Urdu-Raw-Page-644
ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ DhanDhaa karti-aa nihfal janam gavaa-i-aa sukh-daata man na vasaa-i-aa. Involved in worldly affairs, one wastes his precious human life in vain; and does not enshrine God, the bestower of spiritual peace, in his mind. ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ