CHINESE PAGE 157
ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥尽管所有人都生活在对金钱的渴望中,但他们的命运是由他们的行为决定的。 3 ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥哦那纳克! 他创造了宇宙,他维持着一切。 ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥上帝 的命令无法知道他赋予谁伟大。 4 1 18 ਗਉੜੀ ਬੈਰਾਗਣਿ ਮਹਲਾ ੧ ॥高里玛哈拉 1 ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥如果我必须像鹿一样生活在森林里,那么我会选择性地吃土豆的根。 ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ
