German Page 236
ਕਰਨ ਕਰਾਵਨ ਸਭੁ ਕਿਛੁ ਏਕੈ ॥ Der einzige Herr ist der Schöpfer- die ursprüngliche Sache, ਆਪੇ ਬੁਧਿ ਬੀਚਾਰਿ ਬਿਬੇਕੈ ॥ Er selbst ist die Weisheit, die Vorsicht und das Sinnen. ਦੂਰਿ ਨ ਨੇਰੈ ਸਭ ਕੈ ਸੰਗਾ ॥ Der Herr ist nicht in der Ferne, Er ist immer bei uns. ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥