Urdu-Raw-Page-634
ਸੋਰਠਿ ਮਹਲਾ ੯ ॥ sorath mehlaa 9. Raag Sorath, Ninth Guru: سورٹھِ مہلا ੯॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ pareetam jaan layho man maahee. O’ dear friend, know this thing in your mind, ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, پ٘ریِتم جانِ لیہُ من ماہیِ ॥ پریتم ۔پیارے ۔