ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥
gurmukh manhu na veesrai har jee-o kartaa purakh muraaree raam.
The all-pervading reverend God, the Creator, does not go out of the mind by following the Guru’s teachings.
ਗੁਰੂ ਦੀ ਸਰਨ ਪਿਆਸਰਬ-ਵਿਆਪਕ ਕਰਤਾਰਪ੍ਰਭੂ ਮਨ ਤੋਂ ਨਹੀਂ ਭੁੱਲਦਾ।
گُرمُکھِ منہُ ن ۄیِسرےَ ہرِ جیِءُ کرتا پُرکھُ مُراریِ رام ॥
جاکی ۔ جس نے ۔ کل دھاری ۔ قوت نظام ۔ کرتا پرکھ ۔ کار ساز ۔
اے نانک اسے یاد کرنا چاہیے ( جس کے ) جس کی قوت سے سارےعالم کا نظام قائم ہے اور جاری ہے ۔ اے مرید مرشد کار ساز کرتا ر نہ دل سے بھولے ۔
ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹ੍ਹੀ ਹਰਿ ਹਰਿ ਧਿਆਇਆ ॥
dookh rog na bha-o bi-aapai jinHee har har Dhi-aa-i-aa.
Sorrow, disease and dread do not afflict those who always remember God.
ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ, ਜੋ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ।
دوُکھُ روگُ ن بھءُ بِیاپےَ جِن٘ہ٘ہیِ ہرِ ہرِ دھِیائِیا ॥
دوکھ ۔ عذاب۔ روگ ۔ بیماری ۔ بھو۔ خوف۔
اس سے عذاب ۔ بیماری و خوف اثر انداز نہیں ہوتے (جنہوں ) جو یاد خدا کو کرتے ہیں
ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥
sant parsaadtaray bhavjal poorab likhi-aa paa-i-aa.
By the Guru’s grace, they cross over the terrifying world-ocean of vices and thus they fulfill their preordained destiny.
ਗੁਰੂ ਦੀ ਕਿਰਪਾ ਨਾਲ ਉਹ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦੇ ਹਨ, ਪੂਰਬਲੇ ਜਨਮ ਦਾ ਲਿਖਿਆ ਲੇਖ ਉਹ ਪਾ ਲੈਂਦੇ ਹਨ l
سنّت پ٘رسادِ ترے بھۄجلُ پوُربِ لِکھِیا پائِیا ॥
بھوجل۔ خوفناک سمندر۔ پورب ۔ پہلے سے ۔
انہوں نے رحمت پاکدامن خڈا رسیدہ سنت کی رحمت سے اس دنایوی زندگی کے خوفناک سمندر سے عبور حاصل کیا مراد زندگی کامیاب بنائی ۔ پہلے سے کئے ہوئے اعمال کی بنا پر جو اس کے اعمالنامے میں تحریر تھا ۔
ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥
vajee vaDhaa-ee man saaNt aa-ee mili-aa purakh apaaree.
They realized the infinite God, their mind received celestial peace and they felt jubilant.
ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ। ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ l
ۄجیِ ۄدھائیِ منِ ساںتِ آئیِ مِلِیا پُرکھُ اپاریِ ॥
وجی ودھائی ۔ خوشی کے شادیانے ۔ اپاری ۔ لا محدود۔
ان کے دلمیں خوشی کے شادیانے بجتے ہیں دل کو سکون ملتا ہے ۔
ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥
binvant naanak simar har har ichh punnee hamaaree. ||4||3||
Nanak submits, by meditating on God’s Name my desire is fulfilled. ||4||3||
ਨਾਨਕ ਬੇਨਤੀ ਕਰਦਾ ਹੈ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੇਰੀ ਆਸ ਪੂਰੀ ਹੋ ਗਈ ਹੈ ॥੪॥੩॥
بِنۄنّتِ نانکُ سِمرِ ہرِ ہرِ اِچھ پُنّنیِ ہماریِ ॥੪॥੩॥
اچھ ۔ خواہش
یاد خدا سے میری خواہش پوری ہوئی ۔
ਬਿਹਾਗੜਾ ਮਹਲਾ ੫ ਘਰੁ ੨
bihaagarhaa mehlaa 5 ghar 2
Raag Bihagara, Fifth Guru, Second beat,
بِہاگڑا مہلا ੫ گھرُ ੨
ੴ ਸਤਿ ਨਾਮੁ ਗੁਰ ਪ੍ਰਸਾਦਿ ॥
ik-oNkaar sat naam gur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِنامُ گُرپ٘رسادِ ॥
ایک ابدی خدا جو گرو کے فضل سے محسوس ہوا
ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥ vaDh sukh rainrhee-ay pari-a paraym lagaa. O’ blissful night of my life, grow longer, because I am imbued with the love of my beloved God.
ਹੇ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ ਕਿਉਂਕਿ ਮੇਰਾ ਪਿਆਰ ਪ੍ਰੀਤਮ ਨਾਲ ਪੈ ਗਿਆ ਹੈ।
ۄدھُ سُکھُ ریَنڑیِۓ پ٘رِء پ٘ریمُ لگا ॥
اے آرام دیہہ رات لمبی ہوجا میں اپنے پیار کے پیار میں ہوں
ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥
ghat dukh need-rhee-ay parsa-o sadaa pagaa.
O’ painful sleep (due to my carelessness regarding God’s remembrance), grow shorter, so that I may always keep enjoying His love.
ਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁੰਹਦੀ ਰਹਾਂ।
گھٹُ دُکھ نیِدڑیِۓ پرسءُ سدا پگا ॥
گھٹ۔ دل ۔ پر سو۔ چھوؤ۔ پگا۔ پاؤں۔
اے دکھدائی نیند تو کم ہوجاتا کہ پائے الہٰی چھوتا رہوں
ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥
pag Dhoor baaNchha-o sadaa jaacha-o naam ras bairaaganee.
I long for the love of God’s Name and always wish that I may remain detached from the world while enjoying the relish of Naam.
ਮੈਂ ਪ੍ਰਭੂ ਦੇ ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ ਇਹੀ ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ ਦੁਨੀਆ ਵਲੋਂ ਵੈਰਾਗਵਾਨ ਹੋਈ ਰਹਾਂ,
پگ دھوُرِ باںچھءُ سدا جاچءُ نام رسِ بیَراگنیِ ॥
پگ دہور ۔ خاک پا ۔ بانچھو ۔ چاہتا ہوں۔ جا چؤ۔ مانگنا ۔ نام رس۔ سچ و حقیقت کا لطف ۔ ویراگن ۔ محبت کی دیوانی ۔
۔ میں پائے الہٰی کی خاک مانگتا ہوں اور الہٰی نام کے لطف و مزے میں طارق ہو گیا ہوں
ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥
pari-a rang raatee sahj maatee mahaa durmatti-aaganee.
Imbued with the love of my beloved God and elated in the spiritual poise, I wish to renounce my extremely bad intellect.
ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਵਿਚ ਮਸਤ ਮੈਂ ਇਸ ਵੱਡੀ ਭੈੜੀ ਮਤਿ ਦਾ ਤਿਆਗ ਕਰੀ ਰੱਖਾਂ।
پ٘رِء رنّگِ راتیِ سہج ماتیِ مہا دُرمتِ تِیاگنیِ ॥
پر یہ رنگ راتی ۔ پیارے کی محبت میں مجذوب۔ سہج ماتی ۔ روحانی یا ذہنی سکون میں محو یا مست ۔ مہادرمت۔ بھاری بد عقلی ۔ تیاگنی ۔ چھوڑنی ۔
پیارے کے پیار میں محظوظ و روحانی سکون میں مجذوب بد عقلی نا سمجھی چھوڑ دوں ۔
ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥
geh bhujaa leenHee paraym bheenee milan pareetam sach magaa.
God has made me His own and I am imbued with His love; the righteous way of life is to wish and work for the union with the eternal God.
(ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ।
گہِ بھُجا لیِن٘ہ٘ہیِ پ٘ریم بھیِنیِ مِلنُ پ٘ریِتم سچ مگا ॥
گیہہ بھجالنی ۔ بازو پکڑا۔ بطور امداد ۔ پریم بھینی ۔ پیار میں بھیگی ہوئی ۔ ملن پریتم ۔ پیارے کے ملاپ کے لئے ۔ سچ مگا۔ سچے راستے پر ۔
خدا نے بطور امداد سہارا باور پکڑ کر اپنا کیا اس کے پیار میں بھیگا ہوگیا اور صدیوی الہٰی ملاپ ہی زندگی کے لئے صراط مستقیم ہے اور سچا راستہ ہے ۔
ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥
binvant naanak Dhaar kirpaa raha-o charnah sang lagaa. ||1||
Nanak humbly submits, O’ God,bestow mercy so that I may keep remembering You with loving devotion. ||1||
ਨਾਨਕ ਬੇਨਤੀ ਕਰਦਾ ਹੈ ਕਿ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ ॥੧॥
بِنۄنّتِ نانک دھارِ کِرپا رہءُ چرنھہ سنّگِ لگا ॥੧॥
نانک عرض گذارتا ہے ۔ اے خدا کرم و عنایت کیجیئے کہ تیرے پاؤں کا گرویدہ رہوں۔
ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥
mayree sakhee sahaylrheeho parabh kai charan lagah.
O’ my friends and companions, let us remember God’s Name.
ਹੇ ਮੇਰੀ ਸਖੀਹੋ! ਹੇ ਮੇਰੀ ਪਿਆਰੀ ਸਹੇਲੀਹੋ! ਆਓ, ਅਸੀਂ ਪ੍ਰਭੂ ਦੇ ਚਰਨਾਂ ਵਿਚ ਜੁੜੀਏ।
میریِ سکھیِ سہیلڑیِہو پ٘ربھ کےَ چرنھِ لگہ ॥
پربھ ۔ خدا ۔ چرن۔ پاؤں۔
اے میرے ساتھیوں آہ پائے الہٰی میں اکھٹے ہوئیں دل میں نہایت پریم بس رہا ہے ۔
ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ ॥
man pari-a paraym ghanaa har kee bhagat mangah.
With intense love for beloved God in our heart, let us beg from Him for the gift devotional worship.
ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀਂ (ਉਸ ਪਾਸੋਂ) ਭਗਤੀ ਦੀ ਦਾਤ ਮੰਗੀਏ।
منِ پ٘رِء پ٘ریمُ گھنھا ہرِ کیِ بھگتِ منّگہ ॥
بھگت ۔ عشق الہی ۔ گھنا۔ زیادہ ۔ ہر خیال ۔ خادمان خدا۔
آہ اس سے بھگتی کی نعمت مانگیں ۔ الہٰی بھگتی خادمان خدا سے ملتی ہے
ਹਰਿ ਭਗਤਿ ਪਾਈਐ ਪ੍ਰਭੁ ਧਿਆਈਐ ਜਾਇ ਮਿਲੀਐ ਹਰਿ ਜਨਾ ॥
har bhagat paa-ee-ai parabhDhi-aa-ee-ai jaa-ay milee-ai har janaa. Let us go and meet God’s devotees and lovingly remember God; this is how we would receive the Gift of devotional worship.
ਆਓ ਆਪਾਂ ਚੱਲ ਕੇ ਵਾਹਿਗੁਰੂ ਦੇ ਸੇਵਕਾਂ ਨੂੰ ਮਿਲੀਏ ਅਤੇ ਸੁਆਮੀ ਦਾ ਸਿਮਰਨ ਕਰੀਏ। ਇਸ ਤਰ੍ਹਾਂ ਆਪਾਂ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਪ੍ਰਾਪਤ ਹੋ ਜਾਵਾਂਗੇ।
ہرِ بھگتِ پائیِئےَ پ٘ربھُ دھِیائیِئےَ جاءِ مِلیِئےَ ہرِ جنا ॥
اور خدا کو یاد کرنا چاہیے ۔ ا س طرح الہٰی بھگتی نصیب ہوتی ہے ۔
ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥
maan moh bikaar tajee-ai arap tan Dhan ih manaa.
We should surrender our body, wealth and this mind to God after abandoning our ego, love for Maya and vices.
ਆਪਣਾ ਮਨ, ਸਰੀਰ ਅਤੇ ਧਨ ਉਸ ਨੂੰ ਭੇਟਾ ਕਰ ਕੇ ਆਪਣੇ ਅੰਦਰੋਂ ਅਹੰਕਾਰ, ਮਾਇਆ ਦਾ ਮੋਹ ਤੇ ਵਿਕਾਰ ਦੂਰ ਕਰ ਦੇਣਾ ਚਾਹੀਦਾ ਹੈ।
مانُ موہُ بِکارُ تجیِئےَ ارپِ تنُ دھنُ اِہُ منا ॥
مان ۔ وقار۔ غرور۔ وکار۔ برائیاں۔ ارپ۔ بھینٹ۔
وقار مراد مغرروی دنیاوی محبت اور برائیاںد ور کرکے اور جسم دولت اور یہ دل بھینٹ کرکے ۔
ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥
bad purakh pooran gun sampooran bharam bheet har har mil bhagah.
That supreme, all-pervading, perfect God is full of virtues; upon meeting Him, we should demolish the wall of doubt (which separates us from Him).
ਜੋ ਪ੍ਰਭੂ ਸਭ ਤੋਂ ਵੱਡਾ ਹੈ, ਸਰਬ-ਵਿਆਪਕ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਉਸ ਨੂੰ ਮਿਲ ਕੇ ਭਟਕਣਾ ਦੀ ਕੰਧ ਢਾਹ ਦੇਈਏ।
بڈ پُرکھ پوُرن گُنھ سنّپوُرن بھ٘رم بھیِتِ ہرِ ہرِ مِلِ بھگہ ॥
وڈپرکھ پورن ۔ بلند رتبہ اور کامل ۔ گن سپنورن ۔ مکمل اوصاف۔ بھرم بھیت۔ دیوار وہم وگامن ۔ بھگیہہ۔ٹوٹ جاتی ہے ۔
خدا ستاھیوں سب سے بلند رتبہ کامل اوصاف والا ہے ۔۔ اس کے ملاپ سے وہم وگمان کی دیوار منہدم ہوجاتی ہے ۔
ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥
binvant naanak sun mantar sakhee-ay har naam nit nit nit japah. ||2||
Nanak submits, O’ my friend, listen to my suggestion, we should remember God’s Name at all the times. ||2||
ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੀ ਸਹੇਲੀਏ! ਮੇਰੀ ਸਲਾਹ ਸੁਣ, ਆਓ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੀਏ ॥੨॥
بِنۄنّتِ نانک سُنھِ منّت٘رُ سکھیِۓ ہرِ نامُ نِت نِت نِت جپہ ॥੨॥
منتر۔ صلاح۔ مشورہ ۔
نانک عرض گذارتا ہے ۔ کہ اے میرے ساتھیو میرا صلاح و مشورہ سنو کہ ہمیشہ ہی خدا کو یاد کرتے رہیں۔
ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥
har naar suhaaganay sabh rang maanay.
The soul-bride who totally surrenders to Husband-God, she becomes fortunate and enjoys all kinds of pleasures and bliss.
ਜੇਹੜੀ ਜੀਵ-ਇਸਤ੍ਰੀ ਆਪਣੇ ਆਪ ਨੂੰ ਪ੍ਰਭੂ-ਪਤੀ ਦੇ ਹਵਾਲੇ ਕਰ ਦੇਂਦੀ ਹੈ ਉਹ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਾਰੇ ਆਨੰਦ ਮਾਣਦੀ ਹੈ,
ہرِ نارِ سُہاگنھے سبھِ رنّگ مانھے ॥
ہر نا ر سوہاگن ۔ بیوی خدا خوش قسمت ۔ ہر رنگ مانے ۔ ہر طرح کی آرام و آسائش پاتی ہے ۔
روح دلہن جو مکمل طور پر شوہر خدا کے سامنے ہتھیار ڈال دیتی ہے ، وہ خوش قسمت بن جاتی ہے اور ہر طرح کی خوشیوں اور خوشیوں سے لطف اٹھاتی ہے۔۔
ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥
raaNd na bais-ee parabh purakh chiraanay.
She is never without her Husband-God, because He is eternal.
ਉਹ ਕਦੇ ਵੀ ਨਿਖਸਮੀ ਨਹੀਂ ਹੁੰਦੀ, ਕਿਉਂਕਿ ਉਸ ਦਾਕੰਤ ਚਿਰੰਜੀਵੀ ਹੈ।
راںڈ ن بیَسئیِ پ٘ربھ پُرکھ چِرانھے ॥
رانڈ نہ ویسی ۔ وہ کبھی بیوہ نہیں بنتی ۔ پربھ پر کھ چرانے ۔ کیونکہ خدا کی عمر دراز ہے ۔
جو دھیان خدا میں لگاتا ہے نہ عذاب کبھی وہ پاتا ہے ۔
ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥
nah dookh paavai parabhDhi-aavai Dhan tay badbhaagee-aa.
Such soul-brides never suffer any sorrow because they always remember their Husband-God; they become very fortunate and worthy of praise.
ਉਹਨਾਂ ਜੀਵ-ਇਸਤ੍ਰੀਆਂ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਸਦਾ ਪ੍ਰਭੂ-ਪਤੀ ਦਾ ਧਿਆਨ ਧਰਦੀਆਂ ਹਨਤੇ ਇੰਜ ਸਲਾਹੁਣ-ਯੋਗ ਤੇ ਵਢੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ l
نہ دوُکھ پاۄےَ پ٘ربھ دھِیاۄےَ دھنّنِ تے بڈبھاگیِیا ॥
دھیاوے ۔ یاد کرنے سے ۔ ریاض کرنے سے ۔
جو انسان خدا کے نام کے لطف بلند قسمت اس کی ہے ۔
ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ ॥
sukh sahj soveh kilbikhkhoveh naam ras rang jaagee-aa.
The soul-brides who remain awake and aware in the relish and love of Naam, erase all their sins and spend their life in peace and poise.
ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਸੁਚੇਤ ਰਹਿੰਦੀਆਂ ਹਨ, ਉਹ ਆਤਮਕ ਆਨੰਦ ਤੇ ਅਡੋਲਤਾ ਵਿਚ ਲੀਨ ਰਹਿੰਦੀਆਂ ਹਨ ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦੀਆਂ ਹਨ।
سُکھ سہجِ سوۄہِ کِلبِکھ کھوۄہِ نام رسِ رنّگِ جاگیِیا ॥
سکھ سہیج ۔ آرام و روحانی یا ذہنی سکون ۔ کل وکھ ۔ گناہگاریاں ۔ نام رس۔ لطف سچ و حقیقت ۔ جاگیا ۔ بیداری ۔ پر یہ بچن ۔ پیار ا لام۔ بھانے ۔ا چھے لگتے ہیں۔
اور روحانی سکون پاتے ہیں اس کی برکت سے بدیاں اور برائیاں مٹ جاتی ہے ۔ نام کے لطف سے پریم اور بیداری پیدا ہوتی ہے ۔
ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ ਪ੍ਰਿਅ ਬਚਨ ਮੀਠੇ ਭਾਣੇ ॥
mil paraym rahnaa har naam gahnaa pari-a bachan meethay bhaanay.
The soul-brides who live harmoniously in the holy congregation, deck their life with the ornament of God’s Name, and the words of praises of their beloved-God seem sweet to them.
ਜੇਹੜੀਆਂ ਜੀਵ-ਇਸਤ੍ਰੀਆਂ ਸਾਧ ਸੰਗਤ ਵਿਚ ਪ੍ਰੇਮ ਨਾਲ ਮਿਲ ਕੇ ਰਹਿੰਦੀਆਂ ਹਨ, ਪ੍ਰਭੂ ਦਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸਿੰਗਾਰ ਬਣਿਆ ਰਹਿੰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ-ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਮਿੱਠੇ ਲੱਗਦੇ ਹਨ, ਚੰਗੇ ਲੱਗਦੇ ਹਨ,
مِلِ پ٘ریم رہنھا ہرِ نامُ گہنھا پ٘رِء بچن میِٹھے بھانھے ॥
ہر نام گہنا۔ الہٰی نام سچ و حقیقت زندگی کے لئے ایک زیور ہے ۔ پر یہ بچن ۔ پیار کلام ۔بھانے ۔ پیارا لگتا ہے ۔
روحانی دلہنیں جو مقدس مجلس میں ہم آہنگی کے ساتھ زندگی بسر کرتی ہیں ، اپنی زندگی خدا کے نام کی زینت سے سجاتی ہیں ، اور اپنے پیارے خدا کی حمد کے الفاظ انہیں پیارے لگتے ہیں۔
ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥੩॥
binvant naanak man ichh paa-ee har milay purakh chiraanay. ||3||
Nanak submits, their heartfelt desire gets fulfilled and they realize Husband-God, who is eternal. ||3||
ਨਾਨਕ ਬੇਨਤੀ ਕਰਦਾ ਹੈ ਕਿ ਉਹਨਾਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਮੁੱਢ-ਕਦੀਮਾਂ ਦਾ ਪਤੀ-ਪ੍ਰਭੂ ਮਿਲ ਪੈਂਦਾ ਹੈ ॥੩॥
بِنۄنّتِ نانک من اِچھ پائیِ ہرِ مِلے پُرکھ چِرانھے ॥੩॥
من اچھ ۔ دلی خواہش۔ چرانے ۔ دیرینہ ۔
نانک عرض گذارتا ہے میری خواہش پوری ہوئی اور الہٰی ملاپ حاصل ہوا۔
ਤਿਤੁ ਗ੍ਰਿਹਿ ਸੋਹਿਲੜੇ ਕੋਡ ਅਨੰਦਾ ॥
tit garihi sohilrhay kod anandaa.
Millions of songs of joy and bliss resound in the heart of that person,
ਉਸ ਹਿਰਦੇ-ਘਰ ਵਿਚ (ਮਾਨੋ) ਕਰੋੜਾਂ ਖ਼ੁਸੀ ਦੇ ਗੀਤ ਅਤੇਮੰਗਲ ਗੂੰਜ ਰਹੇ ਹਨ,
تِتُ گ٘رِہِ سوہِلڑے کوڈ اننّدا ॥
تت گریہہ۔ اس گھر ۔ پر مانند۔ نہایت پر سکون ۔
جس کے دل و دماغ میں سکون وخوشحالی کا مالک خدا بس جاتا ہے ۔
ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥
mantan rav rahi-aa parabh parmaanandaa.
whose mind and heart are permeated by God, the Master of supreme bliss.
ਜਿਸ ਦੇ ਮਨ ਤੇ ਤਨ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ਰਵਿਆ ਹੋਇਆ ਹੈ।
منِ تنِ رۄِ رہِیا پ٘ربھ پرماننّدا ॥
ا س دلمیں کروڑوں گیت خوشی کے اور رنگ تماشے ہو رہے ہیں۔ آؤ ا بھگتی اور الہٰی پیار کی نعمت مانگیں ۔
ਹਰਿ ਕੰਤ ਅਨੰਤ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥
har kant anantda-i-aal sareeDhar gobind patit uDhaarano.
The Husband-God is infinite, merciful, master of wealth, cherisher of the universe and savior of sinners.
ਪ੍ਰਭੂ-ਪਤੀ ਬੇਅੰਤ ਹੈ, ਸਦਾ ਦਇਆ ਦਾ ਘਰ ਹੈ, ਲੱਛਮੀ ਦਾ ਆਸਰਾ ਹੈ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ।
ہرِ کنّت اننّتُ دئِیال س٘ریِدھر گوبِنّد پتِت اُدھارنھو ॥
النت ۔ بیشمار۔ سریدھر۔ خدا۔ پتت۔ گناہگار۔ ادھارنو ۔ بچانے والا۔
خدا بیشمار مہربان رحمان الرحیم اور گناہگاروں کو بدیوں اور برائیوں سے بچانے والا ہے ۔
ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥
parabh kirpaa Dhaaree har muraaree bhai sinDh saagar taarno.
The person on whom God has shown mercy is ferried across the dreadful worldly ocean of vices.
ਜਿਸ ਜੀਵ ਉੱਤੇ ਉਸ ਮੁਰਾਰੀ ਪ੍ਰਭੂ ਨੇ ਮੇਹਰ ਦੀ ਨਿਗਾਹ ਕਰ ਦਿੱਤੀ, ਉਸ ਨੂੰ ਅਨੇਕਾਂ ਸਹਿਮਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।
پ٘ربھِ ک٘رِپا دھاریِ ہرِ مُراریِ بھےَ سِنّدھُ ساگر تارنھو ॥
بھے ۔ سندھ ساگر۔ خوفناک سمندر۔
جس پر اس نے نگاہ شفقت کی نظر ڈالی اسے اس دنیاوی زندگی کے سمندر سے پار لگائیا ۔
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥
jo saran aavai tis kanth laavai ih birad su-aamee sandaa.
The Master-God lovingly accepts and protects whoever seeks His refuge, this is His primal tradition.
ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜੇਹੜਾ ਜੀਵ ਉਸ ਦੀ ਸਰਨ ਲੈਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ।
جو سرنھِ آۄےَ تِسُ کنّٹھِ لاۄےَ اِہُ بِردُ سُیامیِ سنّدا ॥
بردھ ۔ عادت۔ سوآمی ۔ آقا۔ سند۔ خوشی
مراد اس کی زندگی کو کامیابی عنایت فرمائی ۔ جو زیر سایہ خدا آتا ہے ۔ خدا اسے لگاتا ہے ۔ یہ اسکا دیرینہ عادت ہے
ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥
binvant naanak har kant mili-aa sadaa kayl karandaa. ||4||1||4||
Nanak submits that he has met his Husband-God, who always keeps doing spiritually wonderful plays and frolics. ||4||1||4||
ਨਾਨਕ ਬੇਨਤੀ ਕਰਦਾ ਹੈ ਕਿ ਤੇ ਉਹ ਸਦਾ ਚੋਜ-ਤਮਾਸ਼ੇ ਕਰਨ ਵਾਲਾ ਪ੍ਰਭੂ ਉਸ ਨੂੰ ਮਿਲ ਪਿਆਂ ਹੈ ॥੪॥੧॥੪॥
بِنۄنّتِ نانک ہرِ کنّتُ مِلِیا سدا کیل کرنّدا ॥੪॥੧॥੪॥
کنٹھ ۔ گللے ۔ سدا۔ ہمیشہ ۔
اے نانک۔ وہ ہمیشہ خوشیاں کھڑے کرنے والا خدا مل جاتا ہے ۔
ਬਿਹਾਗੜਾ ਮਹਲਾ ੫ ॥
bihaagarhaa mehlaa 5.
Raag Bihagra, Fifth Guru:
بِہاگڑا مہلا ੫॥
ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥
har charan sarovar tah karahu nivaas manaa.
The immaculate Name of God is like a beautiful pool; O’ my mind, make that pool as your permanent dwelling.
ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ।
ہرِ چرنھ سروۄر تہ کرہُ نِۄاسُ منا ॥
سردر ۔ تالاب۔
اے دل پائے الہٰی ایک شاندار تالاب ہے