Urdu-Raw-Page-617

ਸੋਰਠਿ ਮਹਲਾ ੫ ਘਰੁ ੨ ਦੁਪਦੇ
sorath mehlaa 5 ghar 2 dupday
Raag Sorath, Fifth Guru, Second Beat, two liners:
سورٹھِ مہلا ੫ گھرُ ੨ دُپدے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِگُر پ٘رسادِ ॥
ایک ابدی خدا ، مرشد کی کرم نوازی سے جس کا احساس ہوا

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥
sagal banaspat meh baisantar sagal dooDh meh ghee-aa.
Just as fire is exists in all vegetation and butter in all types of milk, ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ,
سگل بنسپتِ مہِ بیَسنّترُ سگل دوُدھ مہِ گھیِیا
سگل بنپت ۔ ساری جڑی بوٹیوں سبزہ زار اور درختوں اور پودوںمیں آگ ہے سارے دودھ میں گھی ۔
ساری سبزہ زار اور جنگلات میں اگ اور تمام دودھ میں گھی پوشیدہ ہے
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥
ooch neech meh jot samaanee ghat ghat maaDha-o jee-aa. ||1||
similarly God’s light is pervading all beings whether of high or low social status, and He is present in the heart of all beings. ||1|| ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ ॥੧॥
اوُچ نیِچ مہِ جوتِ سمانھیِ گھٹِ گھٹِ مادھءُ جیِیا
اوچ نیچ ۔ چھوٹے ۔ بڑے ۔ جوت ۔نور ۔ گھٹ گھٹ مادہو۔ ہر دلمیں خدا۔جیا۔ جاندا ر(1)
اسی طرح یہ نیک و بد چھوٹے بڑے جانداروں میں الہٰی نور موجود ہے (1) ۔
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥
santahu ghat ghat rahi-aa samaahi-o.
O’ saints, God is pervading each and every heart; ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।
سنّتہُ گھٹِ گھٹِ رہِیا سماہِئو
اے خدا رسیدہ پاکدامن روحانی رہنماون سنتہو ہر دل میں ہے
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥
pooran poor rahi-o sarab meh jal thal rama-ee-aa aahi-o. ||1|| rahaa-o.
The perfect God is completely permeating all beings and He is pervading water as well as land. ||1||Pause|| ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ ॥੧॥ ਰਹਾਉ ॥
پوُرن پوُرِ رہِئو سرب مہِ جلِ تھلِ رمئیِیا آہِئو ॥੧॥ رہاءُ ॥
پورن ۔ مکمل طورپر ۔ پور رہو ۔ مجذوب ہے ۔ جل تھل۔ زمین اور پانی میں۔ رمیا۔ رام ۔خدا۔ آہیو۔ آیا ہوا۔ موجود ہے (1) رہاوؤ۔
بستا خدا مکمل طور پر ساری مخلوقات غرض یہ کہ زمین اور پانی میں بستا ہے اور موجود ہے ۔ رہاؤ۔
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥
gun niDhaan naanak jas gaavai satgur bharam chukaa-i-o.
Nanak sings the Praises of God, the treasure of virtues because the True Guru has dispelled his doubt. ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ।
گُنھ نِدھان نانکُ جسُ گاۄےَ ستِگُرِ بھرمُ چُکائِئو
گن ندھان۔ اوصاف کا خزناہ ۔ جس گاوے ۔حمدوثناہ ۔ صفت صلاح۔ بھرم۔ شک و شبہ ۔ شکائیو ۔ دور یا۔
نانک اس اوصاف کے خزانے خدا کی حمدوثناہ کرتا ہے سچے مرشد نے شک و شہبات دور کر دیئے ہیں
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥
sarab nivaasee sadaa alaypaa sabh meh rahi-aa samaa-i-o. ||2||1||29||
The omnipresent God is permeating all beings, yet He always remains detached from all. ||2||1||29|| ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥
سرب نِۄاسیِ سدا الیپا سبھ مہِ رہِیا سمائِئو
سرب نواسی ۔ سب میں ۔ بستا ہے ۔ سدا الیپا۔ بیلاگ۔ بے واسطہ ۔
خدا سب میں بستا ہے اور خود اس سے بیلاگ بل واسطہ ہےا ور منہ بستا ہے
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥

ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥
jaa kai simran ho-ay anandaa binsai janam maran bhai dukhee.
O’ brother, by meditating on God you can be blissful, your fear and pain of going through the cycle of birth and death can be destroyed, ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖ਼ੁਸ਼ੀ-ਭਰਿਆ ਜੀਵਨ ਜੀਊ ਸਕਦਾ ਹੈਂ ਤੇਰੇ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਸਕਦੇ ਹਨ,
جا کےَ سِمرنھِ ہوءِ اننّدا بِنسےَ جنم مرنھ بھےَ دُکھیِ
سمرن ۔ یا د سے ۔ انند۔ پر سکون خوشی ۔ دنسے ۔ مٹے ۔ جنم مرن ۔ تناسخ۔ بھے ۔ خوف۔ دکھی ۔ عذاب۔
جس کے یاد کرنے سے خوشیوں اور پر سکون زندگی گذاری جا سکتی ہے ۔ زندگی اور موت کے تمما خوف دور ہو سکتے ہیں

ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥
chaar padaarath nav niDh paavahi bahur na tarisnaa bhukhee. ||1||
you will receive the four cardinal blessings (faith, wealth, procreation, salvation) and nine treasures of the world; you no longer will have yearning for Maya. ||1|| ਤੂੰ (ਧਰਮ ਅਰਥ ਕਾਮ ਮੋਖ) ਚਾਰੇ ਪਦਾਰਥ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਪਾ ਲਵੇਂਗਾ ਤੈਨੂੰ ਮਾਇਆ ਦੀ ਤ੍ਰੇਹ ਭੁੱਖ ਫਿਰ ਨਹੀਂ ਵਿਆਪੇਗੀ ॥੧॥
چارِ پدارتھ نۄ نِدھِ پاۄہِ بہُرِ ن ت٘رِسنا بھُکھیِ
چار پدارتھ ۔ چار قیمتی نعمتیں۔ دھرم۔ ارتھ ۔ کام ۔ موکھ ۔ نو ندھ ۔ دنیاوی نو خزانے ۔ بہور ۔ دوبارہ ۔ ترسنا بھکھی ۔ خواہشات کی بھوک باقی رہے (1)
اور انسان دنیا کی چار بیش قیمت نعمتیں اور دنیا کے نو خزانے حاصل ہو سکتے ہیں اور انسان کو دنیاوی دولت کی بھوک پیاس پیدا نہ ہو گی (1)

ਜਾ ਕੋ ਨਾਮੁ ਲੈਤ ਤੂ ਸੁਖੀ ॥
jaa ko naam lait too sukhee.
By chanting God’s Name, you can be at peace, ਜਿਸ ਪਰਮਾਤਮਾ ਦਾ ਨਾਮ ਸਿਮਰਿਆਂ ਤੂੰ ਸੁਖੀ ਹੋ ਸਕਦਾ ਹੈਂ,
جا کو نامُ لیَت توُ سُکھیِ
اے انسان جس کی یاد سے سکون اور خوشی حاصل ہوتی ہے

ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥
saas saas Dhi-aavahu thaakur ka-o man tan jee-aray mukhee. ||1|| rahaa-o.
you should meditate on that God with each and every breath, with full concentration of your mind, body, heart, and tongue. ||1||Pause|| ਹੇ ਜੀਵ! ਉਸ ਪਾਲਣਹਾਰ ਪ੍ਰਭੂ ਨੂੰ ਤੂੰ ਆਪਣੇ ਮਨੋ ਤਨੋ ਮੂੰਹ ਨਾਲ ਹਰੇਕ ਸਾਹ ਦੇ ਨਾਲ ਸਿਮਰਿਆ ਕਰ ॥੧॥ ਰਹਾਉ ॥
ساسِ ساسِ دھِیاۄہُ ٹھاکُر کءُ من تن جیِئرے مُکھیِ ॥੧॥ رہاءُ ॥
مکھی ۔ زبان سے (1) رہاؤ۔
اور نام کی یاد سے سکھ ملتا ہے اس پروردگار کو ہر سانس ہر لمحہ دل و جان سے یاد کرؤ ۔ رہاؤ۔
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥
saaNt paavahi hoveh man seetal agan na antar Dhukhee.
By meditating on God, you would find peace, your mind would feel comforted, and the fire of worldly desires wouldn’t smolder within you. ਸਿਮਰਨ ਦੀ ਬਰਕਤਿ ਨਾਲ) ਤੂੰ ਸ਼ਾਂਤੀ ਹਾਸਲ ਕਰ ਲਏਂਗਾ, ਤੇਰਾ ਚਿੱਤ ਠੰਢਾ-ਠਾਰ ਹੋ ਜਾਏਂਗਾ, ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਧੁਖੇਗੀ।
ساںتِ پاۄہِ ہوۄہِ من سیِتل اگنِ ن انّترِ دھُکھیِ
سانت ۔ سکون آرام ۔ سیتل ۔ ٹھنڈا۔ اگن ۔ آگ۔ انتر دھکھی ۔ دلمیں جلن ۔
جس کی یاد سے سکون حاصل ہو دل ٹھنڈک محسوس کرے دل جلن محسو س نہ کرے

ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥
gur naanak ka-o parabhoo dikhaa-i-aa jal thal taribhavan rukhee. ||2||2||30||
The Guru has revealed to Nanak, the presence of God in water, land and trees of all the worlds. ||2||2||30|| ਗੁਰੂ ਨੇ (ਮੈਨੂੰ) ਨਾਨਕ ਨੂੰ ਉਹ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਰੁੱਖਾਂ ਵਿਚ ਸਾਰੇ ਸੰਸਾਰ ਵਿਚ (ਵੱਸਦਾ) ਵਿਖਾ ਦਿੱਤਾ ਹੈ ॥੨॥੨॥੩੦॥
گُر نانک کءُ پ٘ربھوُ دِکھائِیا جلِ تھلِ ت٘رِبھۄنھِ رُکھیِ
تربھون۔ تینوں عالموں میں ۔ رخی ۔ شجروں میں۔
مرشد نے نانک کو اس خدا کا ددیدار پانی زمین شجروں اور تینوں عالموں میں بستا دکھا دیا ہے ۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥

ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥
kaam kroDh lobh jhooth nindaa in tay aap chhadaavahu.
O’ God, please rescue me from the vices like lust, anger, greed, falsehood and slander. ਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਆਦਿਕ) ਇਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਆਪ ਛੁਡਾ ਲੈ।
کام ک٘رودھ لوبھ جھوُٹھ نِنّدا اِن تے آپِ چھڈاۄہُ
کام ۔ شہوت۔ کرودھ ۔ غصہ ۔ لوبھ ۔ لالچ۔ جھوٹ ۔ نہ جونہ ہو ۔ اسے کہنا ۔ حقیقت کے خلاف بات کرنا ۔ نندا ۔ بد گوئی ۔ چھڈاوہو ۔ نجات دلاؤ ۔
شہوت ۔ غصہ ۔ لالچ ۔ جھوٹ ۔ بدگوئی ان سے نجات دلاؤ

ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥
ih bheetar tay in ka-o daarahu aapan nikat bulaavhu. ||1||
Drive out these vices from within me and keep me imbued with Your love. ||1|| ਮੇਰੇ ਇਸ ਮਨ ਵਿਚੋਂ ਇਹਨਾਂ (ਵਿਕਾਰਾਂ) ਨੂੰ ਕੱਢ ਦੇ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥
اِہ بھیِتر تے اِن کءُ ڈارہُ آپن نِکٹِ بُلاۄہُ
بھیتر ۔دل سے ۔ ڈارہو ۔ نکالوں ۔ اپنے نکٹ بلا دہو ۔ پانی صحبت و قربت عنایت فرما ؤ (1)
اے خدا ان کو دل سے نکالوں اپنی صحبت و قربت عنایت کیجئے ۔ (1)

ਅਪੁਨੀ ਬਿਧਿ ਆਪਿ ਜਨਾਵਹੁ ॥
apunee biDh aap janaavhu.
O’ God, You Yourself show me the way to meditate on You, ਹੇ ਪ੍ਰਭੂ! ਆਪਣੀ ਭਗਤੀ ਦੀ ਜਾਚ ਤੂੰ ਮੈਨੂੰ ਆਪ ਸਿਖਾ।
اپُنیِ بِدھِ آپِ جناۄہُ
اپنی بدھ ۔ طریقہ ۔ جگت ۔ ڈھنگ۔ جنا وہو ۔ سمجھاو۔
اے خدا اپنے ملاپ کا طور طریقہ خود سمجھاو۔
ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥
har jan mangal gaavhu. ||1|| rahaa-o.
so that, I may sing Your praises in the company of Your devotees. ||1||Pause|| ਮੈਨੂੰ ਪ੍ਰੇਰਨਾ ਦੇਹ ਕਿ ਮੈਂ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰਾਂ ॥੧॥ ਰਹਾਉ ॥
ہرِ جن منّگل گاۄہُ ॥੧॥ رہاءُ ॥
ہرجن ۔ خادم ۔ خدا ۔ خدائی خدمتگار ۔ منگل گاوہو ۔ خوشی کے گیت گاو۔ رہاؤ۔
تاکہ خادمان خدا کے ساتھ ملکر تیری حمدوثناہ کر سکون (1) رہاؤ۔
ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥
bisar naahee kabhoo hee-ay tay ih biDh man meh paavhu.
O’ God, instill in me the wisdom, that I may never forsake You from my heart. ਹੇ ਪ੍ਰਭੂ! ਮੇਰੇ ਮਨ ਵਿਚ ਤੂੰ ਇਹੋ ਜਿਹੀ ਸਿੱਖਿਆ ਪਾ ਦੇਹ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਭੀ ਨਾਹ ਵਿਸਰੇਂ।
بِسرُ ناہیِ کبہوُ ہیِۓ تے اِہ بِدھِ من مہِ پاۄہُ
دسر ناہی ۔ بھولے نا ۔ پیئے ۔ دل سے ۔ کھیہو ۔ کبھی ۔ ایہہ بدھ ۔ یہ طور طریقہ ۔ من میہ پا وہو ۔ دلمیں بساؤ
میرے دل کو مجھے یہ طریقہ سمجھاؤ ۔ کہ تو میرے دل سے کبھی بھولے

ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥
gur pooraa bhayti-o vadbhaagee jan naanak kateh na Dhaavahu. ||2||3||31||
O’ Nanak, by good fortune you have met the perfect Guru; now you need not go elsewhere. ||2||3||31|| ਹੇ ਦਾਸ ਨਾਨਕ! ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪਿਆ ਹੈ, ਹੁਣ ਤੂੰ ਹੋਰ ਕਿਸੇ ਪਾਸੇ ਨਾਹ ਦੌੜਦਾ ਫਿਰ ॥੨॥੩॥੩੧॥
گُرُ پوُرا بھیٹِئو ۄڈبھاگیِ جن نانک کتہِ ن دھاۄہُ
۔ دھاوہو ۔ بھٹکو ۔ کتیہہ ۔کہیں ۔
اے خادم نانک ۔ بلند قسمت سے کامل مرشد کا ملاپ حاصل ہو گیا ہے اب کہیں نہ بھٹکو۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥

ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥
jaa kai simran sabh kachh paa-ee-ai birthee ghaal na jaa-ee.
By meditating on God, we receive everything and our effort doesn’t go waste, ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤਿ ਨਾਲ ਹਰੇਕ ਪਦਾਰਥ ਮਿਲ ਜਾਂਦਾ ਹੈ, (ਸਿਮਰਨ ਦੀ) ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ,
جا کےَ سِمرنھِ سبھُ کچھُ پائیِئےَ بِرتھیِ گھال ن جائیِ
پریمی ۔بیفائدہ ۔ گھال۔ محنت۔ اور ۔ دیگر ۔
خدا پر غور کرنے سے ، ہم سب کچھ حاصل کرتے ہیں اور ہماری کوششیں ضائع نہیں ہوتی ہیں
ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥
tis parabh ti-aag avar kat raachahu jo sabh meh rahi-aa samaa-ee. ||1||
then forsaking that God who is omnipresent, why are you getting involved in others? ||1|| ਜੇਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ਉਸ ਨੂੰ ਛੱਡ ਕੇ ਹੋਰ ਕੇਹੜੇ ਪਾਸੇ ਮਸਤ ਹੋ ਰਹੇ ਹੋ? ॥੧॥
تِسُ پ٘ربھ تِیاگِ اۄر کت راچہُ جو سبھ مہِ رہِیا سمائیِ
گت۔ کس سے ۔ راچہو ۔ محو ہوتے ہو۔ تیاگ۔ چھوڑ کر ۔ سمائی ۔ بسا ہوا (1)
پھراس خدا کو چھوڑکر جو ساری دنیا میں موجود ہے، آپ دوسروں میں کیوں شامل ہو رہے ہیں
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥
har har simrahu sant gopaalaa.
O’ saints, always keep meditating on God, the sustainer of the universe. ਹੇ ਸੰਤ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ।
ہرِ ہرِ سِمرہُ سنّت گوپالا
گوپالا۔ خدا۔
اے اللہ کے ولیوں ، ہمیشہ کائنات کے پالنے والے خدا کا ذکر کرتے رہو۔
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥
saaDhsang mil naam Dhi-aavahu pooran hovai ghaalaa. ||1|| rahaa-o.
Joining the congregation of saints, if you meditate on Naam, your effort will be fruitful. ||1||Pause||
ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ, (ਸਿਮਰਨ ਦੀ) ਮੇਹਨਤ ਜ਼ਰੂਰ ਸਫਲ ਹੋ ਜਾਂਦੀ ਹੈ ॥੧॥ ਰਹਾਉ ॥
سادھسنّگِ مِلِ نامُ دھِیاۄہُ پوُرن ہوۄےَ گھالا ॥੧॥ رہاءُ ॥
سادھ سنگ ۔ صحبت و قربت پاکدامناں پورن ہووے گھالا۔ مھنت و مشقت بر اور ہو (1) رہاؤ۔
اولیاء کی جماعت میں شامل کو کر اگر آپ نام پر غور کریں گے تو آپ کی کاوش نتیجہ خیز ہوگی، رہاءُ
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥
saar samaalai nit paratipaalai paraym sahit gal laavai.
God always takes care and sustains all, and embraces devotees with affection. ਪ੍ਰਭੂ ਸਭ ਜੀਵਾਂ ਦੀ ਸਾਰ ਲੈ ਕੇ ਸੰਭਾਲ ਕਰਦਾ ਹੈ, ਸਦਾ ਪਾਲਣਾ ਕਰਦਾ ਹੈ (ਸਿਮਰਨ ਕਰਨ ਵਾਲਿਆਂ ਨੂੰ) ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ।
سارِ سمالےَ نِتِ پ٘رتِپالےَ پ٘ریم سہِت گلِ لاۄےَ
سار سمائے ۔ خیر گیری کرے ۔ نت پر تپالے ۔ ہر روز پرروش کرتا ہے ۔ گل لاوے ۔ اپناتا ہے ۔ محبت کرتا ہے ۔ پریم سہت ۔ پیار سے ۔
خدا ہمیشہ سب کی دیکھ بھال اور حفاظت کرتا ہے ، اور عقیدت مندوں کو پیار سے گلے لگاتا ہے
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥
kaho naanak parabh tumray bisrat jagat jeevan kaisay paavai. ||2||4||32||
Nanak says, O’ God, by forsaking You, how can anybody spiritually survive in this world? ||2||4||32|| ਨਾਨਕ ਆਖਦਾ ਹੈ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ? ਤੇ, ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ ॥੨॥੪॥੩੨॥
کہُ نانک پ٘ربھ تُمرے بِسرت جگت جیِۄنُ کیَسے پاۄےَ
تمرے دسرت۔ تجھے بھول کر ۔ جگت جیون ۔ علام کی زندگی ۔ سارے عالم کو زندگی عنایت کرنے والا۔
نانک کہتا ہے کہ اے خدا ، آپ کو چھوڑ کرکوئی بھی اس دنیا میں روحانی طور پر کیسے زندہ رہ سکتا ہے
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥

ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥
abhinaasee jee-an ko daataa simrat sabh mal kho-ee.
The Eternal God is the benefactor of all beings; by meditating on Him, all one’s filth of vices is washed off. ਉਸ ਪ੍ਰਭੂ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।
ابِناسیِ جیِئن کو داتا سِمرت سبھ ملُ کھوئیِ
ابناسی ۔ لافناہ ۔ جیئن کو داتا۔ سب جانداروں کو دینے والا۔ مل ۔ ناپاکیزگی ۔
لافناہ جانداروں کو دینے والا سخی اس کی یاد سے ہر قسم کی ناپاکیزگی مٹ جاتی ہے دور ہوجاتی ہے ۔

ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥
gun niDhaan bhagtan ka-o bartan birlaa paavai ko-ee. ||1||
He is the treasure of virtues and the support of His devotees, but only a rare person realizes Him. ||1|| ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ ॥੧॥
گُنھ نِدھان بھگتن کءُ برتنِ بِرلا پاۄےَ کوئیِ
بھگن ۔ الہٰی پریم ۔ برتن ۔ کام آنے والا۔ برلا۔ شاذ و نادر (1)
جو اوصاف کا خزانہ ہے الہٰی پریمیوں کے کام آنے والا مگر شاذو نادر ہی اسکا ملاپ حاصل کر تا ہے (1)

ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥
mayray man jap gur gopaal parabh so-ee.
O’ my mind, meditate on that Guru, the embodiment of God who is supreme and sustainer of the universe, ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ,
میرے من جپِ گُر گوپال پ٘ربھُ سوئیِ
اے دل مرشد عالم کی ریاض کو وہی خدا ہے
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥
jaa kee saran pa-i-aaN sukh paa-ee-ai baahurh dookh na ho-ee. ||1|| rahaa-o.
seeking whose support we receive celestial peace and there is never any suffering after that. ||1||Pause|| ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ ॥੧॥ ਰਹਾਉ ॥
جا کیِ سرنھِ پئِیا سُکھُ پائیِئےَ باہُڑِ دوُکھُ ن ہوئیِ ॥੧॥ رہاءُ ॥
باہڑ۔ دوبارہ (1) رہاؤ۔
جس کی پناہ گیری سے آرام و آسائش ملتا ہے اور دوبارہ عذاب نہیں ملتا (1) رہاؤ۔
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥
vadbhaagee saaDhsang paraapat tin bhaytat durmat kho-ee.
It is only by good fortune that one gets into the company of true saints, and upon meeting them, one gets rid of one’s evil intellect. ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ।
ۄڈبھاگیِ سادھسنّگُ پراپتِ تِن بھیٹت دُرمتِ کھوئیِ
وڈبھاگی ۔ بلند قسمت سے ۔ سادھ سنگ ۔ صحبت قرب پاکدامناں ۔ پراپت۔ حاصل ۔ تن بھٹت۔ ان کے ملاپ سے ۔ درمت۔ بد عقلی ۔
بلند قسمت سے صحبت و قربت پاکدامںاں حاصل ہوتی ہے ان کے ملاپ سے بد عقلی اور برے خیالات ختم ہوجاتے ہیں

error: Content is protected !!