French Page 320
ਪਉੜੀ ॥ Pauree: ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥ O mortels, suivez l’enseignement de Guru, qui détient le trésor du nom de Dieu. ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥ Vous demeurerez dans la paix; et ce Naam vous accompagnera ci-après. ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥ Bâtir la maison