ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗੁਰਿ ਪੂਰੈ ਕੀਤੀ ਪੂਰੀ ॥
gur poorai keetee pooree.
The Perfect Guru has made me succeed in attaining the spiritual bliss. ਹੇ ਭਾਈ! ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਵਿਚ ਸਫਲਤਾ ਦਿੱਤੀ ਹੈ,
گُرِ پوُرےَ کیِتیِ پوُریِ ॥
گر پورے ۔ کامل مرشد ۔
کامل مرشد نے مکمل کامیابی عنایت کی
ਪ੍ਰਭੁ ਰਵਿ ਰਹਿਆ ਭਰਪੂਰੀ ॥
parabh rav rahi-aa bharpooree.
Now I see that God is totally pervading everywhere. (ਮੈਨੂੰ) ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ।
پ٘ربھُ رۄِ رہِیا بھرپوُریِ ॥
پرھ رورہیا بھر پوری ۔ جو ہر جگہ بستا ہے ۔
ہر جگہ خدا کے بسنے کی سمجھ ہوئ
ਖੇਮ ਕੁਸਲ ਭਇਆ ਇਸਨਾਨਾ ॥
khaym kusal bha-i-aa isnaanaa.
I feel blissful by taking a purifying bath in the pool holy congregation, ਗੁਰੂ-ਸਰ ਵਿਚ ਇਸ਼ਨਾਨ ਕਰਕੇ, ਮੇਰੇ ਅੰਦਰ ਆਤਮਕ ਸੁਖ ਆਨੰਦ ਬਣ ਗਿਆ ਹੈ,
کھیم کُسل بھئِیا اِسنانا ॥
کھیم کسل ۔ خوشحالی ۔
میں تالاب مقدس جماعت میں صاف ستھرا غسل کر کے خوشی محسوس کرتا ہوں ،
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
paarbarahm vitahu kurbaanaa. ||1||
I am dedicated to the Supreme God who has united me with the Guru. ||1|| ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ) ॥੧॥
پارب٘رہم ۄِٹہُ کُربانا
وٹہو ۔ پر (1)
روحانی سکون میرے لئے زیارت ہے اور روحانی کامیابی قربان ہوں اس کا میابی عنایت کرنے والے خدا پر
ਗੁਰ ਕੇ ਚਰਨ ਕਵਲ ਰਿਦ ਧਾਰੇ ॥
gur kay charan kaval rid Dhaaray.
One who enshrined the Guru’s teachings in the heart, ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾ ਲਏ,
گُر کے چرن کۄل رِد دھارے ॥
رو دھارے ۔ دل میں بسائے
جس نے مرشد کی محبت دل میں بسائی ۔
ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥
bighan na laagai til kaa ko-ee kaaraj sagal savaaray. ||1|| rahaa-o.
not even the tiniest obstacle comes in his way and the Guru resolves all his affairs. ||1||Pause|| ਉਸ ਦੀ ਜ਼ਿੰਦਗੀ ਦੇ ਰਸਤੇ ਵਿਚ ਰਤਾ ਭਰ ਭੀ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਉਸ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥
بِگھنُ ن لاگےَ تِل کا کوئیِ کارج سگل سۄارے ॥੧॥ رہاءُ ॥
وگھن ۔ رکاوٹ (1)
مرشد اس کے تمام درست کر دیتا ہے اس کی زندگی کی راہوں میں رکاوٹ نہیں آتی
ਮਿਲਿ ਸਾਧੂ ਦੁਰਮਤਿ ਖੋਏ ॥
mil saaDhoo durmat kho-ay.
One dispelles one’s evil-intellect by meeting the Guru and following his teachings, ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤਿ ਦੂਰ ਕਰ ਲੈਂਦਾ ਹੈ,
مِلِ سادھوُ دُرمتِ کھوۓ ॥
درمت ۔ بد علقی ۔
پاکدامن کی صحبت و قربت سے بد عقلی بد اخلاقی د چلنی مٹ جاتی ہے ۔
ਪਤਿਤ ਪੁਨੀਤ ਸਭ ਹੋਏ ॥
patit puneet sabh ho-ay.
and this way even all the sinners become immaculate. ਇਸ ਤਰ੍ਹਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।
پتِت پُنیِت سبھ ہوۓ ॥
پتت۔ بد اخلاق۔ بد چلن ۔ گناہگار۔ پنت ۔ پاکدامن۔
بدا خلاق بد چلن گناہگار پاک خوش اخلاق نیک چلن ہوجاتے ہیں۔
ਰਾਮਦਾਸਿ ਸਰੋਵਰ ਨਾਤੇ ॥
raamdaas sarovar naatay.
Those who take a spiritual bath in the Guru’s holy congregation, ਜੇਹੜੇ ਭੀ ਮਨੁੱਖ ਗੁਰੂ ਦੀ ਸੰਗਤਿ ਵਿਚ ਆਤਮਕ ਇਸ਼ਨਾਨ ਕਰਦੇ ਹਨ
رامداسِ سروۄر ناتے ॥
رامداس۔ خادم خدا۔ سرور در ۔ تالاب (2)
خادم خدا ہے ایک تالاب
ਸਭ ਲਾਥੇ ਪਾਪ ਕਮਾਤੇ ॥੨॥
sabh laathay paap kamaatay. ||2||
all their sins, committed in the past, are washed off. ||2|| ਉਹਨਾਂ ਦੇ ਸਾਰੇ (ਪਿਛਲੇ) ਕਮਾਏ ਹੋਏ ਪਾਪ ਲਹਿ ਜਾਂਦੇ ਹਨ ॥੨॥
سبھ لاتھے پاپ کماتے ॥੨॥
اسمیں غسل کرنے سے تمام گناہ عافو ہوجاتے ہیں
ਗੁਨ ਗੋਬਿੰਦ ਨਿਤ ਗਾਈਐ ॥
gun gobind nit gaa-ee-ai.
We should always sing Praises of God, the master of the universe. ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ l
گُن گوبِنّد نِت گائیِئےَ ॥
گن گوبند۔ الہٰی حمدوثناہ ۔
ہر روز حمدوثناہ کرؤ خد اکی
ਸਾਧਸੰਗਿ ਮਿਲਿ ਧਿਆਈਐ ॥
saaDhsang mil Dhi-aa-ee-ai.
By joining the Guru’s company, we should remember God with adoration. ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ l
سادھسنّگِ مِلِ دھِیائیِئےَ
سادھ سنگ ۔ صحبت پاکدامن میں۔
صحبت و قربت میں پاکدامن کی اسمیں دھیان لگاؤ ۔
ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ ਰਿਦੈ ਧਿਆਏ ॥੩॥
man baaNchhat fal paa-ay.gur pooraa ridai Dhi-aa-ay. ||3||
One who enshrines the teachings of the perfect Guru in his heart, receives the fruits of his mind’s desires. ||3|| ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਹ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥
من باںچھت پھل پاۓ ॥
من بانچھت ۔ دلی مراد۔
دلی مرادیں پاؤ ۔ کامل مرشد دل میں بساؤ
ਗੁਰ ਗੋਪਾਲ ਆਨੰਦਾ ॥
gur gopaal aanandaa.
God, the sustainer of the universe, is the embodiment of bliss; ਉਹ ਪਰਮਾਤਮਾ ਸਭ ਤੋਂ ਵੱਡਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਆਨੰਦ-ਸਰੂਪ ਹੈ।
گُر گوپال آننّدا ॥
روے ۔ دل میں (3) گوپا ۔ خدا۔
خدا اپنا قدیمی عادت رحمان الرحیم ہونا قائم رکھتا ہے جو عالم کا مالک ہے
ਜਪਿ ਜਪਿ ਜੀਵੈ ਪਰਮਾਨੰਦਾ ॥
jap jap jeevai parmaanandaa.
The devotee rejuvenates his spiritual life by chanting and remembering God, the master of supreme bliss. ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ
جپِ جپِ جیِۄےَ پرماننّدا
پر مانند۔ بھاری سکون والا (2)
وہ پرسکون خداوند کریم کی ریاض سے روحانی پاک زندگی حاصل کر لیتا ہے اور بھاری سکون والا ہے
ਜਨ ਨਾਨਕ ਨਾਮੁ ਧਿਆਇਆ ॥
jan naanak naam Dhi-aa-i-aa.
O’ Nanak, the person who meditates on Naam, ਹੇ ਦਾਸ ਨਾਨਕ! ਜੇਹੜਾ ਮਨੁੱਖ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ,
جن نانک نامُ دھِیائِیا ॥
اے خادم نانک۔ بتاے کہ جو انسان الہٰی نام سچ حقیقت دل میں بساتا اور یاد رکھتا ہے
ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥
parabh apnaa birad rakhaa-i-aa. ||4||10||60||
God blesses him according to His ageless tradition. ||4||10||60|| ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਪਾਲ ਕੇ ਉਸ ਨੂੰ ਸਸ਼ੋਭਤ ਕਰਦਾ ਹੈ ॥੪॥੧੦॥੬੦॥
پ٘ربھ اپنا بِردُ رکھائِیا ॥੪॥੧੦॥੬੦॥
پرھ اپنا بردھ ۔ الہٰی قدیمی عادت۔ رحمان الرحیم ۔
خدا اس کو اپنی لازوال روایت کے مطابق برکت دیتا ہے
ਰਾਗੁ ਸੋਰਠਿ ਮਹਲਾ ੫ ॥
raag sorath mehlaa 5.
Raag Sorath, Fifth Guru:
ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥
dah dis chhatar maygh ghataa ghat daaman chamak daraa-i-o.
When the clouds cover the entire sky like a canopy and the lightning through the dark clouds is terrifying. ਜਦੋਂ ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ), ਬਿਜਲੀ ਚਮਕ ਚਮਕ ਕੇ ਡਰਾਂਦੀ ਹੈ,
دہ دِس چھت٘ر میگھ گھٹا گھٹ دامنِ چمکِ ڈرائِئو ॥
وہ دس۔ ہر طرف۔ دامن۔ بجلی ۔
ہر طرف۔ بادلوں کی گھٹائیں۔ چھتر کی مانند چھائی ہوئی ہیں ۔ بجلی چمک رہی ہے ۔ اور چمک کر خوف پیدا کر رہی ہے
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥
sayj ikaylee need nahu nainah pir pardays siDhaa-i-o. ||1||
The woman whose husband has gone to another place; she is left all alone in her bed with sleepless eyes. ||1|| ਜਿਸ ਇਸਤ੍ਰੀ ਦਾ ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, ਉਸ ਦੀ ਸੇਜ ਪਤੀ ਤੋਂ ਬਿਨਾ ਸੁੰਞੀ ਹੁੰਦੀ ਹੈ, ਉਸ ਦੀਆਂ ਅੱਖਾਂ ਵਿਚ ਨੀਂਦ ਨਹੀਂ ਆਉਂਦੀ ॥੧॥
سیج اِکیلیِ نیِد نہُ نیَنہ پِرُ پردیسِ سِدھائِئو ॥੧॥
پر ۔ خاوند۔ پر دیس ۔ بدیش ۔ سدھائیو ۔ گیا ہوا ہے (1) ۔
ہر خوبگاہ میں اکیلا ہوں نیند نہیں آرہی بدیش میں ہوں گیا ہوا (1)
ਹੁਣਿ ਨਹੀ ਸੰਦੇਸਰੋ ਮਾਇਓ ॥
hun nahee sandaysaro maa-i-o.
O mother, now, I do not even receive any messages from my husband. ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ।
ہُنھِ نہیِ سنّدیسرو مائِئو ॥
سندیسرو۔ پیغام
اے ماں اب تو کئی پیغام بھی نہیں آرہا ۔
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥
ayk kosro siDh karat laal tab chatur paatro aa-i-o. rahaa-o.
Earlier when my Beloved used to go even a short distance away, I used to receive (four) letters from him. ||Pause|| ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ ॥ਰਹਾਉ॥
ایک کوسرو سِدھِ کرت لالُ تب چتُر پاترو آئِئو ॥ رہاءُ ॥
(چار ۔ پاترو۔ چار پتیاں ۔ مراد چار خط۔ رہاؤ۔
جب ایک کوس یا میل جاتا تھا تو چار خط آتے تھے ۔ رہاؤ۔
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥ ki-o bisrai ih laal pi-aaro sarab gunaa sukh-daa-i-o.
Then, how could I forget my beloved God who is the bestower of all virtues and comforts? ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ।
کِءُ بِسرےَ اِہُ لالُ پِیارو سرب گُنھا سُکھدائِئو ॥
کیؤ وسرے ۔ کیوں بھول گئے ۔ سرب گنا سکھ دائیو۔ تمام اوصاف والے اور سکھ دینے والے ۔
میں اس قیمتی لعل کو کیسے بھول سکتا ہوں جو تمام اوصاف دینے والا ہے اور سکھ دیتا ہے ۔
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥
mandar char kai panth nihaara-o nain neer bhar aa-i-o. ||2||
I gaze upon His path from the roof-top, my eyes are filled with tears of separation from Him. ||2|| ਮੈਂ ਕੋਠੇ ਉੱਤੇ ਚੜ੍ਹ ਕੇ ਪਤੀ ਦਾ ਰਾਹ ਤੱਕਦੀ ਹਾਂ, ਮੇਰੀਆਂ ਅੱਖਾਂ ਵੈਰਾਗ ਨਾਲ ਭਰ ਆਈਆਂ ਹਨ ॥੨॥
منّدرِ چرِ کےَ پنّتھُ نِہارءُ نیَن نیِرِ بھرِ آئِئو ॥੨॥
مندر چیر کے ۔ مکان کی چھت پر چڑھ کر ۔ پنتھ بہاریو۔ راستہ دیکھتا ہوں۔ نین ۔ آنکھوں ۔ نیر ۔ آنسو (2)
مکان کی چھت پر چڑھ کر راستہ دیکھتا ہوں آنکھوں میں آنسو آجاتے ہیں (2)
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
ha-o ha-o bheet bha-i-o hai beecho sunat days niktaa-i-o.
Even though I hear that He is close to my heart but seems like the wall of egotism separates us. ਮੈਂ ਸੁਣਦੀ ਤਾਂ ਇਹ ਹਾਂ, ਕਿ ਪਤੀ ਪ੍ਰਭੂ ਮੇਰੇ ਹਿਰਦੇ-ਦੇਸ ਵਿਚ ਵੱਸਦਾ ਹੈ, ਪਰ ਮੇਰੇ ਤੇ ਉਸ ਦੇ ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ,
ہءُ ہءُ بھیِتِ بھئِئو ہےَ بیِچو سُنت دیسِ نِکٹائِئو ॥
ہؤ ہؤ۔ خودی ۔ بھیت ۔ دیوار۔ سنت ۔ سنتے ہیں۔ نکٹالو ۔ نر دیک ہے ۔
سنتا تو یہ ہوں کہ آپ میرے دل میں نزدیک بس رہے ہو
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥
bhaaNbheeree kay paat pardo bin paykhay dooraa-i-o. ||3||
There is a veil, thin like the wings of a butterfly, between us; I am not able to see Him, therefore He appears to be far away. ||3|| ਭੰਭੀਰੀ ਦੇ ਖੰਭ ਵਾਂਗ ਬਰੀਕ ਪਰਦਾ ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ, ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ॥੩॥
بھاںبھیِریِ کے پات پردو بِنُ پیکھے دوُرائِئو ॥੩॥
بھانھری کے پات۔ تتلی کے پروں جیسا۔ پاردو ۔ پردہ ۔ بن پیکھے ۔ بغیردیکھے ۔ دور ائیو۔ دور ہے (3)
مگر ہمارے درمیان خودی کی دیوار حائل ہے تتلی کے پروں کی مانند نہایت باریک پردہ ہے مگر دیدار کے بغیر وہ کہیں دور بستا معلوم نہیں ہوتا (3)
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥
bha-i-o kirpaal sarab ko thaakur sagro dookh mitaa-i-o.
The Master-God of all dispels the sufferings of that fortunate one, on whom He becomes merciful. ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ।
بھئِئو کِرپالُ سرب کو ٹھاکُرُ سگرو دوُکھُ مِٹائِئو ॥
سگرو ۔ سارا دکھ ۔
جس پر عالم اور کل مخلوقات کا آقا مہربان ہوتا ہے سارے عذاب مٹا دیتا ہے ۔
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥
kaho naanak ha-umai bheet gur kho-ee ta-o da-i-aar beethlo paa-i-o. ||4||
Nanak says, when the Guru tore down the wall of egotism, then she found her merciful Husband-God within herself. ||4|| ਨਾਨਕ ਆਖਦਾ ਹੈ- ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ ॥੪॥
کہُ نانک ہئُمےَ بھیِتِ گُرِ کھوئیِ تءُ دئِیارُ بیِٹھلو پائِئو ॥੪॥
ہونمے بھیت۔ خودی کی دیوار۔ تو دئیار بیٹھول ۔مہربان ۔ خدا (4)
اے نانک بتاد ۔ جب مرشد نے خودی کی دیوار گرا دی تو رحمان الرحیم خدا سے ملاپ ہوا (4)
ਸਭੁ ਰਹਿਓ ਅੰਦੇਸਰੋ ਮਾਇਓ ॥ sabh rahi-o andaysro maa-i-o. O’ mother, all my fears have been dispelled, ਹੇ ਮਾਤਾ! ਮੇਰੇ ਸਾਰੇ ਡਰ, ਹੁਣ ਦੂਰ ਹੋ ਗਏ ਹਨ,
سبھُ رہِئو انّدیسرو مائِئو ॥
اندیسرو ۔ خوف۔ فکر ۔
اس کے تمام اندیشے ۔ فکرات و تشویشات ختم ہوجاتی ہیں۔
ਜੋ ਚਾਹਤ ਸੋ ਗੁਰੂ ਮਿਲਾਇਓ ॥
jo chaahat so guroo milaa-i-o.
because the Guru has united me with the one, whom I was seeking. ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਜਿਸ ਦੀ ਮੈਂਨੂੰ ਤਾਂਘ ਲੱਗ ਰਹੀ ਸੀ l
جو چاہت سو گُروُ مِلائِئو ॥
جسے مرشد سے ملا دیتا ہے ۔ جو وہ چاہتا تھا مرشد نے ملا دیا ۔
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
sarab gunaa niDh raa-i-o. rahaa-o doojaa. ||11||61||
God, the sovereign king is the treasure of all virtues. ||Second Pause||11||61|| ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਰਹਾਉ ਦੂਜਾ ॥੧੧॥੬੧॥
سرب گُنا نِدھِ رائِئو ॥ رہاءُ دوُجا ॥੧੧॥੬੧॥
رائیو۔ راجہ ۔ حکمران
خدا سب اوصاف کا خزانہ ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
ga-ee bahorh bandee chhorh nirankaar dukh-daaree.
O’ God,You are the restorer of our lost spiritual wealth, the liberator from captivity of vices, without any definite form and supporter in our sorrows. ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ।
گئیِ بہوڑُ بنّدیِ چھوڑُ نِرنّکارُ دُکھداریِ ॥
کئی ۔ بہوڑ ۔ بگڑی بنانے والا۔ بندی چھوڑ ۔ غلامی سے نجات دلانے والا۔ نرنکار ۔ شکل و صورت کی بغیر آکار ۔ دکھداری ۔ عذاب میں امدادی ۔
اے خدا جا چکی کو واپس لانے والا۔ غلامی سے نجات دلانے والا۔ بلا شکل و صورت آکار والا عذاب میں امداد کرنے والا ہے ۔
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
karam na jaanaa Dharam na jaanaa lobhee maa-i-aaDhaaree.
I neither know about good deeds nor about righteous living; I am so greedy that I am always chasing after wealth. ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ।
کرمُ ن جانھا دھرمُ ن جانھا لوبھیِ مائِیادھاریِ ॥
کرم ۔ اعمال ۔ دھرم ۔ فرض۔ لوبھی ۔ لالچی ۔ مائیا دھاری ۔ دنیاوی دولت کی محبت میں گرفتار ۔
اے خدا نہ مجھے اعمال کی ہے سمجھ نہ فرض انسانی کی پہچان لا لچی اور دنیاوی دولت کی حرص میں گرفتار ہوں۔
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
naam pari-o bhagat govind kaa ih raakho paij tumaaree. ||1||
I am known as a devotee of God, so please save the honor of Your Name. ||1|| ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥
نامُ پرِئو بھگتُ گوۄِنّد کا اِہ راکھہُ پیَج تُماریِ ॥੧॥
نام پویو ۔ نام ہوگیا ۔ بھگت گوبند۔ الہٰی عاشقی ۔ خدا کا پیار۔ پیج ۔ عزت (1)
مگر اے خدا میرا نام عاشق الہٰی ہوگیا ہے ۔ اسلئے اب تو اپنے نام کی خود عزت ب
ਹਰਿ ਜੀਉ ਨਿਮਾਣਿਆ ਤੂ ਮਾਣੁ ॥
har jee-o nimaani-aa too maan.
O’ reverend God, You bestow honor to those who are honored by none. ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ।
ہرِ جیِءُ نِمانھِیا توُ مانھُ ॥
نمانیا ۔ بے وقار ۔ عاجز ۔ انکسایر ۔ مان ۔ وقار۔ فرخ ۔
اے خدا جنکا نہیں وقار ان کو تیرا وقار ہے ۔
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
nicheeji-aa cheej karay mayraa govind tayree kudrat ka-o kurbaan. rahaa-o.
My God, the Master of the universe, turns the unworthy ones into worthy; I am dedicated to Your almighty creative power. ||Pause|| ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ, ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ ॥ਰਹਾਉ॥
نِچیِجِیا چیِج کرے میرا گوۄِنّدُ تیریِ کُدرتِ کءُ کُربانھُ ॥ رہاءُ ॥
نا چیز یا ۔ بیکار ۔ نکمے ۔ چیز ۔ بلند۔ قدرت ۔ طاقت۔ رہاؤ۔
بے قدروں کی قدر ہے تو بے قدروں کو قابل قدر بنا دیتا ہے ۔ تیری قدرت پر قربان ہوں ۔ر ہاؤ
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
jaisaa baalak bhaa-ay subhaa-ee lakh apraaDh kamaavai.
Just as a child innocently makes thousands of mistakes, ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ,
جیَسا بالکُ بھاءِ سُبھائیِ لکھ اپرادھ کماۄےَ ॥
بالک ۔ بچہ ۔ بھائے سبھائے ۔ چاہتے ہوئے یا نہ چاہتے ہوئے ۔ اپرادھ ۔ قصور۔
اے خدا (1) جیسے ایک بچہ دانستا یا نہ دانستا اپنی عادت کے مطابق چاہتے ہوئے یا نہ چاہتے ہوئے لاکھوں قصور کرتا ہے ۔
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
kar updays jhirhkay baho bhaatee bahurh pitaa gal laavai.
the father teaches him and scolds him in so many ways, but ultimately he embraces him. ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਉਸ ਨੂੰ ਆਪਣੇ ਗਲ ਲਾ ਲੈਂਦਾ ਹੈ,
کرِ اُپدیسُ جھِڑکے بہُ بھاتیِ بہُڑِ پِتا گلِ لاۄےَ ॥
اپدیش ۔ نصٰحت ۔ جھڑ کے ۔ سر زش ۔
اسکا باپ اسے کئی طریقوں سے نصیحتیں کرتا ہے اور سر زش کرتا ہے مگر پھر گلے لگاتا ہے ۔
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
pichhlay a-ogun bakhas la-ay parabh aagai maarag paavai. ||2||
Similarly, God forgives the past misdeeds of people and steers them on right path for the future. ||2|| ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥
پِچھلے ائُگُنھ بکھسِ لۓ پ٘ربھُ آگےَ مارگِ پاۄےَ ॥੨॥
مارگ ۔ راستے (2)
اسطرح سے خدا پہلے کئے ہوئے گناہ بخش دیتا ہے اور آئندہ کے لئے درست راہ پر چلاتا ہے (2)
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
har antarjaamee sabh biDh jaanai taa kis peh aakh sunaa-ee-ai.
God is the knower of our hearts, so forsaking Him, we cannot go anywhere else to tell the state of our mind. ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਹਰੇਕ ਦੀ ਆਤਮਕ ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ?
ہرِ انّترجامیِ سبھ بِدھِ جانھےَ تا کِسُ پہِ آکھِ سُنھائیِئےَ
انتر جامی ۔ ۔ راز دل جاننے والا۔ بدھ ۔ طریقہ ۔
راز دل جاننے والا جب انسان کے ہر قسم کے زندگی کے حالات سے واقف ہے تو اپنے حالات کسے کہہ سنائیں
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
kahnai kathan na bheejai gobind har bhaavai paij rakhaa-ee-ai.
God, the Master of the universe, is not pleased by mere recitation of words; God preserves the honor of the one on whom He is pleased because of his deeds. ਪ੍ਰਭੂ ਨਿਰੀਆਂ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। ਕਰਣੀ ਕਰ ਕੇ ਜੇਹੜਾ ਮਨੁੱਖ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।
کہنھےَ کتھنِ ن بھیِجےَ گوبِنّدُ ہرِ بھاۄےَ پیَج رکھائیِئےَ ॥
کہنے کتھے ۔ صرف بیان بازی سے ۔ بھیجے ۔ خوش نہیں ہوتا۔ بھاوے چاہتا ہے ۔ پیج ۔ عزت۔
زبانی باتوں سے خدا خوش نہیں ہوتا ۔ جو خدا کو پیارا لگتا ہے اس کی عزت رکھتا ہے
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
avar ot mai saglee daykhee ik tayree ot rahaa-ee-ai. ||3||
O’ God, I have seen and tried the support of all others but now I am depending upon Your support alone. ||3|| ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥
اۄر اوٹ مےَ سگلیِ دیکھیِ اِک تیریِ اوٹ رہائیِئےَ ॥੩॥
اوٹ۔ آسرا۔ رہاہیئے ۔ رکھی ہوئی ہے (3)
اے خدا دوسرے تمام آسرے دیکھ لئے ہیں اب میں نے تیرا ہی اسرا اپنایا ہے