ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥
man vasand-rho sach saho naanak habhay dukh-rhay ulaahi. ||2||
O’ Nanak, if we realize the presence of eternal God in our heart, then all our sorrows are destroyed. ||2|| ਹੇ ਨਾਨਕ! ਜੇ ਮਨ ਵਿਚ ਸੱਚਾ ਸਾਂਈ ਵੱਸ ਪਏ ਤਾਂ ਸਾਰੇ ਕੋਝੇ ਦੁੱਖ ਲਹਿ ਜਾਂਦੇ ਹਨ ॥੨॥
منِ وسنّدڑۄ سچُ سہُ نانک ہبھے ڈُکھڑے اُلاہِ ॥2॥
اے نانک اگر ہم اپنے دل میں دائمی خدا کی موجودگی کا احساس کریں تو ہمارے سارے دکھ دور ہوجائیں گے
ਪਉੜੀ ॥
pa-orhee.
Pauree:
پئُڑی ॥
ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥
kot aghaa sabh naas hohi simrat har naa-o.
Millions of sins are totally erased by meditating on God’s Name. ਪ੍ਰਭੂ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ।
کوٹِ اگھا سبھِ ناس ہوہِ سِمرت ہرِ ناءُ ॥
کوٹ اگھا ۔ کروڑوں جرم ۔ گناہ۔ دوش۔ بھے ۔ خوف
الہٰی یادوریاض سے کروڑوں گنہا الہٰی نام لینے سے مٹ جاتے ہیں
ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥
man chinday fal paa-ee-ah har kay gun gaa-o.
The fruits of one’s heart’s desires are obtained by singing God’s praises. ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ।
من چِنّدے پھل پائیِئہِ ہرِ کے گُنھ گاءُ ॥
اور الہٰی صفت صلاح سے دلی تمناؤں کے مطابق نتیجے برآمد ہوتے ہیں ا ور پھل ملتے ہیں
ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥
janam maran bhai katee-ah nihchal sach thaa-o.
Our fears of birth and death are removed and we obtain eternal bliss in God’s presence. ਜੰਮਣ ਤੋਂ ਮਰਣ ਤਕ ਦੇ ਸਾਰੇ ਸਹਿਮ ਕੱਟੇ ਜਾਂਦੇ ਹਨ ਤੇ ਅਟੱਲ ਸੱਚੀ ਪਦਵੀ ਮਿਲ ਜਾਂਦੀ ਹੈ।
جنم مرنھ بھےَ کٹیِئہِ نِہچل سچُ تھاءُ ॥
۔ نہچل۔ مستقل۔ جنم مرن۔ تناسخ۔ سچ تھاؤ۔ سچا ٹھکانہ
تناسخ کا خوف مٹ جاتاہے صدیوی اور سچا رتبہ حاسل ہوتا ہے ۔ ۔
ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥
poorab hovai likhi-aa har charan samaa-o.
But one merges into God’s Name only if it is so preordained. (ਪਰ) ਪ੍ਰਭੂ ਦੇ ਚਰਨਾਂ ਵਿਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ।
پوُربِ ہوۄےَلِکھِیاہرِچرنھسماءُ॥
۔ پورب۔ پہلے سے ۔ ہر چرن۔ پائے الہٰی۔ سماؤ۔ وسو
اگر پہلے سے تحریر ہو تو پائے الہٰی میں ٹھکانہ ملتا ہے مراد انسان الہٰی محبت پیار میں محو ومجذوب رہتاہے ۔
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥
kar kirpaa parabh raakh layho naanak bal jaa-o. ||5||
O’ God, please show mercy and protect me from the vices; Nanak is dedicated to You. ||5|| ਸੁਆਮੀ! ਮਿਹਰ ਧਾਰ ਕੇ ਮੇਰੀ ਰੱਖਿਆ ਕਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
کرِ کِرپا پ٘ربھراکھِ لیہُ نانک بلِ جاءُ
۔ کرپا۔ رکم وعنایت سے ۔ بل جاؤ۔ قربان ہو۔
اے نانک۔ خدا سے عرض کرکہ مجھے بچاؤ میں تجھ پر فدا ہوں
ਸਲੋਕ ॥ salok. Shalok:
سلوک
ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥
garih rachnaa apaaraN man bilaas su-aadaN rasah.
Those who remain engrossed in the enjoyment of their beautifully decorated houses, pleasures of the mind and in the relishes of tasty foods, ਜੋ ਇਨਸਾਨ ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕਿਆਂ ਅੰਦਰ ਖੱਚਤ ਹੋਇ ਹੋਇ ਹਨ,
گ٘رِہرچنااپارنّمنِبِلاسسُیادنّرسہ॥
گریہہ۔ گھر ۔ رچنا۔ سجاوٹون ۔ اپار۔ بیشمار۔ بلاس۔ خوشیوں ۔ سواد۔ لطف ۔ مزے ۔ رسیہہ۔ محو
گریلو آرائش اور پر لطف مزے اور دلی خوشیوں میں محصور جو انسان
ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥
kadaaNch nah simrant naanak tay jant bistaa kirmeh. ||1||
and never remember God; O’ Nanak, they are just like the worms of filth. ||1|| ਅਤੇ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਹੇ ਨਾਨਕ! ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ॥੧॥
کداںچ نہ سِمرنّتِ نانک تے جنّت بِسٹا ک٘رِمہ॥
۔ کرانچ۔ کبھی ۔ سمرنت۔ یاد۔ جنت۔ جاندار مراد انسنا ۔ بسٹا گندگی ۔ کرمینہہ۔ کڑے
کبھی بھی خدا کو یاد نہیں کرتا اے نانک وہ گندگی کا کیڑا ہے
ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥
much adambar habh kihu manjh muhabat nayh.
There may be ostentatious display of wealth and everything else, and in the love for these material possessions, ਬੜੀ ਸਜ-ਧਜ ਹੋਵੇ, ਹਰੇਕ ਸ਼ੈ ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ,
مُچُ اڈنّبرُ ہبھُ کِہُ منّجھِ مُہبتِ نیہ ॥
اڈنیر۔۔ بھاری پسار۔ سچ دھج۔ ہب ۔ سب۔ منجھ ۔ میں۔ نیہہ۔ پیار۔
جب ہر طرح کی آرائش و آسائش کا ساز و سامان اور اس سے محبت ہو اور کشش ہو انکی وجہ سے ۔
ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥
so saaN-ee jaiN visrai naanak so tan khayh. ||2||
if one has forsaken God, O Nanak, the body of that person is like ashes. ||2|| ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ, ਹੇ ਨਾਨਕ! ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥
سو ساںئیِ جیَں ۄِسرےَنانکسوتنُکھی
۔ سو سائیں وہ مالک ۔ بے وسریہہ۔ اگر ۔ بھلائیا ۔ جائے ۔ سوتن۔ وہ چسم۔ کھیہہ۔ خاک ۔
جو خدا کو بھلادے وہ جسم خاک کی مانند ہے
ਪਉੜੀ ॥
pa-orhee.
Pauree:
پئُڑی ॥
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥
sundar sayj anayk sukh ras bhogan pooray.
One may have beautiful bed, countless comforts and all kinds of enjoyments. ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ।
سُنّدر سیج انیک سُکھ رس بھوگنھ پوُرے ॥
سندر۔ سیچ۔ خوبصور خواہگاہ ۔ انیک سکھ ۔ بیشمار آرام و آسائش ۔ رس بھوگن پورے ۔ مکمل لطف اور مزے لے
اگر خوبصورت خواہبگاہ ہو بیشمار آرام و آسائش سب قسم کے لذیز کھانے کے لئے کھانے ہوں
ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥
garih so-in chandan suganDh laa-ay motee heeray.
One may possess mansions made of gold, studded with pearls and rubies, and plastered with fragrant sandalwood. ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ।
گ٘رِہسوئِنچنّدنسُگنّدھلاءِموتیِہیِرے॥
۔ گریہہ سوئن ۔ گھر میں سونا۔ چندن سوگند ۔ چندن کی خوشیوں
اور ہیروں موتیوں جڑے سنہری مکان ہوں جس میں چندن کی خوشیبو ہو
ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥
man ichhay sukh maandaa kichh naahi visooray.
One may relish the pleasures of his mind’s desires, and have no anxiety at all. ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ,
من اِچھے سُکھ مانھدا کِچھُ ناہِ ۄِسوُرے॥
من ۔ اچے۔ دلی خواہشات کی مطابق ۔ سکھ ماند۔ آرام پاتا۔ وسورے ۔ تشویش۔ فکر ۔
اور انسان دلی تنمناؤ ں کے مطابق خوشیوں بھری زندگی گذارتا ہو اور کسی قسم کا فکر اور تشویش نہ ہو
ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥
so parabh chit na aavee vistaa kay keeray.
But if one does not remember God, then that person is like a worm of filth. ਪਰ ਜੇ ਇਹ ਦਾਤਾਂ ਦੇਣ ਵਾਲਾ ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ ਓਹ ਗੰਦਗੀ ਦੇ ਕੀੜੇ ਵਰਗਾ ਹੈ।
سو پ٘ربھُ چِتِنآۄئیِۄِسٹاکےکیِرے॥
چت۔ دل ۔ سانت۔ تسکی ۔ تسلی
اگر اسکے دل میں نہ ہو یاد خدا تو سمجھو گندگی کے کپڑے
ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥
bin har naam na saaNt ho-ay kit biDh man Dheeray. ||6||
Without meditation on God’s Name, bliss is not achieved and the mind is not at peace? ||6|| ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ॥੬॥
بِنُ ہرِ نام ن ساںتِ ہوءِ کِتُ بِدھِ منُ دھیِرے
۔ کت پدتھ ۔ کس طور ۔کس طریقے سے ۔ من دھیرے ۔ دل کی تسلی ۔
۔ اے انسان الہٰی نام کے بغیر سکون نہیں ملتا ہے نہ دل کو تسلی ہوتی ہے ۔
ਸਲੋਕ ॥
salok.
Shalok:
سلوک
ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥
charan kamal birahaN khojant bairaagee dah disah.
Feeling the pangs of separation, the lover of God’s immaculate Name wanders around in all directions in His search. ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ.
چرن کمل بِرہنّ کھوجنّت بیَراگیِ دہ دِسہ ॥
چرن کمل۔ پاک پاؤں۔ پرتیگ ۔ ملاپ کی کشش ۔بیراگی ۔ عاشق ۔پریمی ۔ دیہ دسیہ۔ ہر طر۔
الہٰی عاشق الہٰی عشق اور پاوں کا گرویدہ بھنور اسکے عشق کی کشش میں ہر طرف ڈہونڈتا اور تلاش کرتا ہے
ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥
ti-aagant kapat roop maa-i-aa naanak aanand roop saaDh sangmah. ||1||
O’ Nanak, he renounces the deceptive illusion of Maya, and joins the blissful company of saintly people. ||1|| ਹੇ ਨਾਨਕ! ਛਲ-ਰੂਪ ਮਾਇਆ ਨੂੰ ਛੱਡ ਦਿੰਦਾ ਹੈ ਤੇ ਆਨੰਦ-ਰੂਪ ਸਾਧ ਸੰਗਤਿ ਨਾਲ ਜੁੜ ਜਾਂਦਾ ਹੈ। ॥੧॥
تِیاگنّت کپٹ روُپ مائِیا نانک آننّد روُپ سادھ سنّگمہ ॥
تیا گنت ۔ چھوڑ کر ۔ کپٹ ۔ جھگڑے ۔ انند روپ ۔ پر سکون ۔ سادھ سنگھیہہ۔ پاکدامن کا ساتھ
اس جھگڑے کی اور دہوکے بنیاد دنیاوی دولت کو چھوڑ کر ہی پر سکون صحبت و قربت ملتی ہے
ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥
man saaN-ee mukh uchraa vataa habhay lo-a.
God is enshrined in my mind, from my tongue I chant His Name and I wander through all the worlds. ਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ
منِ ساںئیِ مُکھِ اُچرا ۄتاہبھےلوء॥
سائیں۔ آقا۔ خدا اچر کہنوں۔ دتا۔ تالش ۔ پبتے لو۔ سارے لوگوں اور عالم میں
میرے دلمیں الہٰی عشق ہے زبان سے اسکا اظہار کرتا ہوں اور سب جگہ اسے تالش کرتا ہوں
ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥
naanak habh adambar koorhi-aa sun jeevaa sachee so-ay. ||2||
O’ Nanak, all ostentatious displays are false; I spiritually survive only by listening to God’s eternal praises.||2|| ਹੇ ਨਾਨਕ! ਸਾਰੇ ਵਿਖਾਵੇ ਨਾਸਵੰਤ ਹਨ। ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉਦਾ ਹਾਂ ॥੨॥
نانک ہبھِ اڈنّبر کوُڑِیا سُنھِ جیِۄاسچیِسوءِ
۔ ہب۔ سب۔ ادنبر۔ پسارے ۔ کوڑے ۔ جھوٹے ۔ سچی سوئے ۔ سچی شہرت باخبر سے ۔
اے نانک دیا کے تمام پسارے جھوٹے ہیں ۔ اس کی اچھی شہرت سنکر مجھے زندگی کا احساس ہوتاہے
ਪਉੜੀ ॥
pa-orhee.
Pauree:
پئُڑی ॥
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥
bastaa tootee jhumprhee cheer sabh chhinnaa.
Even if a person is residing in a shattered hut and all his clothes are tattered; ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ,
بستا توُٹیِ جھُنّپڑیِ چیِر سبھِ چھِنّنا ॥
بستا۔ رہتا۔ توٹی جھونپڑی ۔ ٹوٹی پھوٹی جھونپڑی ۔ چییر کڑے ۔ چھنا ۔ پھٹے ہوئے
اگر کوئی انسان خستہ ٹوٹی ہوئی جھونپڑوں میں رہائش پذیر کیوں نہ ہو کیڑے بھی بھیٹے ہوئے ہوں
ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥
jaat na pat na aadro udi-aan bharminnaa.
he may have no social status, no honor or respect, and he may be roaming in the wilderness; ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ
جاتِ ن پتِ ن آدرو اُدِیان بھ٘رمِنّنا॥
۔ جات نہ پت نہ آدرو ۔ نہ اسکا اچھا خاندان ہو ہ تو قیر و عزت و آبرو ۔ اودھیان بھرمنا جنگل میں بھٹکتا پھرتا ہو
نہ اچھے خاندان اور قبیلہ سے تعلق رکھتا ہو نہ اسکی عزت و آبرو ہو جنگل میں بھٹکتا پھرتا ہو ۔
ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨ ਸਿੰਨਾ ॥
mitar na ith Dhan roopheen kichh saak na sinnaa.
he may neither have any friends or beloved , and he may be without any wealth or beauty, any relative or acquaintance. ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ,
مِت٘رناِٹھدھنروُپہیِنھکِچھُساکُنسِنّنا॥
۔ متسر ۔ دوست۔ اٹھ ۔ پیارا ۔ سینا۔ رشتہ دار
نہ اسکا کوئی دوست ہو نہ کوئی پیار ہو نہ اسکے پاس سرمایہ ہو نہ خوبصورت ہو نہ اسکا کوئی رشتہ دار ہو
ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥ raajaa saglee sarisat kaa har naam man bhinnaa. But, if his mind is imbued with the love of God’s Name, then deem him as king of the entire universe. ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ।
راجا سگلیِ س٘رِسٹِکاہرِنامِمنُبھِنّنا॥
۔ سگلی سرشٹ ۔ سارے علام کا ۔ ہر نام ن بھنا۔ اسکا دل الہٰی نام سچ حق وحقیقت سے متاثر ہو
ایسا ہونے کے باوجود اگر اسکا دل الہٰی نام حق سچ وحقیقت سے متاثر ہے
ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥ tis kee Dhoorh man uDhrai parabh ho-ay suparsannaa. ||7|| God is so pleased on him that just by performing humble service to that person, one’s mind is saved from the vices. ||7|| ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ ॥੭॥
تس کیِ دھوُڑِ منُ اُدھرےَ پ٘ربھُہوءِسُپ٘رسنّنا
۔ دہوڑ۔ دہول۔ من ادھرے ۔ دل بچتا ہے ۔ پربھ ہوئے پرسنا ۔ خدا خوش ہوتا ہے ۔
تو اسے سارے جہاں کا بادشاہ سمجھو اسکے پاوں کی دہول سے انسان کا من بچتا ہے اور الہٰی خوشنودی حاصل ہوتی ہے
ਸਲੋਕ ॥
salok.
Shalok:
سلوک
ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥ anik leelaa raaj ras roopaN chhatar chamar takhat aasnaN. In this world there are myriad of amusements and opportunities for enjoying the power of a kingdom with its beauty, regal canopies and thrones to sit on. ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ.
انِک لیِلا راج رس روُپنّ چھت٘رچمرتکھتآسننّ॥
انک ۔ بیشمار۔ لیلا۔ تماشے ۔ راج رس۔ حکمرانی کے مزے ۔ روپ ۔ خوبصورتی ۔ چھتر۔ سر پر چھتری ۔ چمر۔ جور۔ تخت ۔ آسننگ ۔ تکت پر جلوہ افروزی
بیشمار تماشے حکمرانی کا مز ہ لطف خوبصورتی سر پر چھتد اور چور تخت پت جلوہ افروزی
ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥
rachant moorh agi-aan anDhah naanak supan manorath maa-i-aa. ||1||
O’ Nanak, only the foolish and spiritually ignorant persons are engrossed in these worldly pleasures because these pleasures are false like dreams. ||1|| ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਇਹਨਾਂ ਪਦਾਰਥਾਂ ਵਿਚ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ ਸਮਾਨ ਹਨ ॥੧॥
رچنّتِ موُڑ اگِیان انّدھہ نانک سُپن منورتھ مائِیا ॥
۔ رچنت۔ اسمیں ملوث۔ مڑھ ۔ سوقوف۔ اگیان ۔ لا علم ۔ اندھیہہ۔ اندھیرے میں سپن ۔ خواب ۔ منورتھ ۔ دلی خواہش کی ایشا
نعمتوں میں محبوس نا عاقبت اندیش لا علم بیوقوف یہ دنیاوی دولت کے تماشے اے نانک ایک خواب کی اشیا ہیں
ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥
supnai habh rang maani-aa mithaa lagrhaa moh.
In a dream, one enjoys all sorts of pleasures and the emotional attachment seems so sweet. ਸੁਫਨੇ ਵਿੱਚ ਇਨਸਾਨ ਸਮੂਹ ਸੁਆਦ ਭੋਗਦਾ ਹੈ ਅਤੇ ਸੰਸਾਰੀ ਪ੍ਰੀਤਾਂ ਉਸ ਨੂੰ ਮਿੱਠੀਆ ਲੱਗਦੀਆਂ ਹਨ।
سُپنےَ ہبھِ رنّگ مانھِیا مِٹھا لگڑا موہُ ॥
ہب رنگ ۔ سارے پریم دہونیا۔ بغیر
خواب میں ہر طرح کی خبر طرح کی خر ہستیاں اور ان کی محبت کی کشش ۔
ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥
naanak naam vihoonee-aa sundar maa-i-aa Dharoh. ||2||
O’ Nanak, without meditating on God’s Name, one is deceived by captivating Maya. ||2|| ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾਂ ਸੁਹਣੇ ਸੰਸਾਰੀ ਪਦਾਰਥ ਕੇਵਲ ਇਕ ਛੱਲ-ਫਰੇਬ ਹਨ ॥੨॥
نانک نام ۄِہوُنھیِیاسُنّدرِ مائِیا دھ٘روہُ
۔ دھددہ ۔ دہکا ۔
اے نانک اگر الہٰی نام سچ و حق و حقیقت کی حصول کے بغیر یہ سماوینی دنیاوی دولت ایک فریب اور دہوکا ہے
ਪਉੜੀ ॥
pa-orhee.
Pauree:
پئُڑی ॥
ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥
supnay saytee chit moorakh laa-i-aa.
The fool attaches his mind to the worldly things in a dream. ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ।
سُپنے سیتی چِتُ مۄُرکھِ لائِیا
بیوقوف اپنے شعور کو خواب سے جوڑتا ہے
ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥ bisray raaj ras bhog jaagat bhakhlaa-i-aa.
Upon waking up, he feels baffled, because then all the power and enjoyment of pleasures disappear. ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ।
بِسرے راج رس بھۄگ جاگت بھکھلائِیا ॥
جب وہ بیدار ہوتا ہے ، تو وہ طاقت اور لذتوں کو بھول جاتا ہے ، اور وہ افسردہ ہوتا ہے
ਆਰਜਾ ਗਈ ਵਿਹਾਇ ਧੰਧੈ ਧਾਇਆ ॥
aarjaa ga-ee vihaa-ay DhanDhai Dhaa-i-aa.
He passes his life chasing after worldly pursuits. ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ,
آرجا گئی وِہاءِ دھنّدھےَ دھائِیا ॥
وہ دنیاوی معاملات کا پیچھا کرتے ہوئے اپنی زندگی گذارتا ہے۔
ਪੂਰਨ ਭਏ ਨ ਕਾਮ ਮੋਹਿਆ ਮਾਇਆ ॥
pooran bha-ay na kaam mohi-aa maa-i-aa.
Being lured by Maya, none of the objectives are accomplished. ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ।
پۄُرن بھۓ ن کام مۄہِیا مائِیا ॥
اس کے کام مکمل نہیں ہوئے ہیں ، کیونکہ وہ مایا کے لالچ میں ہے۔
ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥
ki-aa vaychaaraa jant jaa aap bhulaa-i-aa. ||8||
What can the poor helpless being do when God Himself has deluded him? ||8|| ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ ॥੮॥
کِیا ویچارا جنّتُ جا آپِ بھُلائِیا ॥8॥
غریب بے بس مخلوق کیا کر سکتی ہے؟ خود خداوند نے اس سے دھوکہ کیا ہے۔
ਸਲੋਕ ॥
salok.
Shalok:
سلوک
ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥
basant savarag lokah jittay parithvee nav khandnah.
Even if some people may be living in heavenly realms and might conquer all the nine regions of the earth, ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ,
بسنّتِ س٘ورگ لۄکہ جِتتے پ٘رِتھوی نو کھنّڈݨہ ॥
وہ آسمانی دائروں میں رہ سکتے ہیں اور دنیا کے نو علاقوں کو فتح کرسکتے ہیں ،
ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥
bisrant har gopaalah naanak tay paraanee udi-aan bharamneh. ||1||
but if they forsake God of the universe, then, O Nanak, they are like wanderers a in the wilderness. ||1|| ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ ॥੧॥
بِسرنّت ہرِ گۄپالہ نانک تے پ٘راݨی اُدِیان بھرمݨہ ॥1॥
لیکن اے نانک اگر وہ دنیا کے رب کو بھول جاتے ہیں تو وہ بیابان میں صرف آوارہ باز ہیں۔
ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥
ka-utak kod tamaasi-aa chit na aavas naa-o.
If one is living in a place where he is enjoying myriads of plays but God’s Name doesn’t come into his mind, ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ,
کئُتک کۄڈ تماشِیا چِتِ ن آوسُ ناءُ ॥
لاکھوں کھیلوں اور تفریحوں کے بیچ خداوند کا نام ان کے ذہن میں نہیں آتا
ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥
naanak korhee narak baraabaray ujarh so-ee thaa-o. ||2||
then, O’ Nanak, consider that place as a wilderness and a terrible hell. ||2|| ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ॥੨॥
نانک کۄڑی نرک برابرے اُجڑُ سۄئی تھاءُ ॥2॥
نانک ، ان کا گھر جہنم کی گہرائیوں میں صحرا کی طرح ہے۔
ਪਉੜੀ ॥
pa-orhee.
Pauree:
پئُڑی ॥
ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥
mahaa bha-i-aan udi-aan nagar kar maani-aa.
This world is like a dreadful dense forest, but many people have deemed it comfortable like a city. ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ,
مہا بھئِیان اُدِیان نگر کرِ مانِیا ॥
وہ خوفناک ، خوفناک صحرا کو بطور شہر دیکھتا ہے
ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥
jhooth samagree paykh sach kar jaani-aa.
Seeing these perishable things, they have deemed them as everlasting. ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ।
جھۄُٹھ سمگ٘ری پیکھِ سچُ کرِ جانِیا ॥
جھوٹی اشیاء پر نظر ڈالتے ہوئے ، وہ یقین کرتا ہے کہ وہ حقیقی ہے۔