Urdu-Raw-Page-534

ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥ saaDhsangat kee sarnee paree-ai charan rayn man baachhai. ||1|| I should seek the refuge of holy congregation, my mind longs only for the humble service of the saints. ||1|| ਸਾਧ ਸੰਗਤ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ

Urdu-Raw-Page-533

ੴਸਤਿਗੁਰਪ੍ਰਸਾਦਿ॥ ik-oNkaar satgur parsaad. One eternal God, realized by the grace of the true Guru: ਅਕਾਲਪੁਰਖਇੱਕਹੈਅਤੇਸਤਿਗੁਰੂਦੀਕਿਰਪਾਨਾਲਮਿਲਦਾਹੈ। ایک اونکار ستگر پرساد ایک ابدی خدا جو گرو کے فضل سے محسوس ہوا ਦੇਵਗੰਧਾਰੀਮਹਲਾ੫॥ dayvganDhaaree mehlaa 5. Raag Devgandhari, Fifth Guru: دیۄگنّدھاریِ مہلا ੫॥ ਅਪੁਨੇਸਤਿਗੁਰਪਹਿਬਿਨਉਕਹਿਆ॥ apunay satgur peh bin-o kahi-aa. When I offered my prayer before my true

Urdu-Raw-Page-532

ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥ karahu anoograhu su-aamee mayray man tay kabahu na dara-o. ||1|| rahaa-o. O’ my Master, show mercy and bless me, that I may never forsake You from my mind. ||1||Pause|| ਹੇ ਮੇਰੇ ਮਾਲਕ! (ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ

Urdu-Raw-Page-531

ਦੇਵਗੰਧਾਰੀ ੫ ॥ dayvganDhaaree 5. Raag Devgandhari, Fifth Guru: دیۄگنّدھاریِ ੫॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥ maaee jo parabh kay gun gaavai. O’ my mother, one who sings praises of God, ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ مائیِ جو پ٘ربھ کے گُن گاۄےَ ॥ اے ماں۔ جو الہٰی حمدوثناہ

Urdu-Raw-Page-530

ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥ mahaa kilbikh kot dokh rogaa parabhdarisat tuhaaree haatay. O’ God, millions of most horrible sins, sufferings and afflictions of a person are destroyed by Your glance of grace. مہا کِلبِکھ کوٹِ دوکھ روگا پ٘ربھ د٘رِسٹِ تُہاریِ ہاتے ॥ کل وکھ ۔ پاپ۔ بد اعمال۔ کوٹ

Urdu-Raw-Page-529

ਦੇਵਗੰਧਾਰੀ ॥ dayvganDhaaree. Raag Devgandhari دیۄگنّدھاریِ ਮਾਈ ਸੁਨਤ ਸੋਚ ਭੈ ਡਰਤ ॥ maa-ee sunat soch bhai darat. O’ my mother, I become dreadful when I listen and think of death, ਹੇ ਮੇਰੀ ਮਾਤਾ, ਜਦ ਮੈਂ ਮੌਤ ਬਾਰੇ ਸੁਣਦੀ ਅਤੇ ਸੋਚਦੀ ਹਾਂ, ਮੈਂ ਤ੍ਰਾਹ ਨਾਲ ਸਹਿਮ ਜਾਂਦੀ ਹਾਂ, مائیِ سُنت سوچ بھےَ ڈرت سنتے ۔ سنتے

Urdu-Raw-Page-528

ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ lokan kee chaturaa-ee upmaa tay baisantar jaar. I have completely forgotten all the worldly cleverness and worldly glory, as if I have burnt these in the fire. ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ। لوکن کیِ چتُرائیِ اُپما تے بیَسنّترِ

Urdu-Raw-Page-527

ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ॥ ik-oNkaar sat naam kartaapurakhnirbha-o nirvairakaalmooratajooneesaibhaNgurparsaad. There is only one God whose Name is ‘of eternal existence’. He is the creator of the universe, all-pervading, without fear, without enmity, independent of time, beyond the cycle of birth and death and self revealed. He is realized by the Guru’s grace. ਅਕਾਲਪੁਰਖਇੱਕਹੈ, ਜਿਸਦਾਨਾਮ ‘ਹੋਂਦਵਾਲਾ’ ਹੈਜੋਸ੍ਰਿਸ਼ਟੀਦਾਰਚਨਹਾਰਹੈ,

Urdu-Raw-Page-526

ਭਰਮੇਭੂਲੀਰੇਜੈਚੰਦਾ॥ bharmay bhoolee ray jai chandaa. O’ my friend Jai Chand, the entire world is gone astray in doubt, ਹੇਜੈਚੰਦ! ਸਾਰੀਲੋਕਾਈਭੁੱਲੀਪਈਹੈ بھرمے بھوُلیِ رے جےَ چنّدا بھر مے بھولی ۔ لوگ ۔ دنیا وہم وگمان کی بھول میں بھٹک رہی ہے اے جے چند عالم وہم وگمان میں بھٹک رہا ہے ۔ ਨਹੀਨਹੀਚੀਨ੍ਹ੍ਹਿਆਪਰਮਾਨੰਦਾ॥੧॥ਰਹਾਉ॥ nahee nahee

Urdu-Raw-Page-525

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ goojree saree naamdayv jee kay paday ghar 1 Raag Goojree, Hymns of Naam Dayv Jee, First beat: گوُجریِس٘ریِنامدیۄجیِکےپدےگھرُ ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

error: Content is protected !!