ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥
ha-umai maar mansaa maneh samaanee gur kai sabad pachhaataa. ||4||
Those who eradicated their ego and nipping their desire in the mind through the Guru’s word; O’ God, they realized You. ||4|| ਜਿਨ੍ਹਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ ਹਉਮੈ ਦੂਰ ਕਰ ਕੇ ਤ੍ਰਿਸ਼ਨਾ ਮਨ ਵਿੱਚ ਹੀ ਦਬਾ ਦਿੱਤੀ, ਉਹਨਾਂ ਨੇ ਹੇ ਪ੍ਰਭੂ! ਤੇਰੇ ਨਾਲ ਸਾਂਝ ਪਾ ਲਈ ॥੪॥
ہئُمےَ مارِ منسا منہِ سمانھیِ گُر کےَ سبدِ پچھاتا ॥੪॥
منسا۔ ارادے ۔ منہ سمانی ۔ دل میں ہی ختم ہوگئے ۔ مجذوب ہوگئے ۔ گر کے سبد پچھاتا۔ کلما مرشد سے پہچان ہوئی (4)
جنہوننے کلام مرشد کی وساطت سے اپنے ذہن سے خودی نکال کر اپنے ارادے اپنے من میں ہی مٹا دیئے انہیں کلام مرشد سے تیری پہچان ہوگئی (4)
ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥
achint kamm karahi parabh tin kay jin har kaa naam pi-aaraa.
O’ God, You automatically accomplish the tasks of those who love Your Name. ਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ।
اچِنّت کنّم کرہِ پ٘ربھ تِن کے جِن ہرِ کا نامُ پِیارا ॥
اچنت۔ بیفکر۔ ہر کام نام ۔ الہٰی نام سچ وحقیقت۔
اے خدا جنہیں تیرے نام جو صدیوی سچا اور حقیقت پیار ہے ۔ جنکا اس سے ا ن کے تو کام کرتا ہے ۔ انہیں اس سے بیفکری رہتی ہے ۔
ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥
gur parsaad sadaa man vasi-aa sabh kaaj savaaranhaaraa.
By the Guru’s grace, those in whose mind God is always enshrined, their tasks are automatically accomplished by Him. ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।
گُر پرسادِ سدا منِ ۄسِیا سبھِ کاج سۄارنھہارا ॥
گر پرساد۔ رحمت مرشد سے ۔ کاج سوارنہارا۔ جس میں کام درست کرنے کی توفیق ہے ۔
گرو کے فضل سے ، وہ لوگ جن کے ذہن میں خدا ہمیشہ سراپا رہتا ہے ، ان کے کام خود بخود اسی کے ذریعہ انجام پاتے ہیں
ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥
onaa kee rees karay so viguchai jin har parabh hai rakhvaaraa. ||5||
Anyone who rivals those whose savior is God, is spiritually ruined.||5|| ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ ॥੫॥
اونا کیِ ریِس کرے سُ ۄِگُچےَ جِن ہرِ پ٘ربھُ ہےَ رکھۄارا ॥੫॥
رہیس۔ برابری۔ وگوچے ۔ ذلیل وخوآر۔ کمی ۔ رکھوارا۔ محافظ (5)
کوئی بھی جو ان لوگوں کا مقابلہ کرتا ہے جن کا نجات دہندہ خدا ہے ، روحانی طور پر برباد ہو گیا ہے۔ || 5 |
ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥
bin satgur sayvay kinai na paa-i-aa manmukh bha-uk mu-ay billaa-ee.
No one has ever realized God without following the true Guru’s teachings; the self-willed people spiritually die by talking and bewailing unnecessarily. ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਭੀ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ।
بِنُ ستِگُر سیۄے کِنےَ ن پائِیا منمُکھِ بھئُکِ مُۓ بِللائیِ ॥
بھوک موئے بلائی۔ آہ و زاری کرتے کرتے ماند پڑ گئے ۔
کبھی کسی نے بھی حقیقی گورو کی تعلیمات پر عمل کیے بغیر خدا کو نہیں سمجھا۔ خود غرض لوگ بات کرتے اور بلاوجہ روتے ہوئے روحانی طور پر مر جاتے ہیں۔
ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ ॥
aavahi jaaveh tha-ur na paavahi dukh meh dukh samaa-ee.
They suffer in the cycle of birth and death and find no place of rest; they are consumed in pain and suffering. ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਇਸ ਗੇੜ ਤੋਂ ਬਚਣ ਲਈ ਕੋਈ) ਠਾਹਰ ਉਹ ਲੱਭ ਨਹੀਂ ਸਕਦੇ, ਦੁੱਖ ਵਿਚ (ਜੀਵਨ ਬਤੀਤ ਕਰਦੇ ਆਖ਼ਰ) ਦੁੱਖ ਵਿਚ (ਹੀ) ਗ਼ਰਕ ਹੋ ਜਾਂਦੇ ਹਨ।
آۄہِ جاۄہِ ٹھئُر ن پاۄہِ دُکھ مہِ دُکھِ سمائیِ ॥
آویہہ جاویہہ۔ تناسخ ۔ آواگون ۔ ٹھور۔ ٹھکانہ ۔ دکھ میہہ دکھ سمائی ۔ عذآب میں مزید عذآب مین مجذوب ۔
وہ پیدائش اور موت کے چکر میں مبتلا ہیں اور انہیں کوئی جگہ نہیں مل پاتی۔ وہ تکلیف اور تکلیف میں کھا رہے ہیں۔
ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥ gurmukh hovai so amrit peevai sehjay saach samaa-ee. ||6||
But one who follows the Guru’s teachings, partakes the ambrosial nectar of Naam and intuitively remains absorbed in the eternal God. ||6|| ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਅਮ੍ਰਿਤ ਪਾਨ ਕਰਦਾ ਹੈ ਅਤੇ ਸੁਖੈਨ ਹੀ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ ॥੬॥
گُرمُکھِ ہوۄےَ سُ انّم٘رِتُ پیِۄےَ سہجے ساچِ سمائیِ ॥੬॥
گورمکھ ۔ مرید مرشد۔ انمرت۔ آبحیات۔ سہجے سچ سمائی۔ بلا ترود۔ قدرتی طور پر سچ میں محو ومجذوب (6)
لیکن جو گرو کی تعلیمات کی پیروی کرتا ہے ، وہ نام کے ابیری امرت میں حصہ لیتا ہے اور بدیہی طور پر ابدی خدا میں مشغول رہتا ہے
ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥
bin satgur sayvay janam na chhodai jay anayk karam karai aDhikaa-ee.
Even if one performs numerous kinds of ritualistic deeds, still he cannot escape the cycle of birth and death without following the true Guru’s teachings. ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਉਹ ਭਾਵੇਂ ਬਥੇਰੇ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦਾ ਰਹੇ।
بِنُ ستِگُر سیۄے جنمُ ن چھوڈےَ جے انیک کرم کرےَ ادھِکائیِ ॥
اوھکائی ۔ نہایت زیادہ۔ داد وکھانیہہ۔ بحث مباحثے
خدمت مرشد کے بغیر تناسخ ختم نہیں ہوتا خوآہ کتنے زیادہ اعمال کیوں نہ کرے ۔ مذہبتی کتابیں وید وغیرہ پڑھتے ہیں اور بحث مباحچے کرتے ہیں۔
ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥
vayd parheh tai vaad vakaaneh bin har pat gavaa-ee.
Those people who read the Vedas (holy scriptures) and enter into unnecessary debate; they do not realize God and lose their honor. ਜੋ ਲੋਕ ਵੇਦ ਪੜ੍ਹਦੇ ਹਨ, ਅਤੇ ਨਿਰੀਆਂ ਬਹਿਸਾਂ ਹੀ ਕਰਦੇ ਹਨ। ਪ੍ਰਭੂ ਤੋਂ ਬਿਨਾ ਉਹ ਆਪਣੀ ਇੱਜ਼ਤ ਗਵਾਦੇ ਹਨ ।
ۄید پڑہِ تےَ ۄاد ۄکھانھہِ بِنُ ہرِ پتِ گۄائیِ ॥
پت گوائی ۔ عزت کھوتا ہے ۔
وہ لوگ جو وید (مقدس صحیفے) پڑھتے ہیں اور غیر ضروری بحث میں داخل ہوتے ہیں۔ وہ خدا کو نہیں پہچانتے اور اپنی عزت سے محروم ہوجاتے ہیں۔
ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥
sachaa satgur saachee jis banee bhaj chhooteh gur sarnaa-ee. ||7||
The true Guru is eternal and his divine words of teachings are also eternal; those who hastened to the Guru’s refuge are saved from the spiritual death. ||7|| ਸੱਚੇ ਸਤਿਗੁਰੂ ਦੀ ਬਾਣੀ ਭੀ ਸਚੀ ਹੈ, ਜੇਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ ਆਤਮਕ ਮੌਤ ਤੋਂ ਬਚ ਜਾਂਦੇ ਹਨ ॥੭॥
سچا ستِگُرُ ساچیِ جِسُ بانھیِ بھجِ چھوُٹہِ گُر سرنھائیِ ॥੭॥
سچا ستگر ۔ سچا مرشد۔ سچی جس بانی۔ سچا ہے کلام جسکا۔ بھج چھوئیہہ گر سرنائی۔ اسکے زیر سایہ ہو جا دوڑ کر اسمیں نجات اور چھٹکارا اور خلاصی ہے (8)
سچے مرشد کا کلام سچا ہے جو اسکے زیر سایہ و عمل وہو جات ہیں روحانی واخلاقی موت سے بچ جاتے ہیں (7)
ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥
jin har man vasi-aa say dar saachay dar saachai sachi-aaraa.
Those who realize God pervading their minds, are recognized and honored in the eternal God’s presence. ਜੇਹੜੇ ਮਨੁੱਖ ਆਪਣੇ ਮਨ ਵਿਚ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ , ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ।
جِن ہرِ منِ ۄسِیا سے درِ ساچے درِ ساچےَ سچِیارا ॥
سے درساچے ۔ سچے خدا کے در پر ۔ درساچے سچیارا۔ سچے خدا کے در پر پاکدامن ۔ سچے اخلاق والا۔ پاک اخلاق۔نیک چلن ۔
جن کے دل میں خدا بس جاتا ہے وہ اس سچے خدا کی عدالت میں سرخرو ہو جاتے ہیں۔
ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥
onaa dee sobhaa jug jug ho-ee ko-ay na maytanhaaraa.
Their glory echo throughout the ages, and no one can invalidate them. ਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ, ਕੋਈ (ਨਿੰਦਕ ਆਦਿਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ) ਮਿਟਾ ਨਹੀਂ ਸਕਦਾ।
اونا دیِ سوبھا جُگِ جُگِ ہوئیِ کوءِ ن میٹنھہارا ॥
سوبھا جگ جگ ۔ شہرت ہر دور زماں۔ میں ہوتی ہے ۔ میٹنہارا۔ مٹانے کی توفیق نہیں کسی کی ۔ ۔
انہیں ہر دور زمان میں عظمت و شہرت حاصل ہوتی ہے ۔ جسے مٹانے کی کسے کوئی توفیق حاصل نہیں
ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥
naanak tin kai sad balihaarai jin har raakhi-aa ur Dhaaraa. ||8||1||
O’ Nanak, I am always dedicated to those who have enshrined God in their hearts. ||8||1|| ਹੇ ਨਾਨਕ! (ਆਖ-) ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ ॥੮॥੧॥
نانک تِن کےَ سد بلِہارےَ جِن ہرِ راکھِیا اُرِ دھارا
اردھارا۔ دل میں بسائیا
اے نانک بتادے ۔ کہ جن کے دل میں خدا بستا ہے قربان ہوں ان پر۔
ਸੋਰਠਿ ਮਹਲਾ ੩ ਦੁਤੁਕੀ ॥ sorath mehlaa 3 dutukee. Raag Sorath, Third Guru, Couplets:
سورٹھِ مہلا ੩ دُتُکیِ ॥
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥
niguni-aa no aapay bakhas la-ay bhaa-ee satgur kee sayvaa laa-ay.
O’ brothers, God Himself forgives the unvirtuous people by engaging them to the service and teachings of the true Guru. ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ।
نِگُنھِیا نو آپے بکھسِ لۓ بھائیِ ستِگُر کیِ سیۄا لاءِ ॥
نگنیا۔ بے اوصاف۔ جن میں کوئی وصف نہیں۔
بھائیو خدا خود نادان لوگوں کو سچے گرو کی خدمت اور تعلیمات میں شامل کرکے معاف کرتا ہے۔
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥
satgur kee sayvaa ootam hai bhaa-ee raam naam chit laa-ay. ||1||
O’ brother, to follow the true Guru’s teachings is the most sublime thing to do; the Guru attunes the mind of his followers to God’s Name. ||1|| ਹੇ ਭਾਈ! ਗੁਰੂ ਦੀ ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ ਸ਼ਰਨ ਪਏ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ॥੧॥
ستِگُر کیِ سیۄا اوُتم ہےَ بھائیِ رام نامِ چِتُ لاءِ ॥੧॥
اُتم۔ بلند عظمت (1)
اے بھائی سچے گرو کی تعلیمات پر عمل کرنا سب سے عمدہ کام ہے۔ گرو اپنے پیروکاروں کے ذہن کو خدا کے نام سے مل جاتا ہے
ਹਰਿ ਜੀਉ ਆਪੇ ਬਖਸਿ ਮਿਲਾਇ ॥
har jee-o aapay bakhas milaa-ay.
The reverend God Himself bestows grace and unites them with Him. ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ
ہرِ جیِءُ آپے بکھسِ مِلاءِ ॥
اے خدا ہم بے اوصاف ۔ قصور وار مجرم ۔ گناہگار ہیں۔
ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥
gunheen ham apraaDhee bhaa-ee poorai satgur la-ay ralaa-ay. rahaa-o.
O’ brother, we are sinners, totally without virtues; the perfect true Guru has united us with his holy congregation. ||Pause|| ਹੇ ਭਾਈ! ਅਸੀਂ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ। ਪੂਰੇ ਗੁਰੂ ਨੇ ਸਾਨੂੰ ਆਪਣੀ ਸੰਗਤ ਵਿਚ ਰਲਾ ਲਿਆ ਹੈ ||ਰਹਾਉ॥
گُنھہیِنھ ہم اپرادھیِ بھائیِ پوُرےَ ستِگُرِ لۓ رلاءِ ॥ رہاءُ ॥
کامل مرشد نے ہم بدگاروں کو اپنی صحبت و قربت عنایت کر دی ہے ۔ انہیں خدا خود ہی پانی کرم وعنایت سے ملاپ دے دیتا ہے ۔ رہاؤ۔
ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥
ka-un ka-un apraaDhee bakhsi-an pi-aaray saachai sabad veechaar.
O’ dear, God has forgiven many sinners by inspiring them to reflect on the Guru’s divine word. ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਵਿਚਾਰ ਵਿਚ ਜੋੜ ਕੇ ਬਖ਼ਸ਼ਿਆ ਹੈ।
کئُنھ کئُنھ اپرادھیِ بکھسِئنُ پِیارے ساچےَ سبدِ ۄیِچارِ ॥
اپرادھی ۔ قسوروار۔ گناہگار ۔ ساچے سبد وچار۔ سچے کلام کی سچ سمجھ سے ۔
خدا نے بیشمار گناہگاروں کو کلام مرشد اور سبق مرشد کے ذریعے روحانی واخلاقی زندگیکے راستے پر ڈال دیاہے گامزن کر دیا ۔
ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥
bha-ojal paar utaari-an bhaa-ee satgur bayrhai chaarh. ||2||
O’ brother, God has ferried countless people across the dreadful worldly ocean of vices by uniting with divine word of the Guru. ||2|| ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ ॥੨॥
بھئُجلُ پارِ اُتارِئنُ بھائیِ ستِگُر بیڑےَ چاڑِ ॥੨॥
بھؤجل۔ خوفناک سمندر ۔ آپ نے زندگی کے سفر کو خوفناک سمندر سے تشبیح دی ہے جس میں بیشمار مدو جزو اور طوانی لہریں اُٹھتی ہیں۔ بیڑے چاڑھ ۔ آپ نے اس سمندر کو پار کرنے کے لئے الہٰینام سچ و حقیقت کو بیڑایا جہاز بیان کیا ہے اے انسانوں اگر سچ وحقیقت الہٰینام اپنا لو گے تو اس خوفناک مدجذ لہرون والے طوفانی زندگی کے سمندر کو آسانی سے عبور کر لوگے (2)
زندگی کے خوفناک مدوجزر اور طوفانی لہروں بھرے سمندر کو کلام مرشد و سبق مرشد کے جہاز پر سوار کرکے پار کیا ہے اور اس سمندر کو عبور کرائیا ہے (2)
ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ manoorai tay kanchan bha-ay bhaa-ee gur paaras mayl milaa-ay.
O’ brother, those who transformed from sinners like rusted iron into virtuous persons like gold by uniting with the Philosopher’s Stone like the Guru, ਹੇ ਭਾਈ! ਜੇਹੜੇ ਮਨੁੱਖ ਪਾਰਸ-ਗੁਰੂ ਦੇ ਮਿਲਾਪ ਦੁਆਰਾ ਸੜੇ ਹੋਏ ਲੋਹੇ ਤੋਂ ਸੋਨਾ ਬਣ ਗਏ,
منوُرےَ تے کنّچن بھۓ بھائیِ گُرُ پارسُ میلِ مِلاءِ ॥
منور۔ رنگ خوردہ ۔ لوہا۔ کنچن ۔سونا۔ گرپاس۔ مرشد کو اس پارس سے تشبیح دی ہے جس کے چھونے سے ہولا ۔سونا بن جاتا ہے ۔
مرشد اس پارس کی بتی کی مانند ہے جس کی چھوہ سے لوہا سونا ہوجاتا ہے ۔ خودی اور خود پسندی چھور کر
ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥
aap chhod naa-o man vasi-aa bhaa-ee jotee jot milaa-ay. ||3||
they realized Naam dwelling in their minds by eradicating their self-conceit; O’ brother, the Guru unites their soul with the Supreme Soul. ||3|| ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੩॥
آپُ چھوڈِ ناءُ منِ ۄسِیا بھائیِ جوتیِ جوتِ مِلاءِ ॥੩॥
آپ چھوڈ ۔ خودی ختم کرکے ۔ ناؤ ں من وسیا۔ سچ و حقیقت دل میں بسی ۔ جوتی جوت ملائے ۔ الہٰی نور سے اسنانی نور کا الحاق ہوا۔ (3)
انکے دل مں الہٰی نام سچ و حقیقت بس جاتا ہے اور الہٰی نور اور انسانی نور کا اپس میں الحاق ہو جاتا ہے مراد یکسوئی ہوجاتی ہے (3)
ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥
ha-o vaaree ha-o vaarnai bhaa-ee satgur ka-o sad balihaarai jaa-o.
O’ brother, I am forever dedicated to my true Guru, ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ,
ہءُ ۄاریِ ہءُ ۄارنھےَ بھائیِ ستِگُر کءُ سد بلِہارےَ جاءُ ॥
ہؤ داری ۔ قربان ہون۔
میں قربان ہوں اور سو بار قربان ہوں مرشد پر
ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥
naam niDhaan jin ditaa bhaa-ee gurmat sahj samaa-o. ||4||
who gave me the treasure of Naam; through the Guru’s teachings, now I remain absorbed in celestial peace. ||4|| ਜਿਸ ਨੇ ਮੈਨੂੰ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ॥੪॥
نامُ نِدھانُ جِنِ دِتا بھائیِ گُرمتِ سہجِ سماءُ
نام ندھان۔ الہٰی نام سچ و حقیقت ایک خزانہ ہے ۔ گرمتی ۔ سبق مرشد۔ سہج ۔ قدرتی روحانی وزہنی سکون ۔ ذہن کی وہ حالت جسمیں خیالات کی رؤ ساکن حالت میں آجاتی ہے ۔ خیالاتی مدو جزو اور جوار بھاٹا ختم ہو جاتا ہے ۔
جسنے الہٰی نام سے روحانی و ذہنی سکون مین محو ومجذوبیت حاصل ہوگئی ہے ۔
ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥
gur bin sahj na oopjai bhaa-ee poochhahu gi-aanee-aa jaa-ay.
O’ brothers, you can go and ask the spiritually wise persons, state of poise does not arise without the Guru’s teachings. ਹੇ ਭਾਈ! ਆਤਮਕ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ।
گُر بِنُ سہجُ ن اوُپجےَ بھائیِ پوُچھہُ گِیانیِیا جاءِ ॥
گیانیا۔ علم دان۔ آپ۔ خوئشتا۔ خودی (5) ۔
اے بھائی روحانی حیات کے علاموں سے پوچھو مرشد کے بغیر ذہنی و روحانی سکون نہیں مل سکتا ۔
ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥
satgur kee sayvaa sadaa kar bhaa-ee vichahu aap gavaa-ay. ||5||
O’ brothers, follow the Guru’s teachings and eradicate your self-conceit from within. ||5|| ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ॥੫॥
ستِگُر کیِ سیۄا سدا کرِ بھائیِ ۄِچہُ آپُ گۄاءِ ॥੫॥
بھائیو ، گرو کی تعلیمات پر عمل کریں اور اپنے اندر سے خود غرضی کو مٹا دیں
ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥
gurmatee bha-o oopjai bhaa-ee bha-o karnee sach saar.
O’ brothers, the revered fear for God wells up through the Guru’s teachings; true and excellent are the deeds done in the revered fear of God. ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦਾ ਡਰ ਪੈਦਾ ਹੁੰਦਾ ਹੈ। ਸੱਚੇ ਤੇ ਸ੍ਰੇਸ਼ਟ ਹਨ ਉਹ ਕਰਮ ਜੋ ਰੱਬ ਦੇ ਡਰ ਹੇਠਾਂ ਕੀਤੇ ਜਾਂਦੇ ਹਨ।
گُرمتیِ بھءُ اوُپجےَ بھائیِ بھءُ کرنھیِ سچُ سارُ ॥
گرمتی ۔ سبق و واعط مرشد۔ بھؤ۔ خوف۔ کرنی ۔ اعملا۔ سچ ۔ حقیقت۔ سار ۔ بنیاد۔
بھائیو ، گرو کی تعلیمات کے ذریعہ خدا کے لئے قابل احترام خوف بہتر ہو جاتا ہے۔ خدا کے تعظیمی خوف کے ساتھ انجام دینے والے کام اچھے اور عمدہ ہیں۔
ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥
paraym padaarath paa-ee-ai bhaa-ee sach naam aaDhaar. ||6||
One attains the wealth of God’s love, which becomes one’s eternal support. ||6|| ਹੇ ਭਾਈ! ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੬॥
پ٘ریم پدارتھُ پائیِئےَ بھائیِ سچُ نامُ آدھارُ ॥੬॥
پریم پدارتھ۔ پریم پیار کی نعمت۔ آدھار۔ آسرا۔ (6)
کسی کو خدا کی محبت کی دولت حاصل ہوجاتی ہے ، جو ابدی مددگار بن جاتا ہے
ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥
jo satgur sayveh aapnaa bhaa-ee tin kai ha-o laaga-o paa-ay.
O’ brother, I humbly bow to those who follow the teachings of their true Guru. ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।
جو ستِگُرُ سیۄہِ آپنھا بھائیِ تِن کےَ ہءُ لاگءُ پاءِ ॥
جو سچے مرشد کی خدمت کرتے ہیں میں ان کے پاوں پڑتا ہون ۔
ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥
janam savaaree aapnaa bhaa-ee kul bhee la-ee bakhsaa-ay. ||7||
O’ brother, by doing so, I am embellishing my life and also receving the grace for my lineage. ||7|| ਇਸ ਤਰ੍ਹਾਂ ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੍ਰਾਪਤ ਕਰ ਰਿਹਾ ਹਾਂ ॥੭॥
جنمُ سۄاریِ آپنھا بھائیِ کُلُ بھیِ لئیِ بکھساءِ ॥੭॥
جنم ۔ پیدا ہونا۔ مراد زندگی ۔کل ۔خاندان (7)
وہ پانی زندگی راہ راست پر ہی نہیں ڈال لیت بلکہ سارے خاندان کے لئے الہٰی بخشش حاصل کر لیتے ہں (7)
ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥
sach banee sach sabad hai bhaa-ee gur kirpaa tay ho-ay.
O’ brothers, eternal is the Guru’s divine word of the eternal God’s praises and is received only by the Guru’s grace. ਸੱਚੀ ਗੁਰਬਾਣੀ ਅਤੇ ਸੱਚਾ ਨਾਮ, ਹੇ ਭਰਾਵਾ! ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦੇ ਹਨ।
سچُ بانھیِ سچُ سبدُ ہےَ بھائیِ گُر کِرپا تے ہوءِ ॥
سچ بانی سچ یا حقیقت ہی (کلام ) بول ہے ۔ سچ ہی کلام ہے ۔
رحمت مرشد سے الہٰی نام سچ و حقیقت دل میں بستا ہے ۔ الہٰی کلام اور الہٰی حمدوثناہ سچ و حقیقت ہے ۔
ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥
naanak naam har man vasai bhaa-ee tis bighan na laagai ko-ay. ||8||2||
O’ Nanak, one who realizes God’s Name dwelling in his mind, he faces no obstacles in his life’s spiritual journey.||8||2|| ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਹੇ ਭਾਈ! ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ ॥੮॥੨॥
نانک نامُ ہرِ منِ ۄسےَ بھائیِ تِسُ بِگھنُ ن لاگےَ کوءِ
وگھن ۔ رکاؤٹ
اے نانک۔ جس کے دل میں الہٰی نام سچ و حقیقت بس جائے اسے زندگی میں کوئی رکاوٹ اور دشواری پیش نہیں آتی۔