Urdu-Raw-Page-703

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥
ratan raam ghat hee kay bheetar taa ko gi-aan na paa-i-o.
The jewel like precious God’s Name dwells within the heart, but one has no knowledge about it. ਰਤਨ ਵਰਗਾ ਕੀਮਤੀ ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ ਪਰ ਮਨੁੱਖ ਨੂੰ ਉਸ ਦੀ ਗਿਆਤ ਨਹੀਂ।
رتنُ رامُ گھٹ ہیِ کے بھیِترِ تا کو گِیانُ ن پائِئو ॥
) رتن رام۔ قیمتی ہیرا ۔ گھٹ ہی کے بھیتر ۔ دل میں ہی ۔ کوگیان نہ پایو۔ اسکو نہیں سمجھا۔
قیمتی خدا کا نام جو دل کے اندر رہتا ہے ، لیکن کسی کو اس کے بارے میں کوئی خبر نہیں ہے ۔

ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥
jan naanak bhagvant bhajan bin birthaa janam gavaa-i-o. ||2||1||
O’ Nanak, without meditation on God, one wastes his life in vain. ||2||1|| ਹੇ ਦਾਸ ਨਾਨਕ! (ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ ॥੨॥੧॥
جن نانک بھگۄنّتبھجنبِنُبِرتھاجنمُگۄائِئو
بھگونت بھجن۔ الہٰی بندگی کے بغیر ۔ برتھا جنم گوایو ۔ زندگی بیکار چلی جائیگی
۔ اے خادم خدا نانک۔ الہٰی بندگی عبادت وریاضت کے بغیر بیکار بیفائدہ زندگی گذارتا ہے

ਜੈਤਸਰੀ ਮਹਲਾ ੯ ॥
jaitsaree mehlaa 9.
Raag Jaitsree, Ninth Guru:
جیَتسری محلا 9॥
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
har joo raakh layho pat mayree.
O’ dear God, save my honor.
ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।
ہرِ جوُ راکھِ لیہُ پتِ میریِ ॥
پت ۔ عزت
اے خدا بچاییئے عزت میری

ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥
jam ko taraas bha-i-o ur antar saran gahee kirpaa niDh tayree. ||1|| rahaa-o.
In my heart is the terrible fear of death; O’ the treasure of mercy, I have grasped onto Your support to save myself from this fear. ||1||Pause||
ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ ॥
جم کو ت٘راسبھئِئواُرانّترِسرنِگہیِکِرپانِدھِتیریِ ॥
۔ جم کوتواس۔ موت کا خوف۔ ارانتر۔ دل میں۔ کراپاندھ ۔ رحمان الرحیم ۔ مہربانیوں کا خزانہ
میرے دل میں موت کا خوف بسا ہوا ہے ۔ اے رحمان الرحیم اب تیرے زیر سایہ زیر پناہ آئیا ہوں

ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥
mahaa patit mugaDh lobhee fun karat paap ab haaraa.
O’ God, I am great sinner, foolish and a greedy person; but now I have grown weary of committing sins. ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।
مہا پتِت مُگدھ لوبھیِ پھُنِ کرت پاپ اب ہارا ॥
۔ ہاپتت۔ بدچلن ۔ بد اخلاق ۔ مگدھ ۔ بھاری ۔ بیوقوف۔ لوبھی ۔ لالچی ۔ فن ۔ تاہم ۔ پھر بھی ۔ کرت پاپا۔ گناہ کرکے ۔ ہارا۔ تھکا ماندہ ۔
۔ اے خدا میں بھاری بد چلن بد خالق ۔ بیوقوف۔ جاہل ۔ لالچی اور ناہ کرکے ماند پڑ گیا ہوں تھک گیا ہوں

ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥
bhai marbay ko bisrat naahin tih chintaa tan jaaraa. ||1||
I cannot forget the fear of dying; this anxiety is consuming my body. ||1|| ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥
بھےَ مربے کو بِسرت ناہِن تِہ چِنّتا تنُ جارا ॥
بھے خوف ۔مربے ۔ مرنے کا ۔ دسرت ناہن ۔ بھولتا نہیں۔ چنتا ۔ فکر ۔ تن جا۔ جم جل رہا ہے ۔ اپاؤ ۔ کوش
۔ مگر موت کا غم نہیں بھولتا اس فکر و تشویش میں لگ رہا ہوں
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ kee-ay upaav mukat kay kaaran dah dis ka-o uth Dhaa-i-aa. I have been running around everywhere and have made many efforts to get myself liberated from the fear of death. ਮੌਤ ਦੇ ਡਰ ਤੋਂ ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।
کیِۓاُپاۄمُکتِ کے کارنِ دہ دِسِ کءُ اُٹھِ دھائِیا ॥
۔ تردو مکت۔ آزادی ۔ نجات ۔ اوپہرا ۔ ہر طرف ۔ دھائیا۔ دوڑ دہوپ
اسکے لئے بہت جدوجہد اور کوشش کی اور ہر طرف دوڑ دہوپ کی ہے

ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥
ghat hee bheetar basai niranjan taa ko maram na paa-i-aa. ||2||
But I did not comprehend the secret of the immaculate God dwelling in my heart. ||2|| (ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥
گھٹ ہیِ بھیِترِ بسےَ نِرنّجنُ تا کو مرمُ ن پائِیا ॥
۔ گھٹ ہی بھتر۔ دمیں ہی ۔ بسے نرنجن۔ بیداغ پاک خدا بستا ہے ۔ مرم ۔ بھید ۔ راز
مگر جو خدا دلمیں ہی بس رہا ہے ۔ اسکا راز معلوم نہ ہوا
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥
naahin gun naahin kachh jap tap ka-un karam ab keejai.
I neither have any virtues, nor have I performed any meditation or austerities; what should I do now to alleviate the fear of death? ਮੇਰੇ ਪੱਲੇ ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?
ناہِن گُنُ ناہِن کچھُ جپُ تپُ کئُنُ کرمُ اب کیِجےَ ॥
گن ۔ وصف۔ جپ ۔ تپ۔ ریاضت و بندگی ۔ کون کرم ۔ کونسے اعمال
۔ نہ کوئی میرے اندر وصف ہے نہ ریاضت و بندگی اسلئے کونسا کام کیا جائے

ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥
naanak haar pari-o sarnaagat abhai daan parabh deejai. ||3||2||
Nanak says, O’God, I am exhausted and have come to Your refuge; please bless me with the gift of fearlessness. ||3||2|| ਹੇ ਨਾਨਕ! (ਆਖ-) ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥
نانک ہارِ پرِئو سرناگتِ ابھےَ دانُ پ٘ربھدیِجے
۔ سر ناگت۔ زیر پانہ آئیا ہوں۔ ابھے دان۔ بیخوفی کی بھیک
اے نانک اب آخر کا ر تیری زیر پناہ زیر سیاہ آیا ہوں اے خدا آب روحانی موت کے خوف سے نجات دیجیئے ۔

ਜੈਤਸਰੀ ਮਹਲਾ ੯ ॥
jaitsaree mehlaa 9.
Jaitsree, Ninth Mehl:
جیَتسری محلا 9॥
ਮਨ ਰੇ ਸਾਚਾ ਗਹੋ ਬਿਚਾਰਾ ॥
man ray saachaa gaho bichaaraa.
O’ my mind, embrace this eternal wisdom, ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-
من رے ساچا گہو بِچارا ॥
ساچا گہو وچار۔ خیالات ۔ سوچ سمجھ پاک ۔ حقیقت پر مبنی اصلیت
اے دل اپنے خیالات سوچ سمجھ پاک سچ حق حقیقت و اصلیت صدیوی ہے
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥
raam naam bin mithi-aa maano sagro ih sansaaraa. ||1|| rahaa-o.
that except God’s Name, the entire world is an illusion. ||1||Pause|| ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ ॥੧॥ ਰਹਾਉ ॥
رام نام بِنُ مِتھِیا مانو سگرو اِہُ سنّسارا
۔ متھیا۔ جھوٹے ۔ سگرو ۔ ایہہ سنسار ۔ یہ سارا عالم ۔ ساری دنیا
اپنا الہٰی نام سچ حق و حقیقت کے بغیر اس سارے عالم کو مٹ جانے والا سمجھ

ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥
jaa ka-o jogee khojat haaray paa-i-o naahi tih paaraa.

God, whom even the yogis have failed to find and could not reach His limit, ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ l
جا کءُ جوگیِ کھوجت ہارے پائِئو ناہِ تِہ پارا ॥
۔ ا کو جوگی کھوجت ہارے ۔ جس کی تلاش میں ڈہونڈتے ڈہونڈتے خدا کے متلاشی ماند پڑ گئے ۔ پائیو نا ہے تیہ ہ پارا۔ اسکا کوئی کنارا نہ پا سکے آخرت معلوم نہ کر سکے ۔ ۔
اے دل جوگی حق متلاشی خدا کو ڈہونڈتے ڈہونڈتے ماند پڑ گئے تھک ہار گئے اس کی آخرت اور کنارا نہ پ ا سکے

ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥
so su-aamee tum nikat pachhaano roop raykh tay ni-aaraa. ||1||
deem that Master near you, but He has no form or features. ||1|| ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ॥੧॥
سو سُیامیِ تُم نِکٹِ پچھانو روُپ ریکھ تے نِیارا ॥
سوسوآمی ۔ اس مالک ۔ نکٹ۔ نزدیک۔ روپ ریکھ ۔ شکل وصورت ۔ نیر۔ انوکھا ۔
اے انسان اس خدا کو اپنے ساتھ حاضر و نزدیک سمجھ تاہم اسکی کوئی نشانی شکل و صورت بتایا نہیں جا سکتا
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥
paavan naam jagat mai har ko kabhoo naahi sambhaaraa.
God’s Name is the most immaculate thing in the world, and yet you have never enshrined it within you, ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ।
پاۄننامُجگتمےَہرِکوکبہوُناہِسنّبھارا॥
پاون ۔ پاک ۔ قابل ستائش ۔ کہو ۔ کبھی ۔ سنبھا ر۔ سنبھالا۔ یاد کیاx
اے دل خدا کا نام پاک و پائس ہے جس کو تو نے سنبھال کر نہیں رکھا مراد یاد نہیں کیا کبھی ۔

ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥
naanak saran pari-o jag bandan raakho birad tuhaaraa. ||2||3|| O’ God, Nanak has entered Your refuge, and the entire world bows down before You; please save me and honor Your own tradition. ||2||3||
ਹੇ ਸੁਆਮੀ! ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦੇ ਮੂਹਰੇ ਜਹਾਨ ਨਿਉਂਦਾ ਹੈ। ਆਪਣੀ ਰੀਤੀ ਅਨੁਸਾਰ ਮੇਰੀ ਰੱਖਿਆ ਕਰ॥੨॥੩॥
نانک سرنِ پرِئو جگ بنّدن راکھہُ بِردُ تُہارا
۔ جگ بندھن۔ سجد ہ کے لائق ۔ نمسکار کے لائق۔ راکھہو ہر دھ ۔ نہارا ۔ اپنی قدیمی عادت کے مطابق چلو
اے نانک ۔ اے انسان سارے عالم کے لئے قابل تعظیم و آداب سجدہ ونمسکار ہے ۔ میں اسکے زیر سایہ زیرہ پناہ آئیا ہوں۔ اور تیری کہ پناہ گر کی حفاظت کرتا ہے ۔ اس لئے میری حفاظت کیجیئے ۔

ਜੈਤਸਰੀ ਮਹਲਾ ੫ ਛੰਤ ਘਰੁ ੧
jaitsaree mehlaa 5 chhant ghar 1
Raag Jaitsree, Fifth Guru, Chhant, First Beat:
جیَتسری محلا 5 چھنّت گھرُ 1
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ایک اونکار ستگر پرساد
ایک ابدی خدا جو گرو کے فضل سے معلوم ہوا

ਸਲੋਕ ॥
salok.
Shalok:
سلۄکُ ॥
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥
darsan pi-aasee dinas raat chitva-o an-din neet.
I am longing for the vision of my beloved God and I always think of Him. ਮੈਨੂੰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ।
درسن پِیاسیِ دِنسُ راتِ چِتۄءُاندِنُنیِت॥
پیاسی ۔ خواہشمند۔ چتوؤ۔ یاد کرنا۔ اندن۔ ہر روز۔ نیت
میرے دلمیں دیدار خدا کی ہر روز روز و شب خواہش اور چاہ امنگ رہتی ہے ۔

ਖੋਲਿ੍ਹ੍ਹ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥
kholiH kapat gur maylee-aa naanak har sang meet. ||1||

O’ Nanak, the Guru opened the doors of my mind, liberated me from the worldly bonds and united me with God, my Friend. ||1|| ਹੇ ਨਾਨਕ! (ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ ॥੧॥
کھول٘ہ٘ہِکپٹگُرِمیلیِیانانکہرِسنّگِمیِت॥੧॥
۔ برروز کپٹ۔ دردازہ ۔ ہر سنگ یت۔ خدا دست کے ساتھ
اے نانک۔ میرے مرشد نے میرے ذہن کے وہم وگمان کے پردے دور کرکے ملاپ کرایا۔ میرے دوست خدا سے (2)

ਛੰਤ ॥
chhant.
Chhant:
چھنّت ॥

ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
sun yaar hamaaray sajan ik kara-o banantee-aa.
Listen to me, O’ my dear friend, I make a supplication before you. ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ!
سُنھِ زار ہمارے سجنھ اِک کرءُ بیننّتیِیا ॥
یار۔ دوست۔
اے میرے دوست سن ایک عرض گذارا تا ہوں

ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
tis mohan laal pi-aaray ha-o fira-o khojantee-aa.
I am wandering around, searching for that enticing, sweet Beloved-God. ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ।
تِسُ موہن لال پِیارے ہءُ پھِرءُ کھوجنّتیِیا ॥
کھوجنتا ۔ ڈہونڈتا
۔ میں اس میرے پیارکی تلاش کرتاپھرتا ہوں

ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
tis das pi-aaray sir Dharee utaaray ik bhoree darsan deejai.
Please tell me the whereabouts of my Beloved-God; I would surrender myself to Him if He shows His blessed vision even for an instant. ਮੈਨੂੰ ਉਸ ਪ੍ਰੀਤਮ ਦੀ ਕਣਸੋ ਦਿਓ। ਜੇਕਰ ਉਹ ਇੱਕ ਮੁਹਤ ਲਈ ਭੀ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇ, ਤਾਂ ਮੈਂ ਆਪਦਾ ਸੀਸ ਕੱਟ ਕੇ ਉਸ ਦੇ ਮੁਹਰੇ ਰੱਖ ਦੇਵਾਂਗੀ।
تِسُ دسِ پِیارے سِرُ دھریِ اُتارے اِک بھوریِ درسنُ دیِجےَ ॥
۔ سردھری ۔ سر پر بیٹھا ؤں ۔۔ بھوری درسن ۔ تھوڑ اسا دیدار۔ اتارنے ۔ کاٹ کر
۔ اس پیارے کا کوئی پتابتاؤ اپنا سر کاٹ کر رکھ دوں اگر تھوڑ اسا دیدار بھی دیدے

ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥
nain hamaaray pari-a rang rangaaray ik til bhee naa Dheereejai.
My eyes are so imbued with the love of my Beloved-God that, without seeing Him, I do not have even a moment’s peace. ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ ਨਾਲ ਰੰਗੀਆਂ ਗਈਆਂ ਹਨ, ਉਸ ਦੇ ਦਰਸਨ ਤੋਂ ਬਿਨਾ ਮੈਨੂੰ ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ।
نیَن ہمارے پ٘رِءرنّگرنّگارےاِکُتِلُ بھیِنادھیِریِجےَ॥
۔ رنگ رنگارے ۔ پیارے کے پریم میں۔ تل ۔ تھوڑاسا۔ دھریجے ۔ وشواش
میری آنکھیں اس پیارے کے دیدار میں منتطر اور سر شار ہیں اور دل میں تھوڑے سے وقفے کے لئے بھی چین نہیں۔ میرا دل اس طرح سے خدا میں محو ومجذوب ہے ۔

ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥
parabh si-o man leenaa ji-o jal meenaa chaatrik jivai tisantee-aa.
My mind is attached to God like a fish to water and like a rain bird thirsty for the raindrop. ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਮੱਛੀ ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ ਵਰਖਾ ਦੀ ਬੂੰਦ ਦੀ ਪਿਆਸ ਲੱਗੀ ਰਹਿੰਦੀ ਹੈ।
پ٘ربھسِءُمنُلیِناجِءُجلمیِناچات٘رِکجِۄےَتِسنّتیِیا॥
۔ چاترک ۔ پیپہا۔ تشتیا۔ پیاسا
جس طرح سے پانی کے بغیر مچھلی بیقرار رہتی ہے اور پپیہا اس آسمانی قطرہ اب کے لئے اسی طرح میرا دل بیقرار بے چین رہتا ہے

ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ jan naanak gur pooraa paa-i-aa saglee tikhaa bujhantee-aa. ||1||Devotee Nanak has realized the Perfect Guru and all his thirst for the blessed vision of God is quenched.||1||
ਦਾਸ ਨਾਨਕ ਨੇ ਪੂਰਨ ਗੁਰੂ ਜੀ ਪ੍ਰਾਪਤ ਕਰ ਲਏ ਹਨ ਅਤੇ ਉਸ ਦੀ ਸਾਰੀ ਤੇਹ ਨਵਿਰਤ ਹੋ ਗਈ ਹੈ॥੧॥
جن نانک گُرُ پوُرا پائِیا سگلیِ تِکھا بُجھنّتیِیا
۔ تکھا بجھشتیا۔ پیاس بجھی
۔ اے نانک۔ کامل مرشد ساری پیاس بجھا دیتا ہے ۔

ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥
yaar vay pari-a habhay sakhee-aa moo kahee na jayhee-aa. O’ my friend, all these loving companions are Beloved God’s soul-brides; I cannot compare myself to any of them.
ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ।
زار ۄےپ٘رِءہبھےسکھیِیاموُکہیِنجیہیِیا॥
پریہ۔ پیارے ۔ ہتھے ۔ سبھے ۔ سارے ۔ سکھیا۔ ساتھی ۔ مو ۔ میں ۔ گہی نہ جیہیا۔ میں کئے جیسا نہیں
اے دوست سارے پیارے ساتھی ہیں مگر میں کسی جیتا نہیں

ਯਾਰ ਵੇ ਹਿਕਿ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥
yaar vay hik dooN hik chaarhai ha-o kis chitayhee-aa.
O’ my friend, each one is more beautiful and virtuous than the other; I do not come close to any of them. ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ?
زار ۄےہِکڈوُنّہِکِچاڑےَہءُکِسُچِتیہیِیا॥
۔ بک ڈوہک چاڑھے ۔ ایک سے ایک اعلے ۔ بڑھیا ۔ ہوں کس چیتہیا ۔ میں کسے یاد
۔ یہ اعلے سے اعلے روحانی زندگی والے ہیں میں کسی شمار میں نہیں

ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥
hik dooN hik chaarhay anik pi-aaray nit karday bhog bilaasaa.
Innumerable are the worshippers of God; each of them is more beautiful than the other, and always enjoying the bliss of their union with Him. ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਮਿਲਾਪ ਦਾ ਆਨੰਦ ਮਾਣਦੇ ਹਨ।
ہِک دوُنّ ہِکِ چاڑے انِک پِیارے نِت کردے بھوگ بِلاسا ॥
۔ انک پیارے ۔ بیشمار پیارے ۔ نت کردو بھوگ ۔ بلاسا ۔ ہر روز ۔ ملاپ کا سکنو حاسل کرتے
خدا کے بندگار بے شمار ہیں۔ ان میں سے ہر ایک دوسرے سے زیادہ خوبصورت ہے ، اور ہمیشہ اس کے ساتھ اپنے اتحاد کی خوشی سے لطف اندوز ہوتا ہے

ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥
tinaa daykh man chaa-o uthandaa ha-o kad paa-ee guntaasaa.
Beholding them, desire wells up in my mind as to when I will also realize God, the treasure of virtues. ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ।
تِنا دیکھِ منِ چاءُ اُٹھنّدا ہءُ کدِ پائیِ گُنھتاسا ॥
۔ چاؤ۔ خوشی ۔ گن تاسا۔ اوآسف کا خزانہ ۔
۔ انکو دیکھ کر میرے د ل میں امنگیں اور خواہشات پیدا ہوتی ہیں۔ کہ کبھی اوصاف کے خزانے خدا کا وصل مجھے بھی ہوگا۔

ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥
jinee maidaa laal reejhaa-i-aa ha-o tis aagai man dayNhee-aa.
I surrender my mind before those who have allured my beloved-God. (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।
جِنیِ میَڈا لالُ ریِجھائِیا ہءُ تِسُ آگےَ منُ ڈیݩہیِیا॥
۔ ریچائیا۔ خوش کیا۔ من ڈینہیا۔ دل و بدوں
جنہوں نے الہٰی خوشنودی حاصل کرلی ہے ۔میں اپنا دل اسے بھینٹ کرنا چاہتا ہوں

ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥
naanak kahai sun bin-o suhaagan moo das dikhaa pir kayhee-aa. ||2||
Nanak says: O’ the fortunate soul-bride, listen to my prayer and tell me how the Husband-God looks like ||2|| ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ ॥੨॥
نانکُ کہےَ سُنھِ بِنءُ سُہاگنھِ موُ دسِ ڈِکھا پِرُ کیہیِی
۔ سہاگن خدا پرست ۔ خاوند والی ۔ دکھا ۔ دیکھا ۔ پر ۔ پتی ۔ خاوند۔ ۔ خدا۔ کیہیا ۔ کیسا ہے
۔ نانک پکارتا ہے ۔ کہ اے خدا والوں خدا پرستوں میری عرض سنیئے مجھے بتاؤ کہ خدا کیسا ہے تاکہ میں دیدار پاؤں کہ خدا کیساہے
ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥
yaar vay pir aapan bhaanaa kichh neesee chhandaa.
O’ my friend, Husband-God follows His own will; He is not dependent on anyone. ਹੇ ਮਿੱਤਰ, ਪਤੀ ਹਰੀ ਆਪਣੀ ਮਰਜ਼ੀ ਕਰਦਾ ਹੈ, ਉਸ ਨੂੰ ਕਿਸੇ ਦੀ ਮੁਛੰਦਗੀ ਨਹੀਂ।
زار ۄےپِرُآپنھبھانھاکِچھُنیِسیِچھنّدا
پرپتی ۔ خاوند مراد ۔ خدا۔ بھانا۔ پیارا۔ نیک۔ نیسی ۔ نہیں۔ چھندا۔ محتاجی ۔ دست نگر۔
جسکا ہو پیار خدا سے محتاجی اسے کسی کی نہیں رہتی

error: Content is protected !!