ARABIC PAGE 136
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥ لن تضلك الشهوة والغضب وسيهلك كلب الجشع. ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ الذين يسلكون في طريق الحق سيُمدحون في جميع أنحاء العالم. ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ كل الأعمال الورعة مثل الاستحمام في جميع المزارات المقدسة ، وإعطاء الصدقة والرحمة على المخلوقات