Urdu-Raw-Page-738
ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ khin rahan na paava-o bin pag paagay. I cannot spiritually survive even for an instant without beholding my husband-God. ਮੈਂ ਆਪਣੇ ਸਾਈਂ ਦੇ ਪੈਰਾਂ ਦੇ ਪਿਆਰ ਵਿੱਚ ਲੀਨ ਹੋਣ ਬਗੈਰ ਇਕ ਮੁਹਤ ਭੀ ਨਹੀਂ ਰਹਿ ਸਕਦੀ। کھِنُرہنُنپاۄءُبِنُپگپاگے॥ بن پگ پاگے ۔ بغیر پشت پناہی ۔ اسکی