Urdu-Raw-Page-529

ਦੇਵਗੰਧਾਰੀ ॥
dayvganDhaaree.
Raag Devgandhari
دیۄگنّدھاریِ
ਮਾਈ ਸੁਨਤ ਸੋਚ ਭੈ ਡਰਤ ॥
maa-ee sunat soch bhai darat.
O’ my mother, I become dreadful when I listen and think of death,
ਹੇ ਮੇਰੀ ਮਾਤਾ, ਜਦ ਮੈਂ ਮੌਤ ਬਾਰੇ ਸੁਣਦੀ ਅਤੇ ਸੋਚਦੀ ਹਾਂ, ਮੈਂ ਤ੍ਰਾਹ ਨਾਲ ਸਹਿਮ ਜਾਂਦੀ ਹਾਂ,
مائیِ سُنت سوچ بھےَ ڈرت
سنتے ۔ سنتے ہی ۔ بھے ڈرت ۔ خوف آتا ہے
اے ماتا۔ سنیئے جب سوچتا ہوں خوف سے خوف کرتا ہوں
ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥
mayr tayr taja-o abhimaanaa saran su-aamee kee parat. ||1|| rahaa-o.
therefore, renouncing ‘mine and yours’ and egotism, I have sought the refuge of the Master-God. ||1||Pause|| ਇਸ ਵਾਸਤੇ ਮੇਰ-ਤੇਰ ਅਤੇ ਹੰਕਾਰ ਦੇ ਖਿਆਲ ਨੂੰ ਛੱਡ ਕੇ ਮੈਂ ਮਾਲਕ-ਪ੍ਰਭੂ ਦੀ ਸਰਨ ਪਈ ਹਾਂ॥੧॥ ਰਹਾਉ ॥
میر تیر تجءُ ابھِمانا سرنِ سُیامیِ کیِ پرت
میر ۔ تر ۔ ملکیت ۔ تجو ۔ چھوڑو ۔ ابھیمانا۔ غرور۔ تکبر۔ گھمنڈ
۔ میری ۔ اور تیری اور غرور و تکبر چھوڑ کر خدا کے زیر سایہ رہوں
ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥
jo jo kahai so-ee bhal maan-o naahi na kaa bol karat.
Whatever my Husband-God says, I deem it as the best thing; I cheerfully obey His order and never say anything against His command. ਪ੍ਰਭੂ-ਪਤੀ ਜੇਹੜਾ ਜੇਹੜਾ ਹੁਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ ਤੇ ਮੈਂ ਉਸ ਦੀ ਰਜ਼ਾ ਦੇ ਉਲਟ ਬੋਲ ਨਹੀਂ ਬੋਲਦੀ।
جو جو کہےَ سوئیِ بھل مانءُ ناہِ ن کا بول کرت
رہاو۔ ایانپ ۔ کا بول ۔ برے الفاظ یا کلام
جو فرمان ہوا سکا اسے اچھا سمجھو اور ب دزبانی نہ کروں
ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥
nimakh na bisara-o hee-ay moray tay bisrat jaa-ee ha-o marat. ||1||
O’ my Master, do not go out of my mind even for an instant; forgetting You, I spiritually die. ||1|| ਮੇਰੇ ਮਾਲਕ, ਤੂੰ ਮੇਰੇ ਚਿੱਤ ਵਿੱਚ ਇਕ ਮੁਹਤ ਲਈ ਭੀ ਪਰੇ ਨਾਂ ਹੋ। ਤੈਨੂੰ ਭੁਲਾਇਆਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੧॥
نِمکھ ن بِسرءُ ہیِۓ مورے تے بِسرت جائیِ ہءُ مرت
ہپرہیئے ۔ دل ۔ وسرت۔ بھلا
اور آنکھ جھپکنے کے وقفے کے لئے بھی نہ بھلاؤں کیونکہ بھلانے میں میری روحانی واخلاقی موت ہے
ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥
sukh-daa-ee pooran parabh kartaa mayree bahut i-aanap jarat.
That peace giving, all pervading Creator-God tolerates my lots of ignorance.
ਉਹ ਸਰਬ-ਵਿਆਪਕ ਕਰਤਾਰ ਪ੍ਰਭੂ (ਮੈਨੂੰ) ਸਾਰੇ ਸੁਖ ਦੇਣ ਵਾਲਾ ਹੈ, ਮੇਰੇ ਅੰਞਾਣਪੁਣੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਹੈ।
سُکھدائیِ پوُرن پ٘ربھُ کرتا میریِ بہُتُ اِیانپ جرت
ایانپ ۔ نا سمجھی ۔ جرت۔ برداشت ۔
مکمل آرام و آسائش پہنچاتا ہے خدا اور بہت نا سمجھی اور نا لائقی برداشت کرتا ہے
ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥
nirgun karoop kulheen naanak ha-o anad roop su-aamee bharat. ||2||3||
O’ Nanak, I am unvirtuous, not good looking and of low social status; but my Husband-God is the embodiment of bliss. ||2||3|| ਹੇ ਨਾਨਕ! ਮੈਂ ਤਾਂ ਗੁਣ-ਹੀਨ ਅਤੇ ਕੋਝੀ ਹਾਂ ਮੇਰੀ ਕੁਲ ਭੀ ਉੱਚੀ ਨਹੀਂ ਹੈ; ਪਰ, ਮੇਰਾ ਖਸਮ-ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ ॥੨॥੩॥
نِرگُنِ کروُپِ کُلہیِنھ نانک ہءُ اند روُپ سُیامیِ بھرت
۔ نرگن ۔ بے اوصاف ۔ کرو پ ۔ بد صورت ۔ کل ہین ۔ بے خاندان ۔ سوآمی ۔ آقا۔ بھرت ۔ خاوند۔ خدا ۔
۔ اے نانک۔ میں بلا وصف ۔ بد شکل اور نہ ہی اچھا خاندان مگر میرا خدا خندہ پیشانی رہنے والا ہے ۔

ਦੇਵਗੰਧਾਰੀ ॥
dayvganDhaaree.
Raag Devgandhari
دیۄگنّدھاریِ
ਮਨ ਹਰਿ ਕੀਰਤਿ ਕਰਿ ਸਦਹੂੰ ॥
man har keerat kar sadahooN.
O’ my mind, always sing praises of God. ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ।
من ہرِ کیِرتِ کرِ سدہوُنّ
ہر کر ت۔ الہٰی حمدوثناہ ۔ ہوں۔ ہمیشہ
اے دل ہمیشہ الہٰی حمدوثناہ کرتا رہ
ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥
gaavat sunat japat uDhaarai baran abranaa sabhahooN. ||1|| rahaa-o.
Whether a person belongs to high or low social status, God emancipates all those who sing or listen to His praises and remember Him. ||1||Pause| ਪ੍ਰਭੂ ਦੀ ਸਿਫ਼ਤ-ਸਾਲਾਹ ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ ਭਾਵੇਂ ਉਹ ਉੱਚੀ ਜਾਤ ਵਾਲੇ ਹੋਣ ਜਾਂ ਨੀਵੀਂ ਜਾਤਿ ਵਾਲੇ ॥੧॥ ਰਹਾਉ ॥
گاۄت سُنت جپت اُدھارےَ برن ابرنا سبھہوُنّ
ادھارے ۔ بچاتا ہے ۔ ہرن ۔ اونچی ذات۔ اہرن ۔ نیچی ذات۔ سبھہوں۔ سب کو
حمدوثناہ کرنے والوں ریاضت کر نے والوں کو بچاتا ہے خواہ اونچی خواہ نیچی ذات سے ہو
ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥
jah tay upji-o tahee samaa-i-o ih biDh jaanee tabahooN.
When a person keeps singing God’s praises then he understands that soul ultimately merges into the One from which it originated.
(ਜਦੋਂ ਸਿਫ਼ਤ-ਸਾਲਾਹ ਕਰਦੇ ਰਹੀਏ) ਤਦੋਂ ਹੀ ਇਹ ਵਿਧੀ ਸਮਝ ਵਿਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ ਤੇ ਉਸੇ ਵਿਚ ਲੀਨ ਹੋ ਜਾਂਦਾ ਹੈ।
جہ تے اُپجِئو تہیِ سمائِئو اِہ بِدھِ جانیِ تبہوُنّ
رہاؤ۔ چیہہ تے اپجیؤ۔ جہاں سے پیدا ہوئے ۔ تہی سمائیوں اس میں مل جانا ۔ ایہہ بدتھ ۔ یہ طریقہ ۔ تبھہوں۔ اس وقت ۔
تب ہی سے یہ بات سمجھ آئی کہ جس سے انسان پیدا ہوتا ہے ای میں مدغم ہوجاتا ہے
ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥
jahaa jahaa ih dayhee Dhaaree rahan na paa-i-o kabahooN. ||1||
When ever the body was created, the soul has never been able to stay in that body forever. ||1|| ਜਿਥੇ ਕਿਤੇ ਭੀ ਇਹ ਸਰੀਰ ਧਾਰਨ ਕੀਤਾ ਗਿਆ ਸੀ ਅਤੇ ਕਿਸੇ ਵੇਲੇ ਭੀ ਇਹ ਆਤਮਾ ਉਥੇ ਠਹਿਰਨ ਨਹੀਂ ਦਿੱਤੀ ਗਈ॥੧॥
جہا جہا اِہ دیہیِ دھاریِ رہنُ ن پائِئو کبہوُنّ
جہا جہا۔ جہاں جہاں۔ ایہہ دیہی ۔ یہ جسم ۔ رہن نہ پائیو ۔ رہنا ۔ نہیں ملتی کہبون ۔ کبھی بھی
جہاں جہاں بھی یہ جسم بناہے ۔ کہیں بھی کوئی صدیو ی نہیں رہ سکا۔
ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥
sukh aa-i-o bhai bharam binaasay kirpaal hoo-ay parabh jabhoo.
When God becomes merciful, fears and doubts are dispelled and spiritual peace comes to dwell in the heart. ਜਦੋਂ ਪ੍ਰਭੂ ਦਇਆਵਾਨ ਹੁੰਦਾ ਹੈ, ਆਨੰਦ ਹਿਰਦੇ ਵਿਚ ਆ ਵੱਸਦਾ ਹੈ ਤੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ।
سُکھُ آئِئو بھےَ بھرم بِناسے ک٘رِپال ہوُۓ پ٘ربھ جبہوُ
بھے ۔ خوف۔ بھرم ۔ شک و شبہات۔ کرپال۔ مہربان۔
جب بھی خداوند کریم مہربان ہوئے ہیں آرام و آسائش ملا ہے خوف و ہراس و بھٹکن ختم ہوئی ہے
ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥
kaho naanak mayray pooray manorath saaDhsang taj labahooN. ||2||4||
Nanak says, all my objectives have been fulfilled by renouncing greed in the holy congregation. ||2||4|| ਨਾਨਕ ਆਖਦਾ ਹੈ- ਸਾਧ ਸੰਗਤ ਵਿਚ ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ ॥੨॥੪॥
کہُ نانک میرے پوُرے منورتھ سادھسنّگِ تجِ لبہوُنّ
منورتھ ۔ مقصد ۔ نشانے ۔سادھ سنگ ۔ سحبت پاکدامن۔ کرپال۔ مہربان۔ تج ۔ چھوڑ کر ۔ لب ۔ لالچ ۔
۔ اے نانک بتادے ۔ کہ صحبت پاکدامن اور لالچ چھوڑ کر سارے مقصد و مطلب پورے ہوتے ہیں۔

ਦੇਵਗੰਧਾਰੀ ॥
dayvganDhaaree.
Raag Devgandhari
دیۄگنّدھاریِ

ਮਨ ਜਿਉ ਅਪੁਨੇ ਪ੍ਰਭ ਭਾਵਉ ॥
man ji-o apunay parabhbhaava-o.
O’ my mind, do only those things by which I may become pleasing to my God, ਹੇ ਮੇਰੇ ਮਨ! ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵਾਂ!
پ٘ربھ جیِ تءُ پ٘رسادِ بھ٘رمُ ڈارِئو
نانا ۔ بہت چھوٹا۔ رہاؤ۔
اے دل جیسے بھی ہو خدا کا پیار ہوجا

ਨੀਚਹੁ ਨੀਚੁ ਨੀਚੁ ਅਤਿ ਨਾਨ੍ਹ੍ਹਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥
neechahu neech neech at naanHaa ho-ay gareeb bulaava-o. ||1|| rahaa-o.
even if I have to pray before Him in utmost humility by becoming the lowliest of the lowly and an extremely helpless. ||1||Pause||
ਭਾਵੇਂ ਮੈਂਨੂੰ ਨੀਵਿਆਂ ਤੋਂ ਨੀਵਾਂ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਉਸ ਪ੍ਰਭੂ ਅੱਗੇ ਅਰਜ਼ ਕਰਨੀ ਪਵੇ ॥੧॥ ਰਹਾਉ ॥
نیِچہُ نیِچُ نیِچُ اتِ نان٘ہ٘ہا ہوءِ گریِبُ بُلاۄءُ ॥੧॥ رہاءُ ॥
کمینے سے بھی کمینہ ناتواں اور کمزور ہوکر اس سےا ستدعا کر
ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥
anik adambar maa-i-aa kay birthay taa si-o pareetghataava-o.
The many ostentatious shows of Maya, the worldly riches and power, are useless; I withhold my love for these. ਮਾਇਆ ਦੇ ਇਹ ਅਨੇਕਾਂ ਖਿਲਾਰੇ ਵਿਅਰਥ ਹਨ ਇਹਨ੍ਹਾਂ ਨਾਲ ਮੈਂ ਆਪਣੇ ਪਿਆਰ ਨੂੰ ਕੰਮ ਕਰਦਾ ਹਾਂ।
انِک اڈنّبر مائِیا کے بِرتھے تا سِءُ پ٘ریِتِ گھٹاۄءُ
انک ۔ بیشمار۔ اڈنبر۔ دکھاوے ۔ پاکھنڈ۔ گھٹاوؤ۔ کم کرؤ۔
دنیاوی دولت کے دکھاوے بیفائدہ او ربیکار ہیں ان سے اپنا پریم پیار کم کرؤ۔
ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥
ji-o apuno su-aamee sukh maanai taa meh sobhaa paava-o. ||1||
Whatever pleases my Master-God, I feel honored in accepting that. ||1|| ਜਿਸ ਤਰ੍ਹਾਂ ਮੇਰਾ ਮਾਲਕ ਪ੍ਰਸੰਨ ਹੁੰਦਾ ਹੈ, ਉਸ ਵਿੱਚ ਹੀ ਮੈਂ ਵਡਿਆਈ ਪ੍ਰਾਪਤ ਕਰਦਾ ਹਾਂ॥੧॥
جِءُ اپُنو سُیامیِ سُکھُ مانےَ تا مہِ سوبھا پاۄءُ
سکھ مانے ۔ اچھا سمجھے ۔ سوبھا۔ نیکنامی
۔ جس سے اپنا مالک اچھا سمجھے اس میں نیکنامی ہے

ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥
daasan daas rayndaasan kee jan kee tahal kamaava-o.
I serve the devotees of God by becoming the humblest servant of His devotees. ਮੈਂ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ।
داسن داس رینھُ داسن کیِ جن کیِ ٹہل کماۄءُ
رین ۔ خاک پا
غلاموں کا غلام ہوکر اور غلاموں اور غلاموں کے پاوں کے دہول بنکر خدمت کرؤ
ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥ sarab sookh badi-aa-ee naanak jeeva-o mukhahu bulaava-o. ||2||5||O’ Nanak, I spiritually rejuvenate and receive all comforts and glory when I chant His Name with my mouth. ||2||5||
ਹੇ ਨਾਨਕ! ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂੰਹ ਨਾਲ ਬੁਲਾਂਦਾ ਹਾਂ ਮੈਂ ਸਾਰੇ ਸੁਖ ਵਡਿਆਈਆਂਤੇ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ ॥੨॥੫॥
سرب سوُکھ بڈِیائیِ نانک جیِۄءُ مُکھہُ بُلاۄءُ
جیؤ ۔ جیسے
تمام آرام و آسائش اسی میں ہے ۔ اے نانک۔ اسی میں روحانی زندگی ملتی ہے لہذا اس کی زبان سے حمدوثناہ کیجیئے ۔

ਦੇਵਗੰਧਾਰੀ ॥
dayvganDhaaree.
Raag Devgandhari
دیۄگنّدھاریِ
ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥
parabh jee ta-o parsaadbharam daari-o.
O’ revered God, by Your grace, I have eradicated my doubt.
ਹੇ ਪ੍ਰਭੂ ਜੀ! ਤੇਰੀ ਮੇਹਰ ਨਾਲ ਮੈਂ ਆਪਣੇ ਮਨ ਦੀ ਭਟਕਣਾ ਦੂਰ ਕਰ ਲਈ ਹੈ।
پ٘ربھ جیِ تءُ پ٘رسادِ بھ٘رمُ ڈارِئو
تؤ پر ساد۔ تیری رحمت و عنایت سے ۔ بھرم ڈاریؤ۔ شک و شہبات ختم کئے ۔ بھٹکن ختم ہوئی
اے خڈا۔ تیری رحمت کے صدقے دلی بھٹکن دور ہوگئی ہیں۔
ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥
tumree kirpaa tay sabh ko apnaa man meh ihai beechaari-o. ||1|| rahaa-o.
By Your Mercy, I have resolved in my mind that everyone is my own. |1|Pause||
ਤੇਰੀ ਹੀ ਕਿਰਪਾ ਨਾਲ ਮੈਂ ਆਪਣੇ ਮਨ ਵਿਚ ਇਹ ਨਿਸ਼ਚਾ ਬਣਾ ਲਿਆ ਹੈ ਕਿ ਹਰੇਕ ਪ੍ਰਾਣੀ ਮੇਰਾ ਆਪਣਾ ਹੀ ਹੈ ॥੧॥ ਰਹਾਉ ॥
تُمریِ ک٘رِپا تے سبھُ کو اپنا من مہِ اِہےَ بیِچارِئو
۔ تیری رحمت و عنایت سے دلمیں یہ بس گیا ہے کہ سارے میرےا پنے ہیں۔ یہ خیال بن گیا ہے
ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥
kot paraaDh mitay tayree sayvaa darsan dookh utaari-o.
O’ God, millions of my sins have been erased by performing Your devotional worship and I have driven away misery by Your blessed vision.
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਕਰਨ ਨਾਲ ਮੇਰੇ ਕ੍ਰੋੜਾਂ ਹੀ ਪਾਪ ਮਿੱਟ ਗਏ ਹਨ ਤੇ ਤੇਰੇ ਦਰਸਨ ਨਾਲ ਮੈਂ ਦੁੱਖ ਲਾਹ ਲਿਆ ਹੈ।
کوٹِ پرادھ مِٹے تیریِ سیۄا درسنِ دوُکھُ اُتارِئو
۔ کوٹ پرادھ ۔ کروڑوں گناہگاریاں
اے خدا تیری خدمت کے صدقے میرے کروڑوں عیب مٹ گئے ہیں اور تیرے دیدار سےعذاب ختم ہوگئے ہیں۔
ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥
naam japat mahaa sukh paa-i-o chintaa rog bidaari-o. ||1||
I have enjoyed the supreme bliss by meditating on Naam and have dispelled the ailment of anxiety from my mind.||1|| ਤੇਰਾ ਨਾਮ ਜਪਦਿਆਂ ਮੈਂ ਬੜਾ ਆਨੰਦ ਮਾਣਿਆ ਹੈ, ਤੇ, ਚਿੰਤਾ ਰੋਗ ਆਪਣੇ ਮਨ ਵਿਚੋਂ ਦੂਰ ਕਰ ਲਿਆ ਹੈ ॥੧॥
نامُ جپت مہا سُکھُ پائِئو چِنّتا روگُ بِدارِئو
۔ چننا ۔ فکر ۔ تشویش۔ روگ ۔ بیماری ۔ بداریوں۔ ختم کئے ۔ نام جپت ۔ الہٰی نام یعنی سچ و حقیقت کی ریاض سے
۔ تیرے نام سچ و حقیقت کی ریاض سے فکر و تشویش کی بیماری مٹا دی ہے
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥
kaam kroDh lobhjhooth nindaa saaDhoo sang bisaari-o.
O’ God, in the company of the Guru, I have forsaken lust, anger, greed, falsehood, and slander. ਹੇ ਪ੍ਰਭੂ! ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਨੂੰ (ਆਪਣੇ ਮਨ ਵਿਚੋਂ) ਭੁਲਾ ਹੀ ਲਿਆ ਹੈ।
کامُ ک٘رودھُ لوبھُ جھوُٹھُ نِنّدا سادھوُ سنّگِ بِسارِئو
کام شہوت۔ کرودھ ۔ غصہ ۔ لوبھ ۔ لالچ۔ جھوٹ ۔ کفر۔ نندا۔ بدگوئی ۔ سادہوسنگ۔ صحبت ۔ پاکدامن۔ بداریؤ۔ مٹاییؤ ۔ بساریو ۔ بھلاہو
شہوت ۔ غصہ ۔ لالچ ۔ کفر۔ بد گوئی ۔ صحبت پاکدامن سے بھلا دیئے ۔ دنیاوی دولت کی غلامی ۔
ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪਿ ਉਧਾਰਿਓ ॥੨॥੬॥
maa-i-aa banDh kaatay kirpaa niDh naanak aap uDhaari-o. ||2||6||
O’ Nanak, God, the treasure of mercy, has cut away my bonds of Maya (the worldly riches and power) and has saved me from vices. ||2||6|| ਹੇ ਨਾਨਕ! ਕਿਰਪਾ ਦੇ ਖ਼ਜ਼ਾਨੇ ਪ੍ਰਭੂ ਨੇ ਮੇਰੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ ਤੇ ਆਪ ਹੀ ਉਸ ਨੇ ਮੈਨੂੰ ਬਚਾ ਲਿਆ ਹੈ ॥੨॥੬॥
مائِیا بنّدھ کاٹے کِرپا نِدھِ نانک آپِ اُدھارِئو
۔ مائیا بندھ ۔ دنیاوی دولت کی غلامی ۔ کر پاندھ ۔ رحمان الرحیم ۔ رحمتوں کا خزانہ ۔ ادھاریو۔ بچائیؤ
اے نانک رحمت کے خزانے خدا نے پھندے کاٹ کر بچالیا ہے ۔

ਦੇਵਗੰਧਾਰੀ ॥
dayvganDhaaree.
Raag Devgandhari
دیۄگنّدھاریِ
ਮਨ ਸਗਲ ਸਿਆਨਪ ਰਹੀ ॥
man sagal si-aanap rahee.
O’ my mind, all the cleverness of a person ends,
ਹੇ ਮੇਰੇ ਮਨ! ਉਸ ਦੀ (ਆਪਣੀ) ਸਾਰੀ ਚਤੁਰਾਈ ਮੁੱਕ ਜਾਂਦੀ ਹੈ,
من سگل سِیانپ رہیِ
اے میرے دل ساری عقلمندی ختم ہو گئی ہے
ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥
karan karaavanhaar su-aamee naanak ot gahee. ||1|| rahaa-o.
who takes the support of that Master-God who is the doer and the cause of causes, O’ Nanak. |1||Pause|| ਜੋ ਸਭ ਕੁਝ ਕਰ ਸਕਣ ਤੇ ਸਭ ਕੁਝ (ਜੀਵਾਂ ਪਾਸੋਂ) ਕਰਾ ਸਕਣ ਵਾਲੇ ਮਾਲਕ-ਪ੍ਰਭੂ ਦਾ ਆਸਰਾ ਲੈ ਲੈਂਦਾ ਹੈ, ਹੇ ਨਾਨਕ!॥੧॥ ਰਹਾਉ॥
کرن کراۄنہار سُیامیِ نانک اوٹ گہیِ
اوٹ گہی ۔ آسرا لیا۔ کرن کراونہار سوآمی ۔ کرنے اور کرانے والا ملاک۔ سیانپ ۔ دانشمند
اے نانک۔ جو انسان کرنے اور کرانے والے کا آسرا لیتا ہے اسے دانشمندی کی ضرورت نہیں رہتی
ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥
aap mayt pa-ay sarnaa-ee ih mat saaDhoo kahee.
Those who followed the Guru’s teachings of abandoning their cleverness, erasing their self-conceit, they entered God’s refuge. ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਇਹ (ਆਪਣੀ ਸਿਆਣਪ-ਚਤੁਰਾਈ ਛੱਡ ਦੇਣ ਵਾਲੀ) ਸਿੱਖਿਆ ਗ੍ਰਹਣ ਕੀਤੀ ਤੇ ਜੋ ਆਪਾ-ਭਾਵ ਮਿਟਾ ਕੇ ਪ੍ਰਭੂ ਦੀ ਸਰਨ ਆ ਪਏ,
آپُ میٹِ پۓ سرنھائیِ اِہ متِ سادھوُ کہیِ
۔ آپ میٹ ۔ خودی ختم کرکے ۔ مت سادہو کہی ۔ سبق و پندو نصائح پاکدامن ۔
رہاؤ ۔ جنہوں نے خودی ختم کرکے الہٰی سایہ میں آئے پاکدامن نے یہ سمجھائیا ہے
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥
parabh kee aagi-aa maan sukh paa-i-aa bharam aDhayraa lahee. ||1||
By obeying God’s command, they enjoyed spiritual peace and their darkness of doubt is removed.||1|| ਉਹਨਾਂ ਨੇ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਆਨੰਦ ਮਾਣਿਆ ਤੇ ਉਹਨਾਂ ਦੇ ਅੰਦਰੋਂ ਭਰਮ-ਰੂਪ ਹਨੇਰਾ ਦੂਰ ਹੋ ਗਿਆ ॥੧॥
پ٘ربھ کیِ آگِیا مانِ سُکھُ پائِیا بھرمُ ادھیرا لہیِ
آگیامان۔ الہٰی رضا تسلیم کر کے ۔ فرمانبرداری سے ۔ بھرم۔ اندھیرا۔ لا علمی کی بھٹکن
جنہوں نے اس پر عمل کیا الہٰی ریاض تسلیم کرکے روحانی سکون پائیا ان کے دل سے وہم وگمان مٹ گیا
ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥
jaan parbeen su-aamee parabh mayray sarantumaaree ahee.
O’ sagacious Master-God, I have sought Your refuge. ਹੇ ਸੁਜਾਨ ਤੇ ਸਿਆਣੇ ਮਾਲਕ! ਹੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
جان پ٘ربیِن سُیامیِ پ٘ربھ میرے سرنھِ تُماریِ اہیِ
) جان پربین ۔ علم و عقل میں کامل۔ اہی ۔ چاہی ۔
علم و عقل کے کامل و ماہر میرے آقا تیرے زیر سایہ آیا ہوں
ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥
khin meh thaap uthaapanhaaray kudrat keem na pahee. ||2||7||
O’ God, You have the power to establish and disestablish anything in an instant; the worth of Your almighty creative power cannot be estimated. ||2||7|| ਹੇ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ! (ਕਿਸੇ ਪਾਸੋਂ) ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ ॥੨॥੭॥
کھِن مہِ تھاپِ اُتھاپنہارے کُدرتِ کیِم ن پہیِ
۔ کھن میہہ ۔ آنکھ جھپکنے کے عرصے میں ۔۔ فورا ۔ تھاپ ۔ پیدا کرنا۔ اتھا پ۔ فناہ کردیان۔ قدرت کیم ۔ طاقت کی قیمت ۔ یہی ۔ بڑی ۔
فورا سے پیشتر پیدا کرکے مٹا دینے والے اتنی قوت کے مالک تیری طاقت کی قیمت ادا نہیں ہو سکتی ۔

ਦੇਵਗੰਧਾਰੀ ਮਹਲਾ ੫ ॥
dayvganDhaaree mehlaa 5.
Raag Devgandhari, Fifth Guru:
دیۄگنّدھاریِ مہلا ੫॥

ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥ har paraan parabhoo sukh-daatay. O’ God, the giver of life and spiritual peace,
ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ!
ہرِ پ٘ران پ٘ربھوُ سُکھداتے
کا ہوجاتے ۔ کسی نے ہی شا ذو نادر پہچان کی ہے (1)
میرے زندگی کو آرام و آسائش پہنچانے والا کدا اس کو کسی نے شاذو نادر ہی پہنچانا ہے مرشد کے وسیلے و ساطت سے (1)

ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥
gur parsaad kaahoo jaatay. ||1|| rahaa-o.
by the Guru’s grace only a rare person has come to realize You. ||1||Pause||
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੧॥ ਰਹਾਉ ॥
گُر پ٘رسادِ کاہوُ جاتے ॥੧॥ رہاءُ ॥
رہاؤ۔ رنگ۔ پریم ۔کال ۔ موت ۔ رام نام۔ الہٰی نام ۔ رس۔ لطف۔ مانے ۔ محو ۔ مست (1)
اے میرے پیارے خداوند کریم جو خدا رسیدہ ( سنت ) تیرے پیار میں محو مجذوب رہتے ہیں ان کی روحانی واخلاقی موت واقع نہیں ہوتی ۔

ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥
santtumaaray tumray pareetam tin ka-o kaal na khaatay.
O’ God, Your saints are dear to You; they are not consumed by the fear of death. ਹੇ ਪ੍ਰਭੂ! ਤੇਰੇ ਸਾਧੂ ਤੈਨੂੰ ਪਿਆਰੇ ਹਨ। ਉਨ੍ਹਾਂ ਨੂੰ ਮੌਤ ਨਹੀਂ ਨਿਗਲਦੀ।
سنّت تُمارے تُمرے پ٘ریِتم تِن کءُ کال ن کھاتے ॥
کل وکھ ۔ پاپ۔ بد اعمال۔ کوٹ ۔ کروڑوں ۔ دوکھ ۔عیب ۔
اے خدا تیرے دلدادہ خدا رسیدہ تیری محبت میں سر خرو اور تیرے نام سچ و حقیقت میں اور اس کے لطف میں محو ومجذوب رہتے ہیں (1)

ਰੰਗਿ ਤੁਮਾਰੈ ਲਾਲਭਏ ਹੈ ਰਾਮ ਨਾਮ ਰਸਿ ਮਾਤੇ ॥੧॥
rang tumaarai laal bha-ay hai raam naam ras maatay. ||1||
They are imbued with Your deep Love and they remain absorbed in the sublime essence of Your Name. ||1|| ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ ॥੧॥
رنّگِ تُمارےَ لال بھۓ ہےَ رام نام رسِ ماتے ॥੧॥
روگا ۔ بیماری ۔ درسٹ ۔ نگاہ ۔ گر چرن پراتے ۔ پائے مرشد پڑتے ہیں۔
بھاری گناہ کروڑوں عیب اور برائیاں اور بیماریاں اے خدا تیری نظر عنایت و شفقت سے مٹ جاتی ہیں ۔

error: Content is protected !!