Urdu-Raw-Page-796
ਐਸਾ ਨਾਮੁ ਨਿਰੰਜਨ ਦੇਉ ॥ aisaa naam niranjan day-o. O’ God, Your Name is immaculate ; just like You, it is not allured by Maya. ਹੇ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੈ ਜਿਹੋ ਜੇਹਾ ਤੂੰ ਆਪ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈਂ। ایَسا نامُ نِرنّجن دیءُ ॥ نرنجن ۔ بیداغ ۔ پاک۔ دیؤ۔ فرشتہ