Urdu-Raw-Page-1427
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ jih simrat gat paa-ee-ai tih bhaj ray tai meet. Remembering Him in meditation, salvation is attained; vibrate and meditate on Him, O my friend. O’ my friend, by remembering whom we obtain salvation, meditate upon that (God). ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ