French Page 373
ਆਸਾ ਮਹਲਾ ੫ ॥ Raag Aasaa, Cinquième Guru: ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥ En chantant les louanges de Dieu, mon esprit est devenu pur et tous mes chagrins et mes maux ont quitté mon corps. ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ