ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥
taan maan deebaan saachaa naanak kee parabh tayk. ||4||2||20||
O’ Nanak, God’s refuge is their only strength, respect, and everlasting support. ||4||2||20|| ਹੇ ਨਾਨਕ! (ਆਖ-) ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੪॥੨॥੨੦॥
تانھُ مانھُ دیِبانھُ ساچا نانک کیِ پ٘ربھٹیک
اے نانک پائے پاک ہی انسان کے لئے ایک سرمایہ ہے یہی طاقت کا منبع وقار و عزت سہار اور صدیوی آسرا ہے ۔ اے نانک ، خدا کی پناہ ان کی واحد طاقت ، عزت ، اور لازوال حمایت ہے۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥
firat firat bhaytay jan saaDhoo poorai gur samjhaa-i-aa.
Wandering around when I met the saint-Guru, then the Perfect Guru made me understand; ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ,
پھِرت پھِرت بھیٹے جن سادھوُ پوُرےَ گُرِ سمجھائِیا ॥
پھرت پھرت۔ ڈہونڈتے ڈہونڈتے ۔ بھیٹے جن سادہو۔ خدائی خدمتگار خدا رسیدہ ۔ پاکدامن سے ملاپ وہا۔ پورے گر۔ کامل مرشد ۔
تلاش کرتے کرتے جستجو سے خادم کا مل مرشد پاکدامن سے شرف ملاقات حاصل ہوا
ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥
aan sagal biDh kaaNm na aavai har har naam Dhi-aa-i-aa. ||1||
that meditation on God’s Name is the only way of getting rid of the worldly bond, and all other rituals, such as pilgrimages, fasting etc do not prove useful. ||1|| ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਜੁਗਤੀਆਂ ਕੰਮ ਨਹੀਂ ਆਉਂਦੀਆਂ,ਪ੍ਰਭੂ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ॥੧॥
آن سگل بِدھِ کاںمِ ن آۄےَہرِہرِنامُدھِیائِیا॥੧॥
بن سگل بدھ۔ دوسرے سارے طریقے (1)
تو اس نے سمجھائیا کہ کوئی دوسرا طریقہ کام نہیں دیتا ما سوائے الہٰی نام سچ وحقیقت کی یادوریاض کے (1)
ਤਾ ਤੇ ਮੋਹਿ ਧਾਰੀ ਓਟ ਗੋਪਾਲ ॥
taa tay mohi Dhaaree ot gopaal.
For this reason, I have put my faith in the protection of God. ਇਸ ਵਾਸਤੇ, ਮੈਂ ਪਰਮਾਤਮਾ ਦਾ ਆਸਰਾ ਲੈ ਲਿਆ।
تا تے موہِ دھاریِ اوٹ گوپال ॥
تاتے اس لئے ۔ موہ ۔ میں۔ دھاری۔ اپنائی
اس لئے میں مالک عالم کا آسرا لیا ۔
ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥
saran pari-o pooran parmaysur binsay sagal janjaal. rahaa-o.
All my worldly entanglements vanished when I came to the supreme God’s refuge. ||Pause|| ਜਦੋਂ ਮੈ ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ॥ ਰਹਾਉ॥
سرنِ پرِئو پوُرن پرمیسُر بِنسے سگل جنّجال ॥ رہاءُ ॥
ونسے ۔ مٹے ۔ سگل جنجال۔ سارے مخمسے ۔ جھمیلے ۔ الجھنیں ۔ رہاؤ
کامل خدا کی پناہ حاصل کی اور سارے جھمیلے الجھیں کشمکش ختم کر دیں۔رہاؤ۔
ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥
surag mirat pa-i-aal bhoo mandal sagal bi-aapay maa-ay.
The Maya (worldly entanglements) has afflicted heaven, earth, nether regions and other planets. ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿਚ ਫਸੀ ਹੋਈ ਹੈ।
سُرگ مِرت پئِیال بھوُ منّڈل سگل بِیاپے ماءِ ॥
سورگ۔ بہشت۔ جنت۔ مرت۔ دوعالم جہاں لوگ پیدا ہوئے ہیں مرتے ہیں۔ پیال زیر زمین۔ بھو منڈل ۔تمام زمینیں۔ ۔
سارے عالم جنت۔ اس دنیا غرض یہ کہ پاتال اس دنیاوی دولت کی محبت میں گرفتار ہے ۔
ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥
jee-a uDhaaran sabh kul taaran har har naam Dhi-aa-ay. ||2||
To save your soul from the worldly entanglements and to emancipate all our lineage, always meditate on God’s Name. ||2|| ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਵਿਚੋਂ ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ॥੨॥
جیِء اُدھارن سبھ کُل تارن ہرِ ہرِ نامُ دھِیاءِ ॥੨॥
جیہئ ادھارن ۔ زندگی کے آسرے یا سہارے کے لئے ۔ سب کل تارن۔ سارے خاندان کی کامیابی کے لئے
روحانی واخلاقی حفاظت اور سارے خاندان کی کامیابی کے لئے الہٰینام سچ وحقیقت کی ریاض کیجیئے (2)
ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥
naanak naam niranjan gaa-ee-ai paa-ee-ai sarab niDhaanaa.
O’ Nanak, all the treasures of the world are attained by singing the praises of the immaculate God. ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ,
نانک نامُ نِرنّجنُ گائیِئےَ پائیِئےَ سرب نِدھانا ॥
نام نرنجن۔ بیداغ نام سچ وحقیقت ۔ سرب ندھانا۔ سارے خزانے ۔
اے نانک۔ بیداغ پاک نام سچ وحقیقت کی حمدوچناہ ہی سارے خزانے ہیں۔
ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
kar kirpaa jis day-ay su-aamee birlay kaahoo jaanaa. ||3||3||21||
But only a rare person, on whom God shows His grace and blesses Naam, comes to understands this secret ||3||3||21|| ਪਰ ਇਹ ਭੇਤ ਕਿਸੇ ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ ਨਾਮ ਦੀ ਦਾਤਿ ਦੇਂਦਾ ਹੈ ॥੩॥੩॥੨੧॥
کرِ کِرپا جِسُ دےءِ سُیامیِ بِرلے کاہوُ جانا
ورے ۔شاذ و نادر۔ کسی نے ہی ۔ جانا۔ سمجھا۔
جس پر الہٰی کرم وعنایت ہو شاذ و نادر ہی کوئی اسکو سمجھتاہے ۔
ਧਨਾਸਰੀ ਮਹਲਾ ੫ ਘਰੁ ੨ ਚਉਪਦੇ
Dhanaasree mehlaa 5 ghar 2 cha-upday
Raag Dhanasri, Fifth Guru, Second Beat, Chau-Padas:
دھناسریِ مہلا ੫ گھرُ ੨ چئُپدے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ॥
کامل مرشد کے فضل سے ابدی خدا کی پہچان ہوئی
ਛੋਡਿ ਜਾਹਿ ਸੇ ਕਰਹਿ ਪਰਾਲ ॥
chhod jaahi say karahi paraal.
People gather useless things which they leave here and depart from this world. ਜੀਵ ਉਹ ਬਿਨਸਣਹਾਰ ਵਸਤਾਂ ਇਕੱਤਰ ਕਰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ।
چھوڈِ جاہِ سے کرہِ پرال ॥
پرال۔ لکھے ۔ بیفائدہ بے نتیجہ ۔
وہ بے نتیجے ۔ بیکار کام کرتا ہے
ਕਾਮਿ ਨ ਆਵਹਿ ਸੇ ਜੰਜਾਲ ॥
kaam na aavahi say janjaal.
They remain involved in those worldly entanglements, which are of no use. ਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ।
کامِ ن آۄہِسےجنّجال॥
جنجال۔ زندگی کے لئے جال یا پھندہ۔
جس نے آخر چوڑ کر چلے جانا ہے ۔
ਸੰਗਿ ਨ ਚਾਲਹਿ ਤਿਨ ਸਿਉ ਹੀਤ ॥
sang na chaaleh tin si-o heet.
They remain in love with those who don’t accompany them at the end. ਉਹਨਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ।
سنّگِ ن چالہِ تِن سِءُ ہیِت ॥
ہیت۔ پیار بیرائی ۔ دشمن (1)
جس نے ساتھ نہیں جانا ان سے پیار ہے
ਜੋ ਬੈਰਾਈ ਸੇਈ ਮੀਤ ॥੧॥
jo bairaa-ee say-ee meet. ||1||
They deem enemies (lust, anger, greed, attachment, and ego) as friends. ||1|| ਉਹ ਵਿਕਾਰਾਂ ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ ਅਸਲ ਵਿਚ ਵੈਰੀ ਹਨ ॥੧॥
جو بیَرائیِ سیئیِ میِت ॥੧॥
اور جو دشمن ہیں ان کو دوست بنا تااور سمجھتا ہے (1)
ਐਸੇ ਭਰਮਿ ਭੁਲੇ ਸੰਸਾਰਾ ॥
aisay bharam bhulay sansaaraa.
The entire world is lost in so much delusion, ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ,
ایَسے بھرمِ بھُلے سنّسارا ॥
بھرم۔ بھٹکن ۔ دور دہوپ۔ بھولے ۔ گمراہی
سارا عالم وہم وگمان میں گمراہ ہے
ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥
janam padaarath kho-ay gavaaraa. rahaa-o.
that the ignorant mortal is wasting his precious human life in vain. ||Pause|| ਕਿ ਬੇਸਮਝ ਬੰਦਾ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ ਰਹਾਉ॥
جنمُ پدارتھُ کھوءِ گۄارا॥ رہاءُ ॥
۔ پدارتھ۔ نعمت۔ کھوئے گوارا۔ جاہل ضائع کرتا ہے ۔ رہاؤ۔
یہ زندگی کی نعمت جہا لت میں ضائع کر رہا ہے ۔ رہاؤ۔
ਸਾਚੁ ਧਰਮੁ ਨਹੀ ਭਾਵੈ ਡੀਠਾ ॥
saach Dharam nahee bhaavai deethaa.
He doesn’t like even to encounter truth and righteousness. ਉਸ ਨੂੰ ਸੱਚ ਅਤੇ ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ।
ساچُ دھرمُ نہیِ بھاۄےَڈیِٹھا॥
سچا دھرم۔ سچا انسانی فرض ۔ بھاوے ۔ اچھا نہیں لگتا ۔
سچا صدیوی انسانی فرض آنکھوں سے دیکھنا ت پسند نہیں۔)
ਝੂਠ ਧੋਹ ਸਿਉ ਰਚਿਓ ਮੀਠਾ ॥
jhooth Dhoh si-o rachi-o meethaa.
Deeming falsehood and deception as pleasing, he remains engrossed in these. ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ।
جھوُٹھ دھوہ سِءُ رچِئو میِٹھا ॥
جھوٹ دہو۔ جھوٹے اور دہوکا دہی ۔
جھوٹ دہوکا فریب میں اچھا سمجھ محو ومجذوب رہتا ہے ۔
ਦਾਤਿ ਪਿਆਰੀ ਵਿਸਰਿਆ ਦਾਤਾਰਾ ॥
daat pi-aaree visri-aa daataaraa.
He loves the gifts but forgets the giver (God). ਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤ ਇਸ ਨੂੰ ਪਿਆਰੀ ਲੱਗਦੀ ਹੈ।
داتِ پِیاریِ ۄِسرِیاداتارا॥
دات۔ دہی ہوئی ۔ داتار۔ دینے والا
خدا کی دی ہوئی نعمت و اشیا سے محبت ہے اور دینے والے داتار داتا خدا کو بھلاتا ہے
ਜਾਣੈ ਨਾਹੀ ਮਰਣੁ ਵਿਚਾਰਾ ॥੨॥
jaanai naahee maran vichaaraa. ||2||
The wretched creature does not even think of death. ||2|| (ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ ॥੨॥
جانھےَ ناہیِ مرنھُ ۄِچارا॥੨॥
۔ مرن وچار۔ موت کا خیال (2) سادھ ۔
اور موت کا خیال تک نہیں (2
ਵਸਤੁ ਪਰਾਈ ਕਉ ਉਠਿ ਰੋਵੈ ॥
vasat paraa-ee ka-o uth rovai.
He struggles for the thing which (ultimately is going to) belong to others, ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ।
ۄستُ پرائیِ کءُ اُٹھِ روۄےَ॥
وست پرائی ۔ دوسروں کی ملکیت کی ایشا۔
اور دوسروں کی ملکیتی اشیاکے لئے دوڑ دہوپ کرتا ہے
ਕਰਮ ਧਰਮ ਸਗਲਾ ਈ ਖੋਵੈ ॥ karam Dharam saglaa ee khovai. and forgets his humanly duty of righteous deeds. ਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ।
کرم دھرم سگلاایِ کھوۄےَ॥
کرم دھرم۔ اعمال و فرائض۔
انسانی اعمال و فرائض چھوڑ دیئے ہیں
ਹੁਕਮੁ ਨ ਬੂਝੈ ਆਵਣ ਜਾਣੇ ॥
hukam na boojhai aavan jaanay.
He does not understand God’s will and continues in the rounds of birth and death ਉਹ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਤੇ ਜਨਮ ਮਰਨ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ
ہُکمُ ن بوُجھےَ آۄنھجانھے॥
حکم ۔ رضا۔ فرمان۔ آون جانے ۔ تناسخ(3) ۔
نہ رضا الہٰی سمججھتا ہے
ਪਾਪ ਕਰੈ ਤਾ ਪਛੋਤਾਣੇ ॥੩॥
paap karai taa pachhotaanay. ||3||
He keeps committing sins and regrets in the end. ||3|| ਉਹਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ ॥੩॥
پاپ کرےَ تا پچھوتانھے ॥੩॥
بھاو ۔ رضا ۔ چاہتا ہے ۔ پروان۔ منظور ۔ قببول۔ غریب ۔ عاجز ۔ لاچار۔ مجبور۔ بندہ۔ غلام۔ جن۔ خدمتگار ۔
اور گناہ کرنے کے بعد پچھتاتا ہے (3)
ਜੋ ਤੁਧੁ ਭਾਵੈ ਸੋ ਪਰਵਾਣੁ ॥
jo tuDh bhaavai so parvaan.
O’ God, whatever pleases You is acceptable to me. ,ਹੇ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ।
جو تُدھُ بھاۄےَسوپرۄانھُ॥
اے خدا تیری رضا ہی قابل قبول ہے
ਤੇਰੇ ਭਾਣੇ ਨੋ ਕੁਰਬਾਣੁ ॥
tayray bhaanay no kurbaan.
I dedicate myself to Your will. ਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ।
تیرے بھانھے نو کُربانھُ ॥
قربان ہوں تیری رضا و رغبت پر ۔
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥
naanak gareeb bandaa jan tayraa.
Humble Nanak is Your devotee and servant. ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ।
نانکُ گریِبُ بنّدا جنُ تیرا ॥
عاجز نانک۔ تیرا غلام ہے
ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥
raakh lay-ay saahib parabh mayraa. ||4||1||22||
My Master-God protects the honor of His devotee. ||4||1||22|| ਮੇਰਾ ਮਾਲਕ-ਪ੍ਰਭੂ ਆਪਣੇ ਦਾਸ ਦੀ ਲਾਜ ਆਪ ਰੱਖ ਲੈਂਦਾ ਹੈ ॥੪॥੧॥੨੨॥
راکھِ لےءِ ساہِبُ پ٘ربھُمیرا
محافظ ہے میرا مالک میرا آقا میرا۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ mohi maskeen parabh naam aDhaar.
The Name of God is the only Support for me, the humble one, ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ,
موہِ مسکیِن پ٘ربھُنامُ ادھارُ ॥
مسکین ۔ عاجز۔ نام آدھار۔ نام۔ سچ وحقیقت کا آسرا
مجھ عاجز و لاچار کو الہٰی نام سچ وحقیقت کا ہی آسرا ہے ۔
ਖਾਟਣ ਕਉ ਹਰਿ ਹਰਿ ਰੋਜਗਾਰੁ ॥
khaatan ka-o har har rojgaar.
and meditation on God’s Name is the way to earn my spiritual sustenance. ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ।
کھاٹنھ کءُ ہرِ ہرِ روجگارُ ॥
۔ کھاٹن ۔ منافع۔ ہر ہر روز گار۔ روزی کمانے کے لئے خدا خدا۔
میرے لئے منافع کمانے کے لئے الہٰی نام ہی روزی ہے ۔
ਸੰਚਣ ਕਉ ਹਰਿ ਏਕੋ ਨਾਮੁ ॥
sanchan ka-o har ayko naam.
For me God’s Name is the only one thing to amass, ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ।
سنّچنھ کءُ ہرِ ایکو نامُ ॥
سنچں ۔ جمع کرنے کے لئے ۔ اکھٹا کرنے کے لئے ۔
جمع کرنے اکھٹا کرنے کے لئے بھی نام ہے (1)
ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥
halat palat taa kai aavai kaam. ||1||
so that it may be of use both in this and the next world. ||1|| ਤਾ ਕਿ ਇਹ ਨਾਮ ਲੋਕ ਤੇ ਪਰਲੋਕ ਵਿਚ ਮੇਰੇ ਕੰਮ ਆਵੇ ॥੧॥
ہلتِ پلتِ تا کےَ آۄےَکام॥੧॥
ہلت پلت۔ ہر دو عالموں میں۔ (1)
جو ہر دو عالموں میں کام آتا ہے ۔
ਨਾਮਿ ਰਤੇ ਪ੍ਰਭ ਰੰਗਿ ਅਪਾਰ ॥
naam ratay parabh rang apaar.
Imbued with the unlimited Love of God’s Name, ਪਰਮਾਤਮਾ ਦੇ ਨਾਮ ਦੀ ਬੇਅੰਤ ਪ੍ਰੀਤ ਵਿੱਚ ਰੰਗੇ ਹੋਏ,
نامِ رتے پ٘ربھرنّگِ اپار ॥
نام رے ۔ الہٰی نام سچے محبت۔ اپار۔ لا محدود۔
الہٰی نام سچ وحقیقت میں محو ومجذوب ہونے سے خدا سے بیمار محبت ہو جااتا ہے ۔
ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥
saaDh gaavahi gun ayk nirankaar. rahaa-o.
the saintly people keep singing praises of the one formless God. ||Pause|| ਸੰਤ ਜਨ ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ॥
سادھ گاۄہِگُنھایکنِرنّکار॥ رہاءُ ॥
نرنکار۔ خدا جسکی کوئی شکل و صورت و حجم نہیں۔ آکار۔ نہیں۔ رہاؤ۔
پاکدامن واحد خدا کی جو بلااکار و شکل و صورت حمدوچناہ کرتا ہے ۔ رہاؤ۔
ਸਾਧ ਕੀ ਸੋਭਾ ਅਤਿ ਮਸਕੀਨੀ ॥
saaDh kee sobhaa at maskeenee.
The glory of the holy saints lies in their extreme humility. ਬਹੁਤ ਨਿਮ੍ਰਤਾ-ਸੁਭਾਉ ਵਿੱਚ ਹੀ ਸੰਤਾਂ ਦੀ ਸੋਭਾ ਹੈ,
سادھ کیِ سوبھا اتِ مسکیِنیِ ॥
سادھ کی سوبھا۔ نیک شہرت پاکدامن۔ مسکینی ۔ بوجہ نہایت عاجزی
پاکدامنی کی عظمت وشہرت عاجزی و انکساری میں مضمر ہے ۔
ਸੰਤ ਵਡਾਈ ਹਰਿ ਜਸੁ ਚੀਨੀ ॥
sant vadaa-ee har jas cheenee.
The saintly people are honored because they have understood the way to praise God. ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ।
سنّت ۄڈائیِ ہرِجسُ چیِنیِ॥
۔ صفت وڈائی ۔ سنت کی عظمت ۔ ولی اللہ کی عظمت۔ ہر جس ۔ الہٰی صفت صلاح۔ چینی ۔ سمجھی ۔ ناد۔ ساز
الہٰی صفت صلاح ہی اسکی عظمت ہے ۔
ਅਨਦੁ ਸੰਤਨ ਕੈ ਭਗਤਿ ਗੋਵਿੰਦ ॥ anad santan kai bhagat govind.
The devotional worship of God produces bliss in the heart of saints. ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ।
اندُ سنّتن کےَ بھگتِ گوۄِنّد॥
الہٰی پیار سے سنت کے دل کو روحانی سکون ملتا ہے
ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ sookh santan kai binsee chind. ||2|| All anxieties of the saints vanish and they always dwell in spiritual peace. ||2|| ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ ਉਹਨਾਂ ਦੇ ਅੰਦਰੋਂ ਚਿੰਤਾ ਨਾਸ ਹੋ ਜਾਂਦੀ ਹੈ ॥੨॥
سوُکھُ سنّتن کےَ بِنسیِ چِنّد ॥੨॥
اور فکر و تشویش مٹ جاتی ہے (2)
ਜਹ ਸਾਧ ਸੰਤਨ ਹੋਵਹਿ ਇਕਤ੍ਰ ॥
jah saaDh santan hoveh ikatar.
Wherever the holy saints get together, ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ,
جہ سادھ سنّتن ہوۄہِاِکت٘ر॥
جہاں پاکدامن اور روحانی رہنما اکھٹے ہوتے ہیں
ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥
tah har jas gaavahi naad kavit.
there they play the musical instruments and sing the hymns of God’s Praises. ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ।
تہ ہرِ جسُ گاۄہِنادکۄِت॥
۔ کوت۔ الہٰی نظمیں ۔
وہاں ساز بجتے ہیں
ਸਾਧ ਸਭਾ ਮਹਿ ਅਨਦ ਬਿਸ੍ਰਾਮ ॥
saaDh sabhaa meh anad bisraam.
In the society of saintly people, one finds peace of mind and bliss. ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ।
سادھ سبھا مہِ اند بِس٘رام॥
اتدروسرام۔ روحانی سکون و آرام
اور الہٰی حمدوثناہ کی نظمیں اور الہٰی تعریف کے نغمے گائے جاتے ہیں (3)
ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥
un sang so paa-ay jis mastak karaam. ||3||
But only those obtain their company who are destined for God’s grace. ||3|| ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥
اُن سنّگُ سو پاۓجِسُ مستکِ کرام॥੩॥
۔ مستک کرام۔ جن کی پیشای پر انکے اعمال تحریر ہوں (3)
لیکن صرف وہی اپنی صحبت حاصل کرتے ہیں جو خدا کے فضل کے لئے مقصود ہیں
ਦੁਇ ਕਰ ਜੋੜਿ ਕਰੀ ਅਰਦਾਸਿ ॥
du-ay kar jorh karee ardaas.
With folded hands, I offer my prayer, ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ,
دُءِ کر جوڑِ کریِ ارداسِ ॥
دوئے کر جوڑ ۔ دونوں ہاتھو باندھ کر ۔ ارداس۔ عرض ۔ گذارش
میں ہاتھ جوڑکر عرض گزار ہوں
ਚਰਨ ਪਖਾਰਿ ਕਹਾਂ ਗੁਣਤਾਸ ॥
charan pakhaar kahaaN guntaas.
that I may serve the saintly people with utmost humility and keep reciting the Name of God, the treasure of virtues. ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ।
چرن پکھارِ کہاں گُنھتاس ॥
۔ چرن پگھارا۔ پاؤن۔ جھاڑ کر۔ گن تاس۔ اوصاف کا خزانہ ۔ حضور۔ حاضری میں۔
تاکہ میں بہت ہی عاجزی کے ساتھ اولیاء لوگوں کی خدمت کروں اور فضائل کا خزانہ خدا کے نام کا ذکر کرتا رہوں
ਪ੍ਰਭ ਦਇਆਲ ਕਿਰਪਾਲ ਹਜੂਰਿ ॥ parabh da-i-aal kirpaal hajoor.
Those who always remain in the presence of merciful and compassionate God, ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ)
پ٘ربھدئِیالکِرپال ہجوُرِ ॥
جو رحمان الرحیم کی حضوری میں رہتے ہیں۔
ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥
naanak jeevai santaa Dhoor. ||4||2||23||
Nanak spiritually survives by performing their most humble service. ||4||2||23|| ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥
نانکُ جیِۄےَسنّتادھوُرِ
سنتا دہور ۔ دہول پائے سفت۔
اے نانک ان سنتوں کے پائے خاک سے روحانی زندگی حاصل ہوتی ہے