Urdu-Raw-Page-430

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥
bhagat niraalee alaah dee jaapai gur veechaar.
God’s devotional worship is unique in this respect, that it is understood only by reflecting on the Guru’s word.
ਵਾਹਿਗੁਰੂ ਦੀ ਭਗਤੀ ਇਸ ਗੱਲ ਵਿੱਚ ਅਨੋਖੀ ਹੈ ਕਿ ਇਸ ਦਾ ਪਤਾ ਗੁਰੂ ਦੇ ਉਪਦੇਸ਼ ਦੁਆਰਾ ਹੀ ਲੱਗਦਾ ਹੈ।
بھگتِنِرالیِالاہدیِجاپےَگُرۄیِچارِ॥
جاپے ۔ سمجھ آتی ہے ۔
خدمت خدا انوکھی ہے کلام مرشد سمجھنے سے اس کی سمجھ آتی ہے

ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥
naanak naam hirdai vasai bhai bhagtee naam savaar. ||9||14||36||
O’ Nanak, one who realizes God’s presence in his heart, the unique devotional worship and the revered fear of God embellishes his life by keeping him attuned to Naam. ||9||14||36||
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ ॥੯॥੧੪॥੩੬॥
نانکنامُہِردےَۄسےَبھےَبھگتیِنامِسۄارِ॥੯॥੧੪॥੩੬॥
اے نانک ۔ جس انسان کے دل میں الہٰی نام بس جاتا ہے ۔ خوف خدا وخدمت خدا۔ سچ وحقیقت بس جانے سے زندگی خوشحال اور پر سکون ہو جاتی ہے ۔

ਆਸਾ ਮਹਲਾ ੩ ॥
aasaa mehlaa 3.
Raag Aasaa, Third Guru:
آسامہلا੩॥

ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥
an ras meh bholaa-i-aa bin naamai dukh paa-ay.
Lost in other worldly pleasures, a person goes astray and remains miserable without meditating on Naam.
ਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ,
انرسمہِبھولائِیابِنُنامےَدُکھپاءِ॥
ان ۔ رس۔ دوسرے ۔لفظوں میں محسور۔ بھولائیا۔ گمراہ ۔بن نامے بغیر الہیی نام۔ سچ اور حقیقت ۔دکھ۔ عذاب
اس دنیا میں مرید مرشد پاک روحانی واخلاقی زندگی بسر کرتے ہیں۔ اور سچے الہیی نام سچ و حقیقت سے اپنا دل لگاتے ہیں

ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥
satgur purakh na bhayti-o je sachee boojh bujhaa-ay. ||1||
Such a person does not meet the true Guru, the Primal Being, who imparts true understanding about meditation on Naam. ||1||
ਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਅਕਲ ਦੇਂਦਾ ਹੈ ॥੧॥
ستِگُرُپُرکھُنبھیٹِئوجِسچیِبوُجھبُجھاءِ॥੧॥
نہ بھیٹیو۔ ملاپ نہیںکیا سچھی بوجھ۔ سچی سمجھ ۔ بوجھائے ۔ سمجھتاتا ہے (1)
۔ مگر الہٰی کرم وعنایت کےبغیر کچھ حاصل نہیں ہوسکتا ۔ اس بارے کیا کہہ سکتے ہیں۔ مگر الہٰی کرم و عنایت کے بغیر کچھ حاصل نہیں ہوسکتا۔ اس بارے کیا کہہ سکتے ہیں۔

ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥
ay man mayray baavlay har ras chakh saad paa-ay.
O’ my insane mind, partake and enjoy the sublime essence of God’s Name.
ਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ।
اےمنمیرےباۄلےہرِرسُچکھِسادُپاءِ॥
ہاؤلے ۔ دیوانے پاگل۔ ہر رس۔ الہٰی لطف ۔ چکھ ساد۔ مزہ چکھ۔
اے دیوانے من الہٰی نام کا مزہ چکھ اور لطف لے تو دوسرے لطفوں میں اور دیگر نعمتوں کے لطف میں ۔

ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥
an ras laagaa tooN fireh birthaa janam gavaa-ay. ||1|| rahaa-o.
Attached to other worldly pleasures, you are wandering around wasting your life in vain. ||1||Pause||
ਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ ॥੧॥ ਰਹਾਉ ॥
انرسِلاگاتوُنّپھِرہِبِرتھاجنمُگۄاءِ॥੧॥رہاءُ॥
۔ جنم گوائے ۔ زندگی گذر گنواہا ہے ۔ (1) رہاؤ۔ برتھا بیکار۔ بے فائدہ
دوسرے لطفوں میں بھول کر الہٰی نام یعنی سچ اور حقیقت کو اپنائے بغیر عذاب برداشت کرنا پڑے گابھتک کر زندگی گنوارہا ہے

ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥
is jug meh gurmukh nirmalay sach naam raheh liv laa-ay.
In this world, only immaculate are the Guru’s followers who remain attuned to the eternal God’s Name.
ਦੁਨੀਆ ਵਿੱਚ ਗੁਰੂ ਦੀ ਗੱਲ ਮੰਨ ਕੇ ਚੱਲਣ ਵਾਲੇ ਹੀ ਪਵਿੱਤਰ ਹਨ, ਜੋ ਸਦਾ-ਥਿਰ ਹਰੀ ਨਾਮ ਵਿਚ ਸੁਰਤਿ ਜੋੜ ਕੇ ਰੱਖਦੇ ਹਨ।
اِسُجُگمہِگُرمُکھنِرملےسچِنامِرہہِلِۄلاءِ॥
نرملے ۔ پاک ۔سچ نام۔ سچے نام
اس دنیا میں مرید مرشد پاک روحانی واخلاقی زندگی بسر کرتے ہیں۔ اور سچے الہیی نام سچ و حقیقت سے اپنا دل لگاتے ہیں۔

ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥
vin karmaa kichh paa-ee-ai nahee ki-aa kar kahi-aa jaa-ay. ||2||
Nothing is obtained without good pre-ordained destiny; what can one say or do?
ਭਾਗਾਂ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ; ਆਪਾਂ ਕੀ ਆਖ ਜਾਂ ਕਰ ਸਕਦੇ ਹਾਂ? ॥੨॥
ۄِنھُکرماکِچھُپائیِئےَنہیِکِیاکرِکہِیاجاءِ॥੨॥
۔ بو۔ پیار۔ محبت۔ ونھ کر ما۔ بغیر کرم وعنایت ۔ تقدیر ۔ قسمت
مگر الہٰی کرم و عنایت کے بغیر کچھ حاصل نہیں ہوسکتا۔ اس بارے کیا کہہ سکتے ہیں۔

ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥
aap pachhaaneh sabad mareh manhu taj vikaar.
Those who search and understands their own self; through the Guru’s word, they eradicate ego and vices from their mind.
ਜੋ ਆਪਣਾ ਜੀਵਨ ਪੜਤਾਲਦੇ ਹਨ, ਉਹ ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂ ਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ।
آپُپچھانھہِسبدِمرہِمنہُتجِۄِکار
(2) آپ پچھانے ۔اپنے کردارکی نرخ پہچان ۔ منہوتج وکار۔ دل سے برائیاں چھوڑ کر ۔
جو اپنی زندگی کی پڑتال کرتے ہیں اور سبق وکلام مرشد پر عمل پیرا ہوکر برائیوں۔ بدکاریوں اور گناہگاروں کو دل سے نکال کر زندگی پاک بنا لیتے ہیں اور پناہ مرشد اختیار کرتے ہیں ۔

ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥
gur sarnaa-ee bhaj pa-ay bakhsay bakhsanhaar. ||3||
They hurry to the Guru’s refuge and are forgiven by the forgiving God. ||3||
ਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਉਨ੍ਹਾਂ ਨੂੰ ਮਾਫੀ ਦੇਣ ਵਾਲਾ ਪ੍ਰਭੂ ਮਾਫੀ ਦੇ ਦਿੰਦਾ ਹੈ॥੩॥
گُرسرنھائیِبھجِپۓبکھسےبکھسنھہار॥੩॥
گر سرنائی۔ پناہ مرشد۔
مہربان خدا جو بخشنے والاہے ان پر بخشش کرتا ہے ۔

ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥
bin naavai sukh na paa-ee-ai naa dukh vichahu jaa-ay.
Without meditating on God’s Name, neither we enjoy peace nor does the misery depart from within.
ਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ।
بِنُناۄےَسُکھُنپائیِئےَنادُکھُۄِچہُجاءِ॥
وچہو۔ دل سے ۔
الہٰی نام کے بغیر آرام و آسائش نہیں ملتی نہ عذاب مٹ ہے

ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥
ih jag maa-i-aa mohi vi-aapi-aa doojai bharam bhulaa-ay. ||4||
This world is engrossed in love of Maya (worldly wealth and power); it has gone astray in duality and doubt. ||4||
ਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਹੋਇਆਹੈ ; ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆਹੈ ॥੪॥
اِہُجگُمائِیاموہِۄِیاپِیادوُجےَبھرمِبھُلاءِ॥੪॥
ویاپیا۔ بسا ہوا۔ بھرم۔وہم وگمان۔ بھلائے گمراہ۔
یہ عالم دنیاوی مایئیا کی محب میں گرفار ہے اور مانیا کی محبت میں گمراہ رہتا ہے ۔

ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥
duhaaganee pir kee saar na jaanhee ki-aa kar karahi seegaar.
The unfortunate soul-brides do not understand the worth of their Husband-God; what would they achieve by decorating themselves.
ਭੈੜੀਆਂ ਜੀਵ-ਇਸਤ੍ਰੀਆਂ ਆਪਣੇ ਪਤੀਦੀ ਕਦਰ ਨਹੀਂ ਜਾਣਦੀਆਂ,ਉਹ ਹਾਰ ਸ਼ਿੰਗਾਰ ਲਾ ਕੇ ਕੀ ਕਰਨਗੀਆਂ?
دوہاگنھیِپِرکیِسارنجانھہیِکِیاکرِکرہِسیِگارُ॥
دوہاگنی دوخاندوں والی۔ سار ۔ قدر ۔ کیا کر کر یہہ۔ کس لی کرتی ہے ۔سیگار ۔ سجاوت
جیسے طلاقی عورت اپنے خاوند کی قدرو قیمت نہیں سمجھتی ایسے ہی خدا سے منکرومنافق انسان بیکار دوڑ دھوپ کرتا ہے

ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥
an-din sadaa jaldee-aa fireh sayjai ravai na bhataar. ||5||
Every day, they continually agonize themselves because they do not realize and enjoy their Husband-God’s presence in their hearts. ||5||
ਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਤੇ ਉਹਨਾਂ ਲਈ ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ॥੫॥
اندِنُسداجلدیِیاپھِرہِسیجےَرۄےَنبھتارُ॥੫॥
۔ سچے روے نہبھنار۔ دل میں خدا بستا نہیں۔
جیسے طلاق شدہ عورت جسمانی بناو شنگار کرتی ہے جبکہ خاوند کبھی ہم بستر نہیں ہوتا۔ منکر و منافق انسان کو نہ الہٰی ملاپ حاصل ہوتا ہے نہ آرام وآسائش نہ زندگی کامیاب ہو تی ہے ۔

ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥
sohaaganee mahal paa-i-aa vichahu aap gavaa-ay.
The fortunate soul-brides realize God’s presence in their heart by eradicating their ego from within.
ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦਾ ਨਿਵਾਸ ਲੱਭ ਲੈਂਦੀਆਂ ਹਨ,
سوہاگنھیِمہلُپائِیاۄِچہُآپُگۄاءِ॥
سوہاگنی ۔ نیک بکت ۔ خادند کی پیار
خدا پرست انسان اس خاوند پرست عورت کی مانند خودی دور کرکے حقیقی ٹھکانہ پالیتے ہیں۔

ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥
gur sabdee seegaaree-aa apnay seh la-ee-aa milaa-ay. ||6||
They decorate themselves with the Guru’s word and their Husband-God unites them with Himself. ||6||
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੬॥
گُرسبدیِسیِگاریِیااپنھےسہِلئیِیامِلاءِ॥੬॥
سیہہ۔ خدا
کلام مرشد اپنا کر اپنے پیارے سے ملاپ پا لیتے ہیں اور زندگی خوشگوار بنا لیتے ہین۔

ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥
marnaa manhu visaari-aa maa-i-aa moh bubaar.
In the pitch darkness of ignorance created by their attachment to Maya (worldly attachments), people have forgotten death from their minds.
ਮਾਇਆ ਦਾ ਮੋਹ ਘੁੱਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ।
مرنھامنہُۄِسارِیامائِیاموہُگُبارُ॥
(6) وساریا۔ بھلایئیا ۔ مایئیا موہ غبار۔ دؤلت کی محبت کے اندھیرے میں۔
انسان دولت کی محبت کے بھاری اندھیرے میں موت یا مرنابھول جاتا ہے

ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥
manmukh mar mar jameh bhee mareh jam dar hohi khu-aar. ||7||
The self-willed persons remain spiritually dead and keep going in the cycles of birth and death; they are continuously tortured by the fear of death. ||7||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ॥੭॥
منمُکھمرِمرِجنّمہِبھیِمرہِجمدرِہوہِکھُیارُ॥੭॥
مر ۔ روحانی موت بھی مریہہ۔ پھر مرتا ہے ۔ خوآر۔ ذلیل
روحانی موت مرکر مرید من تناسخ میں پڑا رہتا ہے زندگی ذلالت و خواری میں گذرتی ہے ۔

ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥
aap milaa-i-an say milay gur sabad veechaar.
Only those, whom God unites with Himself, are united with Him through deliberation on the Guru’s word.
ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਗੁਰੂ ਦੇ ਸ਼ਬਦ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਂਦੇ ਹਨ।
آپِمِلائِئنُسےمِلےگُرسبدِۄیِچارِ॥
جنہیں خدا خود ملاتا ہے وہی کلام مرشد سمجھ کر ملتے ہیں

ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥
naanak naam samaanay mukh ujlay tit sachai darbaar. ||8||22||15||37||
O’ Nanak, they who remain absorbed in God’s Name, are honored in the eternal God’s presence. ||8||22||15||37||
ਹੇ ਨਾਨਕ, ਜੇਹੜੇ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ਉਹ ਸੱਚੀ ਦਰਗਾਹਵਿਚ ਸੁਰਖ਼-ਰੂ ਹੋ ਜਾਂਦੇ ਹਨ ॥੮॥੨੨॥੧੫॥੩੭॥
نانکنامِسمانھےمُکھاُجلےتِتُسچےَدربارِ॥੮॥੨੨॥੧੫॥੩੭॥
(7) نام سمانے ۔ حقیقت اپنانے سے مکھ اُجلے ۔ سرخرو
۔ اے نانک الہٰی نام (سچ اور حقیقت) اپنانے سے وہ سچے بارگاہ ہے الہٰی میں سرخرو ہو جاتے ہیں۔

ਆਸਾ ਮਹਲਾ ੫ ਅਸਟਪਦੀਆ ਘਰੁ ੨
aasaa mehlaa 5 asatpadee-aa ghar 2
Raag Aasaa, Fifth Guru; Ashtapadees, Second beat.
آسامہلا੫اسٹپدیِیاگھرُ੨

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ॥
ایک لازوال خدا ، سچے گرو کے فضل سے سمجھا گیا

ਪੰਚ ਵਸਾਏ ਪੰਚ ਗਵਾਏ ॥੧॥
panch manaa-ay panch rusaa-ay. panch vasaa-ay panch gavaa-ay. ||1||
And enshrined these five virtues within him and driven out the five evils ||1||
ਪੰਜ ਗੁਣ ਆਪਣੇ ਸਰੀਰ ਨਗਰ ਵਿਚ ਵਸਾ ਲਏ, ਤੇ, ਕਾਮਾਦਿਕ ਪੰਜੇ (ਨਗਰ ਵਿਚੋਂ) ਕੱਢ ਦਿੱਤੇ ॥੧॥
پنّچمناۓپنّچرُساۓ॥ پنّچۄساۓپنّچگۄاۓ॥੧॥
سچ منائے ۔ مراد دل بسائے ۔
اسے اپنے جسم اور قلب میں پانچ اوصاف سچ ۔ صبر ۔ رحم۔ فرض شناسی ۔ مستقل مزاجی ۔ پانچوں بسا لئے اور کاربند ہو گیا۔ پانچ بداوصاف ۔ شہوت ۔غصہ لالچ ۔

ਇਨ੍ਹ੍ਹ ਬਿਧਿ ਨਗਰੁ ਵੁਠਾ ਮੇਰੇ ਭਾਈ ॥
inH biDh nagar vuthaa mayray bhaa-ee.
O’ my brothers, in this way, his body-village became inhabited with virtues and
ਹੇ ਮੇਰੇ ਵੀਰ! ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ,
اِن٘ہ٘ہبِدھِنگرُۄُٹھامیرےبھائیِ॥
ان بدھ اس طریقے سے ۔ نگر شہر۔ مراد جسم۔ وٹھا۔ بسا۔
اے انسان اس ذہن اور جسم میں الہٰی نام کی کھیتی کرؤ

ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥
durat ga-i-aa gur gi-aan darirhaa-ee. ||1|| rahaa-o.
sin departed, when the Guru implanted the spiritual wisdom. ||1||Pause||
ਤੇ ਉਸ ਦੇ ਅੰਦਰੋਂ ਵਿਕਾਰ-ਪਾਪ ਦੂਰ ਹੋ ਗਿਆ, ਜਦੋਂ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ ॥੧॥ ਰਹਾਉ ॥
دُرتُگئِیاگُرِگِیانُد٘رِڑائیِ॥੧॥رہاءُ॥
درت برائی گرگیان۔ علم مرشد درڑائی ۔ پکار کیا۔
جب گورو نےروحانی دانشمندی کا مظاہرہ کیا ، تو گناہ چھوڑ دیا

ਸਾਚ ਧਰਮ ਕੀ ਕਰਿ ਦੀਨੀ ਵਾਰਿ ॥
saach Dharam kee kar deenee vaar.
He has built the fence of true faith (meditation on God) around it and
ਇਸ ਸਰੀਰ ਨਗਰ ਦੇ ਉਦਾਲੇ ਉਸ ਨੇ ਸੱਚੇ ਪੰਥ (ਪ੍ਰਭੂ ਦੇ ਨਿੱਤ ਦੇ ਸਿਮਰਨ) ਦੀ ਵਾੜ ਕਰ ਦਿੱਤੀ ਹੈਤੇ
ساچدھرمکیِکرِدیِنیِۄارِ॥
(1)رہاؤ۔ ساچ۔ حقیقت ۔دھرم۔ فرض۔ وار۔ باڑھ۔ روک۔
علم مرشد کو ذہن میں بٹھا کر مضبوط فاٹک بنالیا۔ اس نے اپنے ارد گرد سچے عقیدے (خدا کا مراقبہ) کی باڑ تعمیر کی ہے

ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥
farhay muhkam gur gi-aan beechaar. ||2||
by reflecting on the Guru’s teachings he has made his physical senses so strong, as if he has installed firm gates (to block the entry of vices in the mind). ||2||
ਗੁਰ-ਗਿਆਨ ਨੂੰ ਵਿਚਾਰ ਕੇ ਮਜਬੂਤ ਫਟਿਆਂ (ਗਿਆਨ-ਇੰਦ੍ਰੇ) ਦਾ ਦਰਵਾਜਾ ਬਣਾਇਆ ਹੋਇਆ ਹੈ(॥੨॥
پھرہےمُہکمگُرگِیانُبیِچارِ॥੨॥
مہکم۔ مضبوط ۔ گرگیان۔ وچار۔ علم مرشد کی سمجھ ۔
اور سچے فرائض منصبی کی باڑھ کرلی بطور حفاظت برائیوں کے داخل ہونے سے اور علم مرشد کو ذہن میں بٹھا کر مضبوط فاٹک بنالیا۔

ਨਾਮੁ ਖੇਤੀ ਬੀਜਹੁ ਭਾਈ ਮੀਤ ॥
naam khaytee beejahu bhaa-ee meet.
O’ my friends and brothers, plant God’s Name (in your mind).
ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਤੁਸੀਂ ਵੀ ਸਦਾ ਪਰਮਾਤਮਾ ਦਾ ਨਾਮ ਸਰੀਰ-ਪੈਲੀ ਵਿੱਚ ਬੀਜਿਆ ਕਰੋ,
نامُکھیتیِبیِجہُبھائیِمیِت॥
نام کھیتی سچ اور حقیقت کی کاشت
اے انسانوں الہٰی نام کا سودا بھرتی کرکے سودا گری کرؤ۔

ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥
sa-udaa karahu gur sayvhu neet. ||3||
Always serve and follow the Guru’s teachings and meditate on Naam. ||3||
ਗੁਰੂ ਦੀ ਸਰਨ ਲਵੋ ਤੇ ਸਰੀਰ-ਨਗਰ ਵਿਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ! ॥੩॥
سئُداکرہُگُرُسیۄہُنیِت॥੩॥
ہمیشہ گرو کی تعلیمات کی خدمت اور اس کی پیروی کریں اور نام پر غور کریں

ਸਾਂਤਿ ਸਹਜ ਸੁਖ ਕੇ ਸਭਿ ਹਾਟ ॥
saaNt sahj sukh kay sabh haat.
All the sensory organs of the devotees become source of peace, poise and bliss,
ਉਹਨਾਂ ਦੇ ਸਾਰੇ ਹੱਟ (ਸਾਰੇ ਗਿਆਨ-ਇੰਦ੍ਰੇ) ਸ਼ਾਂਤੀ, ਆਤਮਕ ਅਡੋਲਤਾ, ਤੇ ਆਤਮਕ ਆਨੰਦ ਦੇ ਹੱਟ ਬਣ ਜਾਂਦੇ ਹਨ,
ساںتِسہجسُکھکےسبھِہاٹ॥
سہج۔ روحانی سکون ۔ سانت پر سکون ۔ ہاٹ۔ دکانیں۔ مراد اعضائے ۔ علم جسمانی
یہ شانت روحانی سکون کی دکانیں ہیں اور اس طرح شاہوکار اور سودا گر سب ایک سے ہیں۔

ਸਾਹ ਵਾਪਾਰੀ ਏਕੈ ਥਾਟ ॥੪॥
saah vaapaaree aikai thaat. ||4||
when the Guru and the devotees are at the same spiritual level. ||4||
ਜਦ (ਸਿੱਖ-) ਵਣਜਾਰੇ (ਗੁਰੂ-) ਸ਼ਾਹ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ (ਇਕੋ ਹੀ ਟਿਕਾਣੇ ਤੇ ਵੱਸਦੇ ਹਨ)॥੪॥
ساہۄاپاریِایکےَتھاٹ॥੪॥
تھاٹ۔ بناؤٹ۔
جب گرو اور عقیدت مند ایک ہی روحانی سطح پر ہوں

ਜੇਜੀਆ ਡੰਨੁ ਕੋ ਲਏ ਨ ਜਗਾਤਿ ॥
jayjee-aa dann ko la-ay na jagaat.
Any kind of taxes or fines are not imposed on those (the spiritual life of those is not affected by vices),
ਉਹਨਾਂ ਨੂੰ ਕੋਈ ਜਜ਼ੀਆ ਡੰਨ ਮਸੂਲ ਨਹੀਂ ਲਾ ਸਕਦਾ (ਵਿਕਾਰ ਉਹਨਾਂ ਦੇ ਆਤਮਕ ਜੀਵਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਕਰ ਸਕਦੇ),
جیجیِیاڈنّنُکولۓنجگاتِ॥
(4) جیجا۔ جذیہ۔ ٹیکس ۔ جو غیر مسلمانوں پر عائد تھا ڈنن۔ جرمانہ ۔ جگات۔ زقات۔ محصول چونگی
ایسی حالت میں جزیہ جرمانہ نہ ذکات کوئی وصول نہیں کرتا۔ خدا نے اپنے در سے سب معافی کی محرثبت کر د

ਵਖਰੁ ਨਾਮੁ ਲਦਿ ਖੇਪ ਚਲਾਵਹੁ ॥
vakhar naam ladkhayp chalaavahu.
O’ my friends, collect the wealth of Naam and start meditating on God’s Name,
ਹੇ ਮੇਰੇ ਮਿੱਤਰ!ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ,
ۄکھرُنامُلدِکھیپچلاۄہُ॥
(5) وکھر۔ سودا۔ کھیپ ۔سودے کی بھرتی لاہا ۔منافع
اے میرے دوستوں خدا کی محبت کی دولت کو اکھٹا کرو اور اسے سے منافع کماو

ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥
lai laahaa gurmukhghar aavhu. ||6||
by following the Guru’s teaching; reap the reward (improve your spiritual life) and realize God in your heart ||6||
ਗੁਰੂ ਦੀ ਸਰਨ ਪੈ ਕੇ ਉੱਚੇ ਆਤਮਕ ਜੀਵਨ ਦਾ ਲਾਭ ਖੱਟੋ ਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰੋ ॥੬॥
لےَلاہاگُرمُکھِگھرِآۄہُ॥੬॥
مرشد کامل کی تعلیمات پر عمل کر کے ہم انعام حاصل کرسکتے ہیں اور خدا کو اپنے دل میں بسا سکتے ہیں

ਸਤਿਗੁਰੁ ਸਾਹੁ ਸਿਖ ਵਣਜਾਰੇ ॥
satgur saahu sikh vanjaaray.
The true Guru is like a Banker and his disciples are like traders
ਸੱਚੇ ਗੁਰੂਸਾਹੂਕਾਰ ਹੈ ਅਤੇ ਉਸ ਦੇ ਸਿੱਖ ਪਰਚੂਨ ਦੇ ਵੰਜਾਰੇ।
ستِگُرُساہُسِکھۄنھجارے॥
(6) ساہ۔ شاہوکار ۔ سکھ ۔ طالب علم۔ ونجارے ۔ سودا گر ۔
ایک کامل مرشد ایک اچھے سوداگر کی طرح ہوتا ہے۔

ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥
so vasai itghar jis gur pooraa sayv.
Only that person resides in this house (heart) whom the perfect Guru blesses with the devotional worship of God.
ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ਦਾ ਹੈ ਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ
سوۄسےَاِتُگھرِجِسُگُرُپوُراسیۄ॥
ات گھر۔ اس گھر گرپوراسیوا۔ جوکامل مرشد کی خدمت کرتا ہے ۔
صرف وہی شخص اس گھر میں پناہ لے سکتا ہے جوکامل مرشد کی خدمت کرتا ہے ۔

ਅਬਿਚਲ ਨਗਰੀ ਨਾਨਕ ਦੇਵ ॥੮॥੧॥
abichal nagree naanak dayv. ||8||1||
O’ Nanak, that heart becomes God’s unshakable abode. ||8||1||
ਹੇ ਨਾਨਕ! ਉਹ ਹਿਰਦਾ-ਘਰ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ, ॥੮॥੧॥
ابِچلنگریِنانکدیۄ॥੮॥੧॥
ابچل ۔ جو نہ چلے ۔ مستقل ۔ پائیداد
اے نانک جیسے کامل مرشد الہٰی بھگتی عنایت کرتا ہے

error: Content is protected !!