Urdu-Raw-Page-544

ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥ gurmukh manhu na veesrai har jee-o kartaa purakh muraaree raam. The all-pervading reverend God, the Creator, does not go out of the mind by following the Guru’s teachings. ਗੁਰੂ ਦੀ ਸਰਨ ਪਿਆਸਰਬ-ਵਿਆਪਕ ਕਰਤਾਰਪ੍ਰਭੂ ਮਨ ਤੋਂ ਨਹੀਂ ਭੁੱਲਦਾ। گُرمُکھِ منہُ ن ۄیِسرےَ ہرِ جیِءُ کرتا

Urdu-Raw-Page-543

ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥ khaan paan seegaar birthay har kant bin ki-o jeejee-ai. Without the remembrance of God, all kinds of food, drink and decorations are useless; how can I survive without my Husband-God? ਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਮੈਂ ਕਿਸ ਤਰ੍ਹਾਂ

Urdu-Raw-Page-542

ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥ aavanta jaanaa tineh kee-aa jin maydan sirjee-aa. It is God who created this universe and set up this process of birth and death. (ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ। آۄنھُ ت جانھا تِنہِ کیِیا

Urdu-Raw-Page-541

ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥ gur pooraa naanak sayvi-aa mayree jindurhee-ay jin pairee aan sabhghatay raam. ||3|| O’ my soul, Nanak has sought the shelter of that perfect Guru, who has made all the evil minded people to surrender before him . ll3ll ਹੇ ਮੇਰੀ ਸੋਹਣੀ ਜਿੰਦੇ!

Urdu-Raw-Page-540

ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥ naanak har jap sukh paa-i-aa mayree jindurhee-ay sabhdookh nivaaranhaaro raam. ||1|| O’ Nanak, I have found peace by meditating on God, who is the destroyer of all sorrows. ||1|| ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪ੍ਰਭੂ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ

Urdu-Raw-Page-539

ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥ jan taraahi taraahi sarnaagatee mayree jindurhee-ay gur naanak har rakhvaalay raam. ||3|| However, making repeated and urgent cries for help, O’ my soul, the devotees seek the refuge of the Guru; O’ Nanak, God becomes their protector.||3|| ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ!

Urdu-Raw-Page-538

ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ gurmat man thehraa-ee-ai mayree jindurhee-ay anat na kaahoo dolay raam. Under Guru’s teachings, hold the mind steady, O’ my soul, do not let it wander anywhere. ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ

Urdu-Raw-Page-537

ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥ ik-oNkaar sat naam kartaapurakhnirbha-o nirvairakaalmooratajooneesaibhaNgurparsaad. There is only one God whose Name is ‘of eternal existence’. He is the creator of the universe, all-pervading, without fear, without enmity, independent oftime, beyond the cycle of birth and death and self revealed. He is realized by the Guru’sgrace. ਅਕਾਲਪੁਰਖਇੱਕਹੈ, ਜਿਸਦਾਨਾਮ ‘ਹੋਂਦਵਾਲਾ’ ਹੈਜੋਸ੍ਰਿਸ਼ਟੀਦਾਰਚਨਹਾਰਹੈ, ਜੋਸਭਵਿਚਵਿਆਪਕਹੈ, ਭੈਤੋਂਰਹਿਤਹੈ, ਵੈਰ-ਰਹਿਤਹੈ, ਜਿਸਦਾਸਰੂਪਕਾਲਤੋਂਪਰੇਹੈ,

Urdu-Raw-Page-536

ਜਨਨਾਨਕਦਾਸਦਾਸਕੋਕਰੀਅਹੁਮੇਰਾਮੂੰਡੁਸਾਧਪਗਾਹੇਠਿਰੁਲਸੀਰੇ ॥੨॥੪॥੩੭॥ jannaanakdaasdaas ko karee-ahu mayraamoondsaaDhpagaahaythrulsee ray. ||2||4||37|| Devotee Nanak prays, make me the servant of Your devotees and let me serve them with such humility as if my head rolls under their feet. ||2||4||37|| ਹੇਦਾਸਨਾਨਕ! ਮੈਨੂੰਆਪਣੇਦਾਸਾਂਦਾਦਾਸਬਣਾਲੈ, ਮੇਰਾਸਿਰਤੇਰੇਸੰਤਜਨਾਂਦੇਪੈਰਾਂਹੇਠਪਿਆਰਹੇ ॥੨॥੪॥੩੭॥ جن نانک داس داس کو کریِئہُ میرا موُنّڈُ سادھ پگا ہیٹھِ رُلسیِ رے ॥੨॥੪॥੩੭॥ مونڈ۔ سر۔

Urdu-Raw-Page-535

ਦੇਵਗੰਧਾਰੀ ਮਹਲਾ ੫ ॥ dayvganDhaaree mehlaa 5. Raag Devgandhari, Fifth Guru: دیۄگنّدھاریِ مہلا ੫॥ ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ mai baho biDh paykhi-o doojaa naahee ree ko-oo. O’ my friend, I have looked in so many ways, but there is no other like God. ਹੇ ਸਖੀ! ਮੈਂ ਇਸ ਅਨੇਕਾਂ ਰੰਗਾਂ ਵਾਲੇ

error: Content is protected !!