Urdu-Raw-Page-704

ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥
yaar vay tai raavi-aa laalan moo das dasandaa.
O’ my friend, you have enjoyed the company of dear God; please tell me about Him. ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ।
زار ۄےتےَراۄِیالالنُموُدسِدسنّدا
۔ راویا۔ وصل حاسل ہوا ۔ مو۔ مجھے ۔ دس دسندا۔ بتا دیتا ہے
اے دوست تو نے وصل الہٰی پالیا میں پوچھتا ہوں مجھے بھی بتا دیتا
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥
laalan tai paa-i-aa aap gavaa-i-aa jai Dhan bhaag mathaanay. Beloved Spouse-God is realized by that soul-bride who is predestined and has gotten rid of her ego. ਉਸ ਜੀਵ-ਇਸਤ੍ਰੀ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ ਜਿਸ ਜੀਵ-ਇਸਤ੍ਰੀ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹਨ, ਤੇ ਜਿਸ ਨੇ ਆਪਾ-ਭਵ ਦੂਰ ਕਰ ਦਿੱਤਾ ਹੈ।
لالنُ تےَ پائِیا آپُ گۄائِیاجےَدھنبھاگمتھانھے
۔ لالن ۔ خدا۔ آپ گوائیا۔ خودی مٹائی ۔ بھاگ مٹھانے ۔ جس کی پیشنای پر ہے اس کی تقدیر و مقدر میں॥
۔ تو نے پاک خدا کوپا لیا ہے ارو خود ی مٹا دی ہے جس کی پیشانی پر اسکا مقدر بیدار ہوتا ہے ۔

ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥
baaNh pakarh thaakur ha-o ghiDhee gun avgan na pachhaanay.
God has accepted me and has made me as His own; He did not consider my virtues and sins. ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ।

باںہ پکڑِ ٹھاکُرِ ہءُ گھِدھیِ گُنھ اۄگنھنپچھانھے॥
۔ بانہہ پکڑ تھا کر نیو گھدی ۔ یا زو سے پکڑ اپنا بنائای۔ گن ہار۔ اوصا ف تیس ۔ اوصاف کی ملا
۔ خدانے از خود مجھے اپنالیا اور میرے نیک و بد چلن کا خیال نہیں کیا

ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥
gun haar tai paa-i-aa rang laal banaa-i-aa tis habho kichh suhandaa.
O’God, the bride soul whom You adorn with divine virtue and imbue her with the deep red color of Naam; everything in her life becomes beautiful. ਹੇ ਪ੍ਰਭੂ! ਤੈਂ ਜਿਸ ਜੀਵ ਇਸਤ੍ਰੀ ਨੂੰ ਗੁਣਾਂ ਦਾ ਹਾਰ ਪਾਇਆ, ਨਾਮ ਦੇ ਰੰਗ ਵਿੱਚ ਰੰਗਿਆ, ਉਸ ਦਾ ਸਾਰਾ ਜੀਵਨ ਹੀ ਸ਼ੋਭਨੀਕ ਹੋ ਜਾਂਦਾ ਹੈ।
گُنھ ہارُ تےَ پائِیا رنّگُ لالُ بنھائِیا تِسُ ہبھو کِچھُ سُہنّدا ॥
۔ رنگ لال۔ خوبصورت۔ تس سبھو کچھ سوہندا۔ اس کی ہر چیزو خوبصورت

او خدا ، دلہن کی روح جسے آپ خدائی خوبیوں سے آراستہ کرتے ہیں اور اسے نام کے گہرے سرخ رنگ سے رنگاتے ہیں۔ اس کی زندگی میں ہر چیز خوبصورت بن جاتی ہے
ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥
jan naanak Dhan suhaagan saa-ee jis sang bhataar vasandaa. ||3||
O’ Nanak, fortunate is that soul-bride who has realized Husband-God residing in her heart. ||3|| ਹੇ ਦਾਸ ਨਾਨਕ! (ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ ॥੩॥
جن نانک دھنّنِ سُہاگنھِ سائیِ جِسُ سنّگِ بھتارُ ۄسنّدا
۔ بھدار ۔ خاوند مرادخدا۔ سند۔ بستا ہے
اے نانک کہہ۔ خوش قسمت ہے وہ انسان جس کے دل میں بستا ہے خدا

ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥
yaar vay nit sukh sukhaydee saa mai paa-ee.
O’ my friend, the wish I have been daily praying for has been fulfilled. ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)।
زار ۄےنِتسُکھسُکھیدیِسامےَپائیِ॥
سکھ ۔ سکھبدی ۔ جس کے لئے دعا کرتا تھا ۔ سا۔ وہ
اے دوست جس کے لئے تمنا تھی اور دعا کرتاتھا وہ میرا مدعا الہٰی ملاپ حاصل ہو گیا
ਵਰੁ ਲੋੜੀਦਾ ਆਇਆ ਵਜੀ ਵਾਧਾਈ ॥ var lorheedaa aa-i-aa vajee vaaDhaa-ee.
I have realized my sought after Husband-God in my heart and now I feel as if blissful songs are vibrating in my heart. ਮੇਰਾ ਮਨ ਭਾਂਦਾ ਪ੍ਰਭੂ-ਪਤੀ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਅਤੇ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ
ۄرُلوڑیِداآئِیاۄجیِۄادھائیِ॥
۔ در۔ خاوند۔ مراد۔ خدا۔ وجی ودھائی۔ مبارکباد
۔ اب دل میں جوش و خروش اور پیار بھرے روحانی و لوے پیدا ہو رہے ہیں

ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥
mahaa mangal rahas thee-aa pir da-i-aal sad nav rangee-aa.
I am feeling a sense of great celebration and joy, because my Husband-God is compassionate, ever young and loving. ਸਦਾ ਨਵੇਂ ਪ੍ਰੇਮ-ਰੰਗ ਵਾਲਾ, ਦਇਆ ਦਾ ਸੋਮਾ ਪ੍ਰਭੂ-ਪਤੀ ਮੇਰੇ ਅੰਦਰ ਆ ਵੱਸਿਆ ਹੈ, ਮੇਰੇ ਅੰਦਰ ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ।
مہا منّگلُ رہسُ تھیِیا پِرُ دئِیالُ سد نۄرنّگیِیا॥
۔ ہامنگل۔ بھاری ۔ خوشیاں۔ رہس تھیا۔ سکون ۔ملا۔ نور رنگیا۔ نیے پیار
ہمیشہ نئے انداز و پیار مہربان دل میں بس رہا ہے جس سے بھاری سکون مل رہا ہے

ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥
vad bhaag paa-i-aa gur milaa-i-aa saaDh kai satsangee-aa.
O’ my friend, with great fortune, I have realized Husband-God; The Guru has united me with my Husband-God through the congregation of saints. ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ।
ۄڈبھاگِپائِیاگُرِمِلائِیاسادھکےَستسنّگیِیا ॥
۔ وڈباگ۔ بلند قسمت سادھ ۔ پاکدامن ۔ جس نے زندگی اخالقی ۔ وروحانی راہ راست پر مبنی بنالی ۔ ست سنگیا۔ سچے ساتھی ۔
۔ بلند قسمت سے الہٰی وصل حاصل ہوا ہے اور مرشد نے صحبت و قربت پکدامناں میں اس سے ملاپ و وصل کرا دیا

ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥
aasaa mansaa sagal pooree pari-a ank ank milaa-ee.
All my hopes and desires have been fulfilled; my Beloved Spouse-God has totally accepted me. (ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।
آسا منسا سگل پوُریِ پ٘رِءانّکِانّکُمِلائیِ॥
اسا۔ منسا۔ امیدیں اور ارادے ۔ سگل ۔ ساری ۔ انک انک ۔ ملائی ۔ یکسو ہوا
اور اب میں اس سے سیکسو ہوگیا ہوں اور تمام تمنائیں پوری ہوگئیں ہیں

ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥
binvant naanak sukh sukhaydee saa mai gur mil paa-ee. ||4||1||
Nanak says, by meeting the Guru, I have received what I was always praying for. ||4||1|| ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ ॥੪॥੧॥
بِنۄنّتِنانکُسُکھسُکھیدیِسامےَگُرمِلِپائیِ
۔ سکھ سیکھدی ۔ جس کے لئے دل میں تمنا تھی
۔ نانک عرض گذارتا ہے کہ جس کے لئے دعائیں کرتا تھا مرشد کے ملاپ سے پوری ہوگئیں ہیں۔

ਜੈਤਸਰੀ ਮਹਲਾ ੫ ਘਰੁ ੨ ਛੰਤ
jaitsaree mehlaa 5 ghar 2 chhant
Raag Jaitsree, Fifth Guru, Second beat, Chhant:
جیَتسری محلا 5 گھرُ 2 چھنّت
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਸਲੋਕੁ ॥
salok.
Shalok:
سلوک
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥
oochaa agam apaar parabh kathan na jaa-ay akath.
God is exalted, incomprehensible and infinite; He cannot be described. ਪ੍ਰਭੂ! ਊਚਾ ਅਪਹੁੰਚ ਅਤੇ ਬੇਅੰਤ ਹੈ। ਉਹ ਅਕਹਿ ਹੈ, ਬਿਆਨ ਕੀਤਾ ਨਹੀਂ ਜਾ ਸਕਦਾ
اوُچا اگم اپار پ٘ربھُکتھنُنجاءِاکتھُ॥
اگم۔ انسانی ذہنی سوچ سمجھ سے باہر۔ اکتھ ۔ جو بیان نہ ہو سکے ۔
تو انسانی سوچ و سمجھ اور تخیل سے بلند تر ہے اور اعداد و شمار سے باہر ہے اور بیان سے باہر نا قابل بیان ہے

ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ naanak parabh sarnaagatee raakhan ka-o samrath. ||1|| O’ Nanak, I have sought the refuge of that God, who is all-powerful to protect those who come to His refuge. |1|| ਹੇ ਨਾਨਕ! (ਆਖ-) ਮੈਂ ਪ੍ਰਭੂ ਦੀ ਸ਼ਰਨ ਆਇਆ ਹਾਂ ਜੋ ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ ॥੧॥।।
نانک پ٘ربھسرنھاگتیِراکھنکءُسمرتھ੧
سرناگتی ۔ پانہگیر ۔ سمرتھ ۔ توفیق رکھتا ہے ॥
اے نانک۔ یا خدا میں تیری پنہا آئیا ہوں تو میری حٖاظت کی توفیق رکھتا ہے

ਛੰਤੁ ॥
chhant.
Chhant:
چھنت
ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥
ji-o jaanhu ti-o raakh har parabh tayri-aa.
O’ God, I belong to You, protect me from the bonds of Maya as You wish.
ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।
جِءُ جانہُ تِءُ راکھُ ہرِ پ٘ربھتیرِیا॥
۔ جیؤ۔ جس طرح
۔ اے خدا جیسے تیری رضا ہے جیسے تو اچھا سمجھتا ہے حفاظت کر بچا تیرا ہوں

ਕੇਤੇ ਗਨਉ ਅਸੰਖ ਅਵਗਣ ਮੇਰਿਆ ॥
kaytay gan-o asaNkh avgan mayri-aa.
I have committed countless sins; how many of them can I count? ਮੇਰੇ ਅੰਦਰ ਅਣਗਿਣਤ ਔਗੁਣ ਹਨ; ਮੈਂ ਆਪਣੇ ਕਿਤਨੇ ਕੁ ਔਗੁਣ ਗਿਣਾਂ? ।
کیتے گنءُ اسنّکھ اۄگنھمیرِیا॥
۔ کیتے گنو ۔ کتنے گنوں۔ اسنکھ ۔ بیشمار۔ اوگن۔ بداوصاف ۔
۔ میں کتنے گنوں بیشمار میرے اندر بداوصاف ہیں ۔

ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥
asaNkh avgan khatay fayray nitparat sad bhoolee-ai.
My faults and misdeeds are countless, I am entrapped in the rounds of sins; day after day, I continually make mistakes. ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।

اسنّکھ اۄگنھکھتےپھیرےنِتپ٘رتِسدبھوُلیِئےَ
کھتے ۔ خطا ۔ غلطیاں۔ نت۔ پرت۔ ہر روز۔ بھولئے ۔ بھول
میرے گناہ اور غلط کام بے شمار ہیں ، میں گناہوں کے چکروں میں پھنس گیا ہوں۔ دن بدن ، میں مسلسل غلطیاں کرتا رہتا ہوں۔
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥
moh magan bikraal maa-i-aa ta-o parsaadee ghoolee-ai.
I am engrossed in the love for the dreadful worldly attachments; by Your grace alone can I be saved. ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।
موہ مگن بِکرال مائِیا تءُ پ٘رسادیِگھوُلیِئےَ॥
۔ مگن۔ محو۔ وکراں۔ خوفناک ۔ تؤ پر سادی۔ تیری رحمت سے ۔ گھولئے ۔ بچتے ہیں۔
ہمیشہ اس خوفناک دنیاوی دولت میں محو رہتا ہوں تیری رحمت و عنایت سے ہی بچ پاوں گا

ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥
look karat bikaar bikh-rhay parabh nayr hoo tay nayri-aa.
In secret, we commit so many evils and sins; but, O’ God, You are nearer than the nearest to us.
ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।
لوُک کرت بِکار بِکھڑے پ٘ربھنیرہوُتےنیرِیا॥
لوک ۔ چھپ کر ۔ وکا ۔ برائیاں۔ بدیاں۔ وکھرے ۔ دشوار
۔ اے نزدیک ترین خدا انسان پوشیدہ طور پر پردے میں بھاری برائیاں ا ور بدیاں کرتے ہیں ۔

ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥
binvant naanak da-i-aa Dhaarahu kaadh bhavjal fayri-aa. ||1||
Nanak prays: O’ God bestow mercy and save us from repeatedly falling in the worldly ocean of vices. ||1||
ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥
بِنۄنّتِنانکدئِیادھارہُکاڈھِبھۄجلپھیرِیا
۔ بھوجل۔ خوفناک دنیاوی زندگی کے سمندر۔
نانک عرض گذارتا ہے ۔ اے خدا۔ اپنی رحمت و کرم و عنایت سے دنیاوی خوفناک زندگی کے سمند رسے اسکے بھنور سے باہر نکال لے

ਸਲੋਕੁ ॥
salok.
Shalok:
سلوک
ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥ nirat na pavai asaNkh gun oochaa parabh kaa naa-o. God’s glory is extremely exalted; His virtues are countless and cannot be enumerated. ਪਰਮਾਤਮਾ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ। ਉਸ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ,
نِرتِ ن پۄےَاسنّکھگُنھاوُچاپ٘ربھکاناءُ॥
نرت۔ آزمائش ۔ اسنکھ گن ۔ بیشمار اوصاف۔ ناؤں ۔ نام۔
خدا بیشمار اوصاف کا مالک ہے جس کی تشریح نہیں ہو سکتی اتنا بلند ترین اسکا نام ہے

ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥ naanak kee banantee-aa milai nithaavay thaa-o. ||2|| Nanak prays: O’ God! I am supportless, please bless me with Your support.||2|| ਨਾਨਕ ਦੀ ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ ਉਸ ਦਾ ਆਸਰਾ ਮਿਲ ਜਾਏ ॥੨॥
نانک کیِ بیننّتیِیا مِلےَ نِتھاۄے تھاءُ
ٹھا ٹھکانہ
نانک عرض گزارتا ہے کہ بے سہارا کو سہارا اور ٹھکانہ حاصل ہو (2

ਛੰਤੁ ॥
chhant.
Chhant:
چھنت
ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥
doosar naahee thaa-o kaa peh jaa-ee-ai.
Besides God’s presence there is no other place where we could go for any support. ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, ਪਰਮਾਤਮਾ ਦਾ ਦਰ ਛੱਡ ਕੇ ਅਸੀਂ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ?
دوُسر ناہیِ ٹھاءُ کا پہِ جائیِئےَ ॥
۔ کاپیہہ ۔ کس پاس ۔ نتھاوے ۔ جسکا کوئی ٹحکانہ نہ ہو (2) چھنت
) اے خدا دوسرا کوئی ٹھکانہ نہیں جس کے پاس جا سکیں

ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥
aath pahar kar jorh so parabh Dhi-aa-ee-ai.
With folded hands, we should always remember God with loving devotion. ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।
آٹھ پہر کر جوڑِ سو پ٘ربھُدھِیائیِئےَ॥
۔ آٹھ پہر۔ ہر وقت۔ رک جوڑ۔ ہاتھ باندھ کر ۔ دھیایئے ۔ توجہ کریں
ہمیشہ دست بستہ ہر وقت اس میں اپنا دھیان لگائیں اور توجہ دیں

ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥
Dhi-aa-ay so parabh sadaa apunaa maneh chindi-aa paa-ee-ai.
By always remembering our God, we get the fruit of our heart’s desire.
ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।
دھِیاءِ سو پ٘ربھُسدااپُنامنہِچِنّدِیاپائیِئےَ॥
۔ منیہہ چندیا۔ دل کی خواہش کیمابق
۔ ایسے خدا کی یادوریاض سے دل کی خواہش کے مطابق نتیجے برآمد ہوتے ہیں۔

ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥
taj maan moh vikaar doojaa ayk si-o liv laa-ee-ai.
Renouncing ego, worldly attachments and the sin of seeking support of anyone other than God, we should attune only to One God. ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕਪ੍ਰਭੂ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ।
تجِ مان موہُ ۄِکارُدوُجا ایک سِءُ لِۄلائیِئےَ॥
۔ تج ۔ چھوڑکر۔ مان ۔ وقار ۔ وکار۔ برائی۔ دوجا۔ دوئی ۔ دوئش
وقار۔ عزرت۔ دنیاوت محبت ۔ برائیاں۔ دوئی دوئش چھوڑ کر واحد خدا سے پیار کرؤ ا
ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥
arap man tan parabhoo aagai aap sagal mitaa-ee-ai.
Surrendering our mind and body before God, we should erase our self-conceit. ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ।
رپِ منُ تنُ پ٘ربھوُآگےَآپُسگلمِٹائیِئےَ
۔ ارپ من تن ۔ دل و جان بھینٹ۔ آپ۔ خودی
۔ دل و جان خدا کو سونپ بھینٹ کر کے خودی کو متاؤ

ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥
binvant naanak Dhaar kirpaa saach naam samaa-ee-ai. ||2||
Nanak prays, O’ God, bestow mercy, that we may get absorbed in Your eternal Name.||2|| ਨਾਨਕ ਬੇਨਤੀ ਕਰਦਾ ਹੈ -ਹੇ ਪ੍ਰਭੂ! ਮੇਹਰ ਕਰ ਤੇਰੀ ਮੇਹਰ ਨਾਲ ਹੀ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ॥੨॥

بِنۄنّتِنانکُدھارِکِرپاساچِنامِسمائیِئےَ
۔ ساچ نام۔ خدا کے سچے نام سچ حق وحقیقت ۔ سماییئے ۔ سنبھالئے
۔ نانک عرض گذارتا ہے ۔ اے خدا رحمت کر کرم وعنایت فرما سچا نام سچ حق و حقیقت میں محؤ ومجذوب ہو جاؤں۔

ਸਲੋਕੁ ॥
salok.
Shalok
سلوک
ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥
ray man taa ka-o Dhi-aa-ee-ai sabh biDh jaa kai haath.
O’ my mind, we should remember God because everything is under His command. ਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।
رے من تا کءُ دھِیائیِئےَ سبھ بِدھِ جا کےَ ہاتھِ ॥
تاکو ۔ اسے ۔ سب بدتھ ۔ سارے طریقے ۔ ہاتھ ۔ زہر احتیارات۔
اے دل اسکو یاد ہر طرح کی زندگی گذارنے کے طریقے اس کی طاقت اور وفیق میں ہیں اس کی یادوریاض کرنی چاہییے

ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥ raam naam Dhan sanchee-ai naanak nibhai saath. ||3|| O’ Nanak, we should amass the wealth of God’s Name, which accompanies us even after death. ||3|| ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ ॥੩॥
رام نام دھنُ سنّچیِئےَ نانک نِبہےَ ساتھِ
رام نام۔ الہٰی نام۔ سچ حق وحقیقت ۔ دھن سرمایہ۔ سنچئے ۔۔ اکھٹا کریں۔ نیہے ساتھ۔ ساتھ دیتا ہے
اے نانک ۔ الہٰی نام سچ حق و حقیقت کی دولت اور سرامیہ الکٹھا کرنا چاہیے جو ہمیشہ ساتھ دیتا ہے

ਛੰਤੁ ॥
chhant.
Chhant:
چھنت
ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥ saathee-arhaa parabh ayk doosar naahi ko-ay.
God is our only eternal companion; there is none other at all. ਹੇ ਭਾਈ! ਸਿਰਫ਼ ਪਰਮਾਤਮਾ ਹੀ (ਸਦਾ ਨਾਲ ਨਿਭਣ ਵਾਲਾ) ਸਾਥੀ ਹੈ, ਉਸ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ।
ساتھیِئڑا پ٘ربھُایکُدوُسرناہِکوءِ॥
) ساتھیئڑا۔ ساتھی ۔ پربھ ایک ۔ واحد خدا
واحد خدا ہی انسان کا ساتھ دینے وال ہے اسکے علاوہ کوئی ساتھی نہیں

ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ ॥
thaan thanantar aap jal thal poor so-ay.
He Himself is pervading all spaces and interspaces and He is the same One who pervades all waters and lands. ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ।
تھان تھنّنترِ آپِ جلِ تھلِ پوُر سوءِ ॥
۔ تھان تھنتر۔ ہر جگہ زمین و آسمان وخلا میں ۔
ہر جگہ دہی بستا ہے زمی نا ور پانی میں وہی ہے زمین آسمان سمندر اور کلاص میں بس رہا ہے

ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥
jal thal mahee-al poor rahi-aa sarab daataa parabh Dhanee.
God, the beneficent Master of all, is pervading the water, the land and the sky. ਹੇ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।
جلِ تھلِ مہیِئلِ پوُرِ رہِیا سرب داتا پ٘ربھُدھنیِ॥
مہئل ۔ درمیان۔ سرب داتا۔ سب کو دینے والا۔ سخی۔ دھنی۔ مالک۔
اور سب کو نعمتیں عطا کرتا ہے رازق ہے اور مالک ہے وہ مالک اراضی مالک عالم بیشمار اوصاف والا ہے جنکا شمار نہیں ہو سکتا
ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥
gopaal gobind ant naahee bay-ant gun taa kay ki-aa ganee.
God, the Master and preserver of the universe, has unlimited, infinite virtues that I cannot even count them. ਉਸ ਗੋਪਾਲ ਗੋਬਿੰਦ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀਹ ਗਿਣ ਸਕਦਾ ਹਾਂ?
گوپال گوبِنّد انّتُ ناہیِ بیئنّت گُنھ تا کے کِیا گنیِ ॥
گنی ۔گناں۔ گوپال۔ پروردگار۔ گوبند۔مالک زمین یا علام ۔
خدا ، کائنات کا مالک اور محافظ ، لامحدود ، لامحدود خوبیوں کا حامل ہے جو میں ان کو گن بھی نہیں سکتا

ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥
bhaj saran su-aamee sukhah gaamee tis binaa an naahi ko-ay.
O’ my friend, remain in the refuge of God. He is the benefactor of spiritual peace; except Him, there is none other at all. ਹੇ ਭਾਈ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੈ।
بھجُ سرنھِ سُیامیِ سُکھہ گامیِ تِسُ بِنا ان ناہِ کوءِ ॥
بھج سرن۔ سوآمی ۔ الہٰی پناہگیر ی ۔ یاد رکھ ۔ سکھد گامی ۔ آرام و آسائش بخشنے والے ۔ ان ۔ دیگر ۔ دوسرا ۔ تس۔ اسے ۔
۔ اے انسان اسکا پناہگیر ہوجاؤ و ہی ہر قسم کے آرام و آسائش پہنچانے والاہے ۔ اسکے بغیر دوسر اکوئی ایسا نہیں

ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥
binvant naanak da-i-aa Dhaarahu tis paraapat naam ho-ay. ||3||
Nanak prays: O’ God, only that person on whom You show mercy receives Your Naam. ||3|| ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ, ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ॥੩॥
بِنۄنّتِنانکدئِیادھارہُتِسُپراپتِنامُہوءِ
نانک عرض گذارتا ہے ۔ اے خدا رحمت وعنایت کر جس پر تیری رحمت و عنایت ہوتی ہے اسے ہی الہٰی نام سچ حق و حقیقت حاصل ہوتی ہے ۔

error: Content is protected !!