Urdu-Raw-Page-624
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru: ਗੁਰਿ ਪੂਰੈ ਕੀਤੀ ਪੂਰੀ ॥ gur poorai keetee pooree. The Perfect Guru has made me succeed in attaining the spiritual bliss. ਹੇ ਭਾਈ! ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਵਿਚ ਸਫਲਤਾ ਦਿੱਤੀ ਹੈ, گُرِ پوُرےَ کیِتیِ پوُریِ ॥ گر پورے ۔ کامل مرشد ۔