ਗੁਰਮੁਖਿ (ਮਹਾਤਮਾ ਪੁਰਸ਼) ਇਸ ਦਾ ਉਚਾਰਨ ਤੇ ਕਥਨ ਕਰਦੇ ਆਏ ਹਨ।
گُرمُکھِجُگِجُگِآکھِۄکھانھیِ॥
جسے گرو کے پیروکار ہر دور میں بیان کرتے اور بیان کرتے رہے ہیں۔

ਮਨਮੁਖਿ ਮੋਹਿ ਭਰਮਿ ਭੋਲਾਣੀ ॥
manmukh mohi bharam bholaanee.
But the self-willed people have gone astray in worldly love and doubt.
ਆਪ-ਹੁਦਰੇ ਸੰਸਾਰੀ ਮਮਤਾ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
منمُکھِموہِبھرمِبھولانھیِ॥
موہ بھرم۔ محبت اور وہم وگمان ۔ یؤرائی ۔ پاگل پن۔ (5)
لیکن خود غرض لوگ دنیاوی محبت اور شک میں گمراہ ہوگئے ہیں۔

ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥
bin naavai sabh firai ba-uraanee. ||5||
without meditating on Naam, the entire world is wandering around insane. ||5||
ਪਰਮਾਤਮਾ ਦੇ ਨਾਮ ਤੋਂ ਖੁੰਝ ਕੇਝੱਲੀ ਲੁਕਾਈ ਭਟਕਦੀ ਫਿਰਦੀਹੈ ॥੫॥
بِنُناۄےَسبھپھِرےَبئُرانھیِ॥੫॥
نام پر دھیان دیئے بغیر ، پوری دنیا پاگل پن میں گھوم رہی ہے۔

ਤੀਨਿ ਭਵਨ ਮਹਿ ਏਕਾ ਮਾਇਆ ॥
teen bhavan meh aykaa maa-i-aa.
Throughout the three worlds, influence of the same Maya has been prevailing.
ਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ।
تیِنِبھۄنمہِایکامائِیا॥
تینوں جہانوں میں ، ایک ہی مایا کا اثرورسوخ غالب رہا ہے۔

ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥
moorakh parh parh doojaa bhaa-o drirh-aa-i-aa.
The fool has further strengthened the love for worldly things by reading scriptures again and again.
ਮੂਰਖ ਮਨੁੱਖ ਨੇਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ ਆਪਣੇ ਅੰਦਰ ਸਗੋਂ ਮਾਇਆ ਦਾ ਪਿਆਰ ਹੀ ਪੱਕਾ ਕੀਤਾ।
موُرکھِپڑِپڑِدوُجابھاءُد٘رِڑائِیا॥
احمق نے بار بار صحیفوں کو پڑھ کر دنیاوی چیزوں سے محبت کو مزید تقویت بخشی ہے۔

ਬਹੁ ਕਰਮ ਕਮਾਵੈ ਦੁਖੁ ਸਬਾਇਆ ॥
baho karam kamaavai dukh sabaa-i-aa.
He performs all sorts of rituals but still suffers terrible pain and misery.
ਉਹ (ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਪਰ ਨਿਰਾ ਦੁੱਖ ਹੀ ਸਹੇੜਦਾ ਹੈ।
بہُکرمکماۄےَدُکھُسبائِیا॥
کرم۔ اعمال۔ سبایئیا۔ سارا (6)
وہ ہر طرح کی رسومات انجام دیتا ہے لیکن پھر بھی اسے شدید درد اور تکلیف کا سامنا کرنا پڑتا ہے۔

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥
satgur sayv sadaa sukh paa-i-aa. ||6||
One always enjoys eternal peace by serving and following the teachings of the true Guru. ||6||
ਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੬॥
ستِگُرُسیۄِسداسُکھُپائِیا॥੬॥
ایک سچے گرو کی تعلیمات کی خدمت اور ان کی پیروی کرکے ہمیشہ ہمیشہ کے لئے سکون حاصل کرتا ہے۔

ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥ ਅਨਦਿਨੁ ਭੋਗੇ ਹਉਮੈ ਮਾਰਿ ॥
amrit meethaa sabad veechaar.an-din bhogay ha-umai maar.
One can always enjoy the sweet ambrosial nectar of Naam by reflecting on the Guru’s word and by eradicating ego from within.
ਮਨੁੱਖ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਤੇ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ।
انّم٘رِتُمیِٹھاسبدُۄیِچارِ॥اندِنُبھوگےہئُمےَمارِ॥
سبدوچار۔ کلام کی سمجھ۔ انمرت ۔ میٹھا ۔ آب حیات کی مانند میٹھا۔ انندن۔ ہرروز ، بھوگے ۔ استعمال کرئے ۔ ہونمے مار۔ خودی خود ختم کرکے ۔
کوئی بھی گرو کے کلام پر غور و فکر کرکے اور اندر سے انا کو مٹا کر نام کے میٹھے اموسی امرت سے لطف اندوز ہوسکتا ہے ۔

ਸਹਜਿ ਅਨੰਦਿ ਕਿਰਪਾ ਧਾਰਿ ॥
sahj anand kirpaa Dhaar.
Showing mercy, God keeps such persons in equipoise and bliss.
ਹਰੀ ਕਿਰਪਾ ਕਰ ਕੇ ਉਸ ਨੂੰ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਟਿਕਾਈ ਰੱਖਦਾ ਹੈ।
سہجِاننّدِکِرپادھارِ॥
سہج۔ روحانی سکون۔ انند۔ مستقل مزاجی ۔ کرپا۔ مہربانی ۔
رحمت کا مظاہرہ کرتے ہوئے ، خدا ایسے لوگوں کو سازوسامان اور خوشیوں میں رکھے گا۔

ਨਾਮਿ ਰਤੇ ਸਦਾ ਸਚਿ ਪਿਆਰਿ ॥੭॥
naam ratay sadaa sach pi-aar. ||7||
Imbued with the Naam, they always remain in love with the beloved God. ||7||
ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਵਿਚ ਲੀਨ ਰਹਿੰਦੇ ਹਨ ॥੭॥
نامِرتےسداسچِپِیارِ॥੭॥
نام رتے ۔ نام میں محظوظ ۔ (7)
نام کے ساتھ مستشار ، وہ ہمیشہ پیارے خدا سے پیار کرتے ہیں۔

ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥
har jap parhee-ai gur sabad veechaar.
O’ my friends, reflect on the Guru’s word and meditate on God’s Name
ਹੇ ਭਾਈ! ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ।
ہرِجپِپڑیِئےَگُرسبدُۄیِچارِ॥
جپ۔ ریاض ۔
اے میرے دوستو ، گرو کے کلام پر غور کریں اور خدا کے نام پر غور کریں

ਹਰਿ ਜਪਿ ਪੜੀਐ ਹਉਮੈ ਮਾਰਿ ॥
har jap parhee-ai ha-umai maar.
Subdue your ego and meditate on God’s Name.
ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ।
ہرِجپِپڑیِئےَہئُمےَمارِ॥
اپنی انا کو محکوم کرو اور خدا کے نام پر غور کرو۔

ਹਰਿ ਜਪੀਐ ਭਇ ਸਚਿ ਪਿਆਰਿ ॥
har japee-ai bha-ay sach pi-aar.
Yes, we should meditate on God while remaining in His revered fear.
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ।
ہرِجپیِئےَبھءِسچِپِیارِ॥
بھؤ میں۔
ہاں ، ہمیں اپنے خوفزدہ خوف میں رہتے ہوئے خدا کا دھیان دینا چاہئے۔

ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥
naanak naam gurmat ur Dhaar. ||8||3||25||
O’ Nanak, follow the Guru’s teachings and enshrine Naam in your heart. |8|3|25|
ਹੇ ਨਾਨਕ!ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੮॥੩॥੨੫॥
نانکنامُگُرمتِاُردھارِ॥੮॥੩॥੨੫॥
گرمت۔ واعظ مرشد۔ اُدھار۔ دل میں بسا کر۔
اے نانک ، گورو کی تعلیمات پر عمل کریں اور اپنے دل میں نام قائم کریں۔

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ॥
ایک لازوال خدا ، سچے گرو کے فضل سے سمجھا گیا

ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥
raag aasaa mehlaa 3 asatpadee-aa ghar 8 kaafee.
Raag Aasaa, Ashtapadees, Eighth beat, Kaafee, Third Guru:
راگُآسامہلا੩اسٹپدیِیاگھرُ੮کاپھیِ॥
راگتیسرے گرو:

ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥
gur tay saaNt oopjai jin tarisnaa agan bujhaa-ee.
Spiritual peace emanates from the Guru’s teaching, which extinguishes the fire of worldly desire.
ਗੁਰੂ ਪਾਸੋਂ ਹੀ ਆਤਮਕ ਠੰਢ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ।
گُرتےساںتِاوُپجےَجِنِت٘رِسنااگنِبُجھائیِ॥
گر۔ مرشد۔ سانت۔ ٹھنڈک ۔ سکون ۔ اُپجے ۔ پیدا ہونا۔ ترسنا۔ خواہشات ۔ اگن۔ آگ بجھائی ۔ مٹائی ۔
روحانی سکون گرو کی تعلیم سے نکلا ہے ، جو دنیوی خواہش کی آگ بجھا دیتا ہے۔

ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥
gur tay naam paa-ee-ai vadee vadi-aa-ee. ||1||
We receive Naam and great glory from the Guru. ||1||
ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ ਤੇ (ਜਿਸ ਦੀ ਬਰਕਤਿ ਨਾਲ ਲੋਕ ਪਰਲੋਕ ਵਿਚ) ਵੱਡਾ ਆਦਰ ਪ੍ਰਾਪਤ ਹੁੰਦਾ ਹੈ ॥੧॥
گُرتےنامُپائیِئےَۄڈیِۄڈِیائیِ॥੧॥
نام ۔ سچ ۔ وڈھیائی۔ عظمت(1)
ہم گرو سے نام اور عظیم شان حاصل کرتے ہیں۔

ਏਕੋ ਨਾਮੁ ਚੇਤਿ ਮੇਰੇ ਭਾਈ ॥
ayko naam chayt mayray bhaa-ee.
O’ my brother, meditate on God’s Name alone.
ਹੇ ਮੇਰੇ ਭਾਈ!ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
ایکونامُچیتِمیرےبھائیِ॥
ایکو نام۔ واحد سچ مراد سچا خدا ۔ چیت پوکرا۔
اے میرے بھائی! صرف اور صرف خدا کے نام پر غور کرو۔

ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥
jagat jalandaa daykh kai bhaj pa-ay sarnaa-ee. ||1|| rahaa-o.
Seeing the humanity burning in vices, I ran to the Guru’s refuge. ||1||Pause||
ਜਗਤ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ ਮੈਂ ਤਾਂ (ਗੁਰੂ ਦੀ) ਸਰਨ ਦੌੜ ਕੇ ਆ ਪਿਆ ਹਾਂ ॥੧॥ ਰਹਾਉ ॥
جگتُجلنّدادیکھِکےَبھجِپۓسرنھائیِ॥੧॥رہاءُ॥
جگت جلندا۔ عالم کو جلتے ہوئے ۔ بھج۔ دؤڑ کر ۔ پیئے سرنائی ۔پناہ لے(1)رہاؤ
انسانیت کو برائیوں میں جلتا دیکھ کر میں بھاگ گیا گرو کی پناہ میں۔

ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥
gur tay gi-aan oopjai mahaa tat beechaaraa.
Spiritual wisdom, which is the supreme essence of reality, emanates from the Guru’s teachings.
ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਆਤਮਕ ਜੀਵਨ ਦੀ ਸੂਝ ਹੀ ਸਭ ਤੋਂ ਵੱਡੀ ਅਸਲੀਅਤ ਹੈ ਤੇ ਸ੍ਰੇਸ਼ਟ ਵਿਚਾਰ ਹੈ।
گُرتےگِیانُاوُپجےَمہاتتُبیِچارا॥
گیان ۔ علم ۔ سمجھ مہاتت۔ اصلیت ۔ حقیقت سچ ۔ ویچارا۔ سمجھ۔ سوچ ۔ خیال
روحانی حکمت ، جو حقیقت کا سب سے بڑا جوہر ہے ، گرو کی تعلیمات سے نکلتی ہے۔

ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥੨॥
gur tay ghar dar paa-i-aa bhagtee bharay bhandaaraa. ||2||
Through the Guru’s teachings I have realized God dwelling in my heart, by virtue of which my mind is full with devotional worship. ||2||
ਮੈਂ ਤਾਂ ਗੁਰੂ ਪਾਸੋਂ ਹੀ ਪਰਮਾਤਮਾ ਦਾ ਟਿਕਾਣਾ ਲੱਭਾ ਹੈ ਤੇ ਪਰਮਾਤਮਾ ਦੀ ਭਗਤੀ ਦੇ ਮੇਰੇ ਅੰਦਰ ਖ਼ਜ਼ਾਨੇ ਭਰ ਗਏ ਹਨ ॥੨॥
گُرتےگھرُدرُپائِیابھگتیِبھرےبھنّڈارا॥੨॥
بھگتی ۔ الہٰی پیار۔ بھنڈار۔ خزانے ۔ (2)
گرو کی تعلیمات کے ذریعہ میں نے خدا کو اپنے دل میں بسنے کا احساس کیا ہے ، جس کی وجہ سے میرا ذہن عقیدت مند عبادتوں سے بھرا ہوا ہے۔

ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ ॥
gurmukh naam Dhi-aa-ee-ai boojhai veechaaraa.
When we follow the Guru’s teachings and meditate on Naam, then we understand the truth.
ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਤੇ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ,
گُرمُکھِنامُدھِیائیِئےَبوُجھےَۄیِچارا॥
گورمکھ۔ مرشد کے ذریعے ۔ نام دھیایئے ۔ سچ میں توجہ دیں۔ بوجھے وچار۔ خیال سمجھیں ۔
جب ہم گرو کی تعلیمات پر عمل کرتے ہیں اور نام پر غور کرتے ہیں ، تب ہم حقیقت کو سمجھ جاتے ہیں۔

ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥੩॥
gurmukh bhagat salaah hai antar sabad apaaraa. ||3||
We worship and sing God’s praises through the Guru’s blessings and the divine word of the limitless God’s praises comes to reside within us. ||3||
ਗੁਰੂ ਦੀ ਸਰਨ ਆਇਆਂ ਪ੍ਰਭੂ ਦੀ ਭਗਤੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ, ਹਿਰਦੇ ਵਿਚ ਬੇਅੰਤ ਪ੍ਰਭੂ ਦੀ ਸ਼ਲਾਘਾ ਦਾ ਸ਼ਬਦ ਆ ਵੱਸਦਾ ਹੈ ॥੩॥
گُرمُکھِبھگتِسلاہہےَانّترِسبدُاپارا॥੩॥
صلاح۔ تناہ ۔ حمد ۔ انتر۔ دل میں ۔ اپار۔ لامحدود (3)
ہم گرو کی برکتوں کے ذریعہ خدا کی حمد و ثنا کی عبادت اور گاتے ہیں اور خدا کی حمد کا غیر لامتناہی کلام ہمارے اندر رہتا ہے۔

ਗੁਰਮੁਖਿ ਸੂਖੁ ਊਪਜੈ ਦੁਖੁ ਕਦੇ ਨ ਹੋਈ ॥
gurmukh sookh oopjai dukh kaday na ho-ee.
Spiritual peace arises within by following the Guru’s teachings and no sorrow can ever come near.
ਗੁਰੂ ਦੀ ਸਰਨ ਪਿਆਂ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਤੇ ਕੋਈ ਦੁੱਖ ਪੋਹ ਨਹੀਂ ਸਕਦਾ।
گُرمُکھِسوُکھُاوُپجےَدُکھُکدےنہوئیِ॥
اُپجے۔ پیدا ہوتا ہے ۔
گرو کی تعلیمات پر عمل کرنے سے ہی روحانی سکون پیدا ہوتا ہے اور کبھی کوئی غم قریب نہیں آتا ہے۔

ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥੪॥
gurmukh ha-umai maaree-ai man nirmal ho-ee. ||4||
Our mind becomes immaculate when we conquer our ego through the Guru’s teachings. ||4||
ਗੁਰੂ ਦੀ ਸਰਨ ਪਿਆਂਹਉਮੈ ਦੂਰ ਕਰ ਸਕੀਦੀ ਹੈ, ਮਨ ਪਵਿੱਤ੍ਰ ਹੋ ਜਾਂਦਾ ਹੈ ॥੪॥
گُرمُکھِہئُمےَماریِئےَمنُنِرملُہوئیِ॥੪॥
نرمل۔ پاک (4)
جب ہم گرو کی تعلیمات کے ذریعہ اپنی انا کو فتح کرتے ہیں تو ہمارا ذہن تقویت پا جاتا ہے۔

ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥
satgur mili-ai aap ga-i-aa taribhavan sojhee paa-ee.
Upon meeting the true Guru and by following his teachings, a person’s self-conceit goes away and he obtains the knowledge of the three words.
ਸੱਚੇ ਗੁਰਾਂ ਨੂੰ ਮਿਲ ਕੇ ਬੰਦੇ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
ستِگُرِمِلِئےَآپُگئِیات٘رِبھۄنھسوجھیِپائیِ॥
سچے گرو سے ملنے اور اس کی تعلیمات پر عمل کرنے سے ، انسان کی خود غرضی ختم ہوجاتی ہے اور اسے تینوں الفاظ کا علم حاصل ہوجاتا ہے۔

ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥੫॥
nirmal jot pasar rahee jotee jot milaa-ee. ||5||
He comes to realize that God’s immaculate light is pervading everywhere and his conscience gets attuned to the Prime soul-God. ||5||
ਹਰ ਥਾਂ ਪਰਮਾਤਮਾ ਦੀ ਹੀ ਪਵਿੱਤ੍ਰ ਜੋਤਿ ਪ੍ਰਕਾਸ਼ ਕਰ ਰਹੀ ਹੈ, (ਇਸ ਤਰ੍ਹਾਂ) ਪਰਮਾਤਮਾ ਦੀ ਜੋਤਿ ਵਿਚ ਸੁਰਤਿ ਜੁੜ ਜਾਂਦੀ ਹੈ ॥੫॥
نِرملجوتِپسرِرہیِجوتیِجوتِمِلائیِ॥੫॥
نرمل جوت۔ پاک نور۔ پسر رہی ۔ پھیل ۔ رہیہے ۔ جوتی جوت۔ نور میں۔ نور ۔ (5)
اسے احساس ہوتا ہے کہ خدا کی لازوال روشنی ہر جگہ پھیل رہی ہے اور اس کا ضمیر وزیر اعظم خدا سے مطابقت رکھتا ہے۔

ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥
poorai gur samjhaa-i-aa mat ootam ho-ee.
The intellect of a person becomes sublime, when the perfect Guru imparts the knowledge about leading a spiritual life,.
ਪੂਰੇ ਗੁਰੂ ਦੇ (ਆਤਮਕ ਜੀਵਨ ਦੀ ਸੂਝ) ਸਮਝਾਉਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ,
پوُرےَگُرِسمجھائِیامتِاوُتمہوئیِ॥
اُتم ۔ بلند ۔ روشن ۔
جب کسی کامل گرو روحانی زندگی گزارنے کے بارے میں معلومات فراہم کرتا ہے تو ، انسان کی ذہانت عظمت کا شکار ہوجاتی ہے ۔

ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥੬॥
antar seetal saaNt ho-ay naamay sukh ho-ee. ||6||
A cooling and soothing peace comes within and spiritual peace prevails in the mind by meditating on Naam. ||6||
ਹਿਰਦਾ (ਵਿਕਾਰਾਂ ਦੀ ਸੜਨ ਤੋਂ ਬਚ ਕੇ) ਠੰਢਾ-ਠਾਰ ਹੋਇਆ ਰਹਿੰਦਾ ਹੈ ਤੇ ਹਰਿ-ਨਾਮ ਦੀ ਰਾਹੀਂ ਆਨੰਦ ਪ੍ਰਾਪਤ ਹੁੰਦਾ ਹੈ ॥੬॥
انّترُسیِتلُساںتِہوءِنامےسُکھُہوئیِ॥੬॥
انتر سیل ۔د ل میں ٹھنڈک ۔ سکون ۔ (6)
ایک ٹھنڈا اور پُرسکون امن اندر آتا ہے اور نام پر دھیان دے کر ذہنی طور پر روحانی سکون حاصل ہوتا ہے ۔

ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥
pooraa satgur taaN milai jaaN nadar karay-ee.
One meets the Perfect True Guru only when God bestows His glance of grace.
ਪੂਰਾ ਗੁਰੂ ਭੀ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮੇਹਰ ਦੀ ਨਿਗਾਹ ਕਰਦਾ ਹੈ,
پوُراستِگُرُتاںمِلےَجاںندرِکریئیِ॥
ندر۔ نگاہ شفقت ۔ نظر عنایت ورحمت۔
ایک کامل سچے گرو سے صرف اس وقت ملتا ہے جب خدا اپنے فضل و کرم سے نوازے۔

ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥੭॥
kilvikh paap sabh katee-ah fir dukh bighan na ho-ee. ||7||
Then all his evils and sins are dispelled and he never suffers any pain or obstruction in life’s journey. ||7||
ਇਸ ਤਰ੍ਹਾਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ, ਮੁੜ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੭॥
کِلۄِکھپاپسبھکٹیِئہِپھِرِدُکھُبِگھنُنہوئیِ॥੭॥
کل وکھ۔ گناہ۔ دوش۔ وگھن۔ رکاؤت۔
تب اس کی ساری برائیاں اور گناہ دور ہوجاتے ہیں اور اسے زندگی کے سفر میں کبھی تکلیف یا رکاوٹ کا سامنا نہیں کرنا پڑتا ہے۔

error: Content is protected !!