Urdu-Raw-Page-684
ਚਰਨ ਕਮਲ ਜਾ ਕਾ ਮਨੁ ਰਾਪੈ ॥ charan kamal jaa kaa man raapai. One whose mind is imbued with the love of God’s immaculate Name, ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, چرن کمل جا کا منُ راپےَ ॥ ۔ جس کے دل کو محبت الہٰی تاثر کر