ਐਸਾ ਨਾਮੁ ਨਿਰੰਜਨ ਦੇਉ ॥
aisaa naam niranjan day-o.
O’ God, Your Name is immaculate ; just like You, it is not allured by Maya. ਹੇ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੈ ਜਿਹੋ ਜੇਹਾ ਤੂੰ ਆਪ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈਂ।
ایَسا نامُ نِرنّجن دیءُ ॥
نرنجن ۔ بیداغ ۔ پاک۔ دیؤ۔ فرشتہ دیوتا۔
اے خدا ، تیرا نام بے عیب ہے۔ صرف آپ کی طرح ، یہ مایا سے متاثر نہیں ہے۔
ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥
ha-o jaachik too alakh abhay-o. ||1|| rahaa-o.
I am Your beggar; You are incomprehensible and imperceptible. ||1||Pause|| ਮੈਂ ਤੇਰਾ ਮੰਗਤਾ ਹਾਂ, ਤੂੰ ਸਮਝ ਤੋਂ ਪਾਰ ਅਤੇ ਅਭੇਦ ਹੈਂ ॥੧॥ ਰਹਾਉ ॥
ہءُ جاچِکُ توُ الکھ ابھیءُ ॥੧॥ رہاءُ ॥
جاچک ۔ بھکاری (1) الکھ سمجھ سے باہر۔ ابھیؤ۔ جسکا راز یا بھید سمجھا نہ جا سکے (1) رہاؤ۔
میں تمہارا بھکاری ہوں۔ آپ سمجھ سے باہر اور ناقابل فہم ہیں
ਮਾਇਆ ਮੋਹੁ ਧਰਕਟੀ ਨਾਰਿ ॥
maa-i-aa moh Dharkatee naar.
Attachment with Maya is like being in love with a promiscuous woman. ਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ l
مائِیا موہُ دھرکٹیِ نارِ ॥
مائیا موہ ۔ دنیاوی دولت کی محبت۔ دھڑکتی نار۔ ملامت زدہ بدچلن عورت۔
مایا کے ساتھ لگاؤ کسی متشدد عورت سے محبت کرنے کی طرح ہے۔
ਭੂੰਡੀ ਕਾਮਣਿ ਕਾਮਣਿਆਰਿ ॥ bhooNdee kaaman kaamani-aar. Maya is like an unwise woman who casts spells. ਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ।
بھوُنّڈیِ کامنھِ کامنھِیارِ ॥
بھونڈی ۔ بد صورت۔ بد شکل۔ کامن۔ عورت۔ کامنہار۔ گنڈے ۔ تعویذ وغیرہ کرناے ولای ۔
مایا ایک بے وقوف عورت کی طرح ہے جو جادو کرتی ہے۔
ਰਾਜੁ ਰੂਪੁ ਝੂਠਾ ਦਿਨ ਚਾਰਿ ॥
raaj roop jhoothaa din chaar.
Kingdom (power) and beauty are false, and last for only a few days. ਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ ।
راجُ روُپُ جھوُٹھا دِن چارِ ॥
راج ۔ حکومت۔ روپ ۔ شکل وصورت ۔ دن چار چند روزہ ۔
بادشاہت (طاقت) اور خوبصورتی جھوٹے ہیں ، اور صرف کچھ دن ہی چلتے ہیں۔
ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥
naam milai chaanan anDhi-aar. ||2||
One who is blessed with Naam, his darkness of ignorance due to his attachment for Maya is replaced with the light of divine wisdom. ||2|| ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ ॥੨॥
نامُ مِلےَ چاننھُ انّدھِیارِ ॥੨॥
اندھیار۔ اندھیرا ۔ نام ملے چانن۔ سچ وحقیقت روشن ۔ (2)
ایک جو نام سے بابرکت ہے ، مایا سے لگاؤ کی وجہ سے اس کی لاعلمی کی تاریکی الہی حکمت کی روشنی سے بدل دی گئی ہے۔
ਚਖਿ ਛੋਡੀ ਸਹਸਾ ਨਹੀ ਕੋਇ ॥
chakh chhodee sahsaa nahee ko-ay.
Anyone who has tried the relish of Maya, has no doubts regarding its evil effects, (ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ,
چکھِ چھوڈیِ سہسا نہیِ کوءِ ॥
چکھ چھودی ۔ ملاحظہ کیا۔ سہسا ۔ شک ۔ فکر۔
جس نے بھی مایا کے مزے لینے کی کوشش کی ہے ، اسے اس کے برے اثرات سے متعلق کوئی شبہ نہیں ہے ،
ਬਾਪੁ ਦਿਸੈ ਵੇਜਾਤਿ ਨ ਹੋਇ ॥ baap disai vayjaat na ho-ay.
and, just as the one whose father is visible and known, cannot be illegitimate; similarly, one who perceives God’s fatherly support does not fall prey to vices. ਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ)।
باپُ دِسےَ ۄیجاتِ ن ہوءِ ॥
عہجات۔ حرامی ۔
اور ، بالکل اسی طرح جس کا باپ نظر آتا ہے اور جانا جاتا ہے ، ناجائز نہیں ہوسکتا ہے۔ اسی طرح ، جو خدا کے والد کی حمایت کو جانتا ہے وہ برائیوں کا شکار نہیں ہوتا ہے۔
ਏਕੇ ਕਉ ਨਾਹੀ ਭਉ ਕੋਇ ॥
aykay ka-o naahee bha-o ko-ay.
One who depends on the support of God, has no fear, ਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ,
ایکے کءُ ناہیِ بھءُ کوءِ ॥
ابکے ۔ واحد (3)
جو خدا کی تائید پر منحصر ہے ، اسے کوئی خوف نہیں ،
ਕਰਤਾ ਕਰੇ ਕਰਾਵੈ ਸੋਇ ॥੩॥
kartaa karay karaavai so-ay. ||3||
because it is the Creator who does everything, and causes all to act. ||3|| ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ ॥੩॥
کرتا کرے کراۄےَ سوءِ ॥੩॥
کیونکہ یہ خالق ہی ہے جو ہر کام کرتا ہے ، اور سب کو عمل کرنے کا سبب بناتا ہے
ਸਬਦਿ ਮੁਏ ਮਨੁ ਮਨ ਤੇ ਮਾਰਿਆ ॥
sabad mu-ay man man tay maari-aa.
Those who eradicate their self-conceit through the Guru’s words, they control their mind’s worldly desires. ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ, ਉਹ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ,
سبدِ مُۓ منُ من تے مارِیا ॥
سبد موئے ۔ سبق سے خوئش پن۔ اپنت۔ مار موئے ۔ ختم کی ۔ من سے ۔ مان ماریا۔ من سے من پر چیت حاسل کی ۔
وہ جو گرو کے الفاظ کے ذریعہ اپنی خود غرضی کو مٹا دیتے ہیں ، وہ اپنے دماغ کی دنیاوی خواہشات پر قابو رکھتے ہیں۔
ਠਾਕਿ ਰਹੇ ਮਨੁ ਸਾਚੈ ਧਾਰਿਆ ॥
thaak rahay man saachai Dhaari-aa.
They keep their mind restrained from thinking about Maya, because the eternal God provides them support. ਉਹ ਮਾਇਕ ਫੁਰਨਿਆਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ ਆਸਰਾ ਦੇਂਦਾ ਹੈ।
ٹھاکِ رہے منُ ساچےَ دھارِیا ॥
ٹھاک رہے ۔ روکھ رھا۔ من ساچے دھاریا۔ دلمیں خدا بسائیا۔
وہ اپنے ذہن کو مایا کے بارے میں سوچنے سے روکتے ہیں ، کیونکہ ابدی خدا انہیں مدد فراہم کرتا ہے۔
ਅਵਰੁ ਨ ਸੂਝੈ ਗੁਰ ਕਉ ਵਾਰਿਆ ॥
avar na soojhai gur ka-o vaari-aa.
They cannot think of anybody other than the Guru who could save them from worldly allurements and remain dedicated to Him. ਉਹ ਹੋਰ ਕਿਸੇ ਨੂੰ ਨਹੀਂ ਜਾਣਦੇ ਅਤੇ ਆਪਣੇ ਗੁਰਾਂ ਉਤੋਂ ਘੋਲੀ ਜਾਂਦੇ ਹਨ।
اۄرُ ن سوُجھےَ گُر کءُ ۄارِیا ॥
واریا۔ قربان۔ نام رتے ۔ سچ وحقیقت میں محو ومجذوب۔
وہ گرو کے سوا کسی اور کے بارے میں نہیں سوچ سکتے جو انہیں دنیاوی رغبتوں سے بچا سکے اور اسی کے لئے وقف رہیں۔
ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥
naanak naam ratay nistaari-aa. ||4||3||
O’ Nanak, those who are imbued with Naam, God ferries them across the dreadful worldly ocean of vices. ||4||3|| ਹੇ ਨਾਨਕ! ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥
نانک نامِ رتے نِستارِیا ॥੪॥੩॥
نستاریا۔ نجات حاصل کی ۔
اے نانک ، جو لوگ نام کے ساتھ رنگین ہیں ، خدا ان کو خوفناک دنیاوی بحر وسوسوں سے پار کرتا ہے
ਬਿਲਾਵਲੁ ਮਹਲਾ ੧ ॥
bilaaval mehlaa 1.
Raag Bilaaval, first Guru:
بِلاۄلُ مہلا ੧॥
ਗੁਰ ਬਚਨੀ ਮਨੁ ਸਹਜ ਧਿਆਨੇ ॥
gur bachnee man sahj Dhi-aanay.
Those people whose mind, through the Guru’s teachings, intutively gets attuned to God’s meditation, ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਦਾ ਮਨ ਅਡੋਲਤਾ ਦੀ ਸਮਾਧੀ ਲਾ ਲੈਂਦਾ ਹੈ,
گُر بچنیِ منُ سہج دھِیانے ॥
گربچنی ۔ سبق و کلام مرشد سے ۔ سہج دھیائے ۔ مستقل مزاجی ۔
وہ لوگ جن کا دماغ ، گرو کی تعلیمات کے ذریعہ ، خدا کے مراقبہ پر مستقل مزاجی ہوجاتا ہے ،
ਹਰਿ ਕੈ ਰੰਗਿ ਰਤਾ ਮਨੁ ਮਾਨੇ ॥
har kai rang rataa man maanay.
imbued with God’s love, they remain content remembering Him. ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਹੋਇਆ ਉਹ ਮਨ (ਪਰਮਾਤਮਾ ਦੀ ਯਾਦ ਵਿਚ ਹੀ) ਪਰਚਿਆ ਰਹਿੰਦਾ ਹੈ।
ہرِ کےَ رنّگِ رتا منُ مانے ॥
ہر کے رنگ ۔ خدا سے متاچر ہوکر۔ من مانے ۔ دلمیں یقین پیدا ہوتا ہے ایمان آتا ہے ۔
خدا کی محبت میں رنگین ، وہ اس کو یاد کرتے ہوئے مطمئن رہتے ہیں۔
ਮਨਮੁਖ ਭਰਮਿ ਭੁਲੇ ਬਉਰਾਨੇ ॥
manmukh bharam bhulay ba-uraanay.
But the self-willed, insane persons, deluded by doubts, go astray. ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਝੱਲੇ ਹੋਏ ਭਟਕਣਾਂ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
منمُکھ بھرمِ بھُلے بئُرانے ॥
منمکھ بھرم بھلے لورانے ۔ خودی پسند وہم وگمان میں پاگل ہوا رہتا ہے ۔ جنہیں کلما سبق مرشد سے الٰی پہچان ہوجاتی ہے ۔ وہ الہٰی یاد کے بغیر نہیں رہ سکتے (19)
لیکن شکوک و شبہات سے دوچار خود غرض ، پاگل انسان گمراہ ہو جاتے ہیں۔
ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥
har bin ki-o rahee-ai gur sabad pachhaanay. ||1||
Those who realize God through the Guru’s word, cannot spiritually survive without remembering Him. ||1|| ਗੁਰੂ ਦੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਸਾਂਝ (ਪ੍ਰਭੂ ਨਾਲ) ਬਣ ਜਾਂਦੀ ਹੈ ਉਹ ਪ੍ਰਭੂ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦੇ ॥੧॥
ہرِ بِنُ کِءُ رہیِئےَ گُر سبدِ پچھانے ॥੧॥
جو لوگ گورو کے کلام کے ذریعہ خدا کا احساس کرتے ہیں ، وہ اسے یاد کیے بغیر روحانی طور پر زندہ نہیں رہ سکتے
ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥
bin darsan kaisay jeeva-o mayree maa-ee.
O’ my mother, how can I spiritually stay alive without experiencing the blessed vision of God? ਹੇ ਮੇਰੀ ਮਾਂ! ਪ੍ਰਭੂ ਦੇ ਦੀਦਾਰ ਬਾਝੋਂ, ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ ?
بِنُ درسن کیَسے جیِۄءُ میریِ مائیِ ॥
درسن دیدار۔
اے میری ماں ، خدا کے مبارک نظارے کا تجربہ کیے بغیر میں روحانی طور پر کیسے زندہ رہ سکتا ہوں؟
ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
har bin jee-araa reh na sakai khin satgur boojh bujhaa-ee. ||1|| rahaa-o.
The true Guru has blessed me with this understanding that the soul cannot survive even for an instant without remembering God. ||1||Pause|| ਸਤਿਗੁਰੂ ਨੇ (ਮੈਨੂੰ) ਸੁਮਤਿ ਸਮਝਾ ਦਿੱਤੀ ਹੈ (ਤਦੋਂ ਤੋਂ) ਮੇਰੀ ਜਿੰਦ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੀ ॥੧॥ ਰਹਾਉ ॥
ہرِ بِنُ جیِئرا رہِ ن سکےَ کھِنُ ستِگُرِ بوُجھ بُجھائیِ ॥੧॥ رہاءُ ॥
سگر بوجھ بجھائی ۔ سچے مرشد نے سمجھائیا ہے (1) رہاؤ۔
سچے گرو نے مجھے یہ سمجھنے سے نوازا ہے کہ روح خدا کو یاد کیے بغیر ایک لمحہ کے لئے بھی زندہ نہیں رہ سکتی۔
ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥
mayraa parabh bisrai ha-o mara-o dukhaalee.
If my God is forsaken, I feel as if I am spiritually dying in pain. ਜੇ ਮੈਨੂੰ ਮੇਰਾ ਪ੍ਰਭੂ ਵਿੱਸਰ ਜਾਏ ਤਾਂ ਮੈਂ ਦੁੱਖੀ ਹੋ ਕੇ ਮਰਨ ਵਾਲੀ ਹੋ ਜਾਂਦੀ ਹਾਂ।
میرا پ٘ربھُ بِسرےَ ہءُ مرءُ دُکھالیِ ॥
پربھ وسرے ۔ خدا کو بھول جا نے سے ۔ مرود کھالی ۔ عذاب میں رہتا ہوں۔
اگر میرا خدا ترک کردیا جاتا ہے تو مجھے ایسا لگتا ہے جیسے میں روحانی طور پر درد میں ڈوب رہا ہوں۔
ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥
saas giraas japa-o apunay har bhaalee.
With each breath and morsel of food, I meditate on my God and seek Him. ਮੈਂ ਇਕ ਇਕ ਸਾਹ ਤੇ ਗਿਰਾਹੀ ਦੇ ਨਾਲ (ਭੀ) ਆਪਣੇ ਪ੍ਰਭੂ ਨੂੰ ਯਾਦ ਕਰਦੀ ਹਾਂ ਤੇ ਉਸੇ ਨੂੰ ਭਾਲਦੀ ਰਹਿੰਦੀ ਹਾਂ।
ساسِ گِراسِ جپءُ اپُنے ہرِ بھالیِ ॥
سانس گراس۔ ہر سانس ہر لقمہ ۔ مراد سوتے جاگتے کھاتے پیتے ۔
کھانے کی ہر سانس اور نوچ کے ساتھ ، میں اپنے خدا کا دھیان کرتا ہوں اور اس کی تلاش کرتا ہوں۔
ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥
sad bairaagan har naam nihaalee.
Remaining detached from worldly pleasures, I am delighted with God’ Name. ਦੁਨੀਆ ਦੇ ਰਸਾਂ ਵਲੋਂ ਉਦਾਸ ਹੋ ਕੇ ਮੈਂ ਪ੍ਰਭੂ ਦੇ ਨਾਮ ਨਾਲ ਪਰਸੰਨ ਹੁੰਦੀ ਹਾਂ।
سد بیَراگنِ ہرِ نامُ نِہالیِ ॥
نہالی ۔ خوشی ۔ نہار ۔ نگاہ۔ لہذ جہاں خوشی درست معلوم ہوتا ہے ۔
دُنیاوی لذتوں سے بچ کر ، میں خدا کے نام سے خوش ہوں۔
ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥
ab jaanay gurmukh har naalee. ||2||
By the Guru’s grace, I have now understood that God is always with me. ||2|| ਗੁਰੂ ਦੀ ਸ਼ਰਨ ਪੈ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਹੈ ॥੨॥
اب جانے گُرمُکھِ ہرِ نالیِ ॥੨॥
گورمکھ ہر نالی ۔مرشد کے ویسلے سے معلوم ہوا ہے کہ خدا ساتھ ہے (2)
گرو کے فضل سے ، میں اب سمجھ گیا ہوں کہ خدا ہمیشہ میرے ساتھ ہوتا ہے۔
ਅਕਥ ਕਥਾ ਕਹੀਐ ਗੁਰ ਭਾਇ ॥
akath kathaa kahee-ai gur bhaa-ay.
If we sing the indescribable praises of God according to the Guru’s teachings, ਜੇ ਪ੍ਰਭੂ ਦੀ ਸਿਫ਼ਤਿ-ਸਾਲਾਹ ਗੁਰੂ ਦੇ ਅਨੁਸਾਰ ਰਿਹਾਂ ਕਰੀਏ,
اکتھ کتھا کہیِئےَ گُر بھاءِ ॥
اکتھ کھتا کہنے گر بھائے ۔ خدا انسانی رسائی سے اوپر دل اور ایمان سے بعید۔ گر بھائے ۔ مرشد کی رضا و رحمت سے ۔
اگر ہم گرو کی تعلیمات کے مطابق خدا کی ناقابل بیان تعریف گاتے ہیں ،
ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥
parabh agam agochar day-ay dikhaa-ay.
then the Guru helps us experience the blessed vision of God who is unfathomable and incomprehensible. ਤਾਂ ਗੁਰੂ ਉਸ ਪ੍ਰਭੂ ਦਾ ਦੀਦਾਰ ਕਰਾ ਦੇਂਦਾ ਹੈ ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
پ٘ربھُ اگم اگوچرُ دےءِ دِکھاءِ ॥
دئے دکھائے ۔ دیدار کرا دیتا ہے ۔
تب گرو ہمیں خدا کے بابرکت نظریہ کا تجربہ کرنے میں مدد کرتا ہے جو ناقابل شناخت اور ناقابل فہم ہے۔
ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥
bin gur karnee ki-aa kaar kamaa-ay.
Any deeds done without the Guru’s teachings are useless for spiritual progress. ਗੁਰੂ ਦੀ ਦੱਸੀ ਹੋਈ ਜੀਵਨ-ਜੁਗਤਿ ਤੋਂ ਬਿਨਾ (ਆਤਮਕ ਜੀਵਨ ਦੇ ਰਸਤੇ ਦੀ) ਕੋਈ ਹੋਰ ਕਾਰ ਕਰਨੀ ਵਿਅਰਥ ਹੈ।
بِنُ گُر کرنھیِ کِیا کار کماءِ ॥
بن گر کرنی ۔ بغیر اعمال مرشد۔
گرو کی تعلیمات کے بغیر کوئی بھی کام روحانی ترقی کے لئے بیکار ہے۔
ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥
ha-umai mayt chalai gur sabad samaa-ay. ||3||
One who attunes to the Guru’s word, eradicating his ego he follows the spiritual path in life.||3|| ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਆਪਣੀ ਹਉਮੈ ਦੂਰ ਕਰ ਕੇ (ਜੀਵਨ-ਰਾਹ ਤੇ) ਤੁਰਦਾ ਹੈ ॥੩॥
ہئُمےَ میٹِ چلےَ گُر سبدِ سماءِ ॥੩॥
ہونمے مٹ ۔ خودی مٹا کر۔ گر سبد۔ کلام رمشد ۔ چل ے گر سبد سمائے ۔ سبق وکالم مرشد کی مطابق (3)
جو شخص گورو کے قول پر راضی ہوتا ہے ، اپنی انا کو مٹا دیتا ہے وہ زندگی میں روحانی راستے پر چلتا ہے
ਮਨਮੁਖੁ ਵਿਛੁੜੈ ਖੋਟੀ ਰਾਸਿ ॥
manmukh vichhurhai khotee raas.
The self-willed person gets separated from God and amasses false wealth. ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪ੍ਰਭੂ ਤੋਂ ਵਿਛੁੜਿਆ ਰਹਿੰਦਾ ਹੈ, ਉਸ ਦੇ ਪੱਲੇ (ਆਤਮਕ ਜੀਵਨ-ਸਫ਼ਰ ਵਾਸਤੇ) ਖੋਟੀ ਪੂੰਜੀ ਹੈ।
منمُکھُ ۄِچھُڑےَ کھوٹیِ راسِ ॥
من مکھ وچھڑے ۔ خدا سے منکر ۔ کھوٹی راست۔ بیکار سرمایہ۔
خودی والا شخص خدا سے جدا ہو جاتا ہے اور جھوٹی دولت کو جمع کرتا ہے۔
ਗੁਰਮੁਖਿ ਨਾਮਿ ਮਿਲੈ ਸਾਬਾਸਿ ॥
gurmukh naam milai saabaas.
One who follows the Guru’s teachings, amasses the wealth of Naam and is applauded in God’s presence. ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਸੋਭਾ ਮਿਲਦੀ ਹੈ।
گُرمُکھِ نامِ مِلےَ ساباسِ ॥
گورمکھ نام ملے ساباس مرشد سے الہٰی نام سچ وحقیقت کی ملنے سے شہرت حاصل ہوتی ہے ۔
جو شخص گرو کی تعلیمات پر عمل کرتا ہے ، نام کی دولت کو جمع کرتا ہے اور خدا کی موجودگی میں اس کی تعریف کی جاتی ہے۔
ਹਰਿ ਕਿਰਪਾ ਧਾਰੀ ਦਾਸਨਿ ਦਾਸ ॥
har kirpaa Dhaaree daasan daas.
One on whom God bestows mercy and blesses him with humble service of His devotees, ਪ੍ਰਭੂ ਮੇਹਰ ਕਰ ਕੇ ਜਿਸ ਨੂੰ ਆਪਣੇ ਸੇਵਕਾਂ ਦਾ ਦਾਸ ਬਣਾਂਦਾ ਹੈ;
ہرِ کِرپا دھاریِ داسنِ داس ॥
ہر کر پادھاری داسن داس۔ خدا نے رحمت فرمائی اپنے خادموں کا خادم کیا۔
ایک جس پر خدا رحمت کرے اور اسے اپنے عقیدت مندوں کی عاجزانہ خدمت سے نوازے ،
ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥
jan naanak har naam Dhan raas. ||4||4||
O’ Nanak, that person is blessed with the wealth of God’s Name.||4||4|| ਹੇ ਦਾਸ ਨਾਨਕ! ਉਸ ਨੂੰ ਪ੍ਰਭੂ ਦਾ ਨਾਮ-ਧਨ ਮਿਲਦਾ ਹੈ, ਉਸ ਨੂੰ ਹਰਿ-ਨਾਮ ਦੀ ਪੂੰਜੀ ਮਿਲਦੀ ਹੈ ॥੪॥੪॥
جن نانک ہرِ نام دھنُ راسِ ॥੪॥੪॥
نام دھن راس۔ الہٰی نام سچ حق وحقیقت ہی سرمایہ ہے ۔
’نانک ، اس شخص کو خدا کے نام کی دولت سے نوازا گیا ہے۔
ਬਿਲਾਵਲੁ ਮਹਲਾ ੩ ਘਰੁ ੧
bilaaval mehlaa 3 ghar 1
Raag Bilaaval, third Guru, first beat:
بِلاۄلُ مہلا ੩ گھرُ ੧
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک لازوال خدا ، سچے گرو کے فضل سے سمجھا گیا:
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥
Dharig Dharig khaa-i-aa Dharig Dharig so-i-aa Dharig Dharig kaaparh ang charhaa-i-aa.
Totally accursed is one’s eating, sleeping, wearing of cloth on the body, ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ,
دھ٘رِگُ دھ٘رِگُ کھائِیا دھ٘رِگُ دھ٘رِگُ سوئِیا دھ٘رِگُ دھ٘رِگُ کاپڑُ انّگِ چڑائِیا ॥
دھگر ۔ لعنت ۔ کاپڑاانگ چڑھائیا۔ کپڑے پہننا۔
جسم پر کپڑا پہننا ، کھانا ، نیند آنا ،
ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥
Dharig sareer kutamb sahit si-o jit hun khasam na paa-i-aa.
and accursed is the body along with all its sensory organs if one has not realized the Master-God in this life.
ਫਿਟਕਾਰ-ਜੋਗ ਹੈ ਇਹ ਸਰੀਰ ਸਮੇਤ ਸਾਰੇ ਪਰਵਾਰ (ਨੱਕ ਕੰਨ ਅੱਖਾਂ ਆਦਿਕ), ਜੇ ਇਸ ਜਨਮ ਵਿਚ ਮਨੁੱਖ ਨੇ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ,
دھ٘رِگُ سریِرُ کُٹنّب سہِت سِءُ جِتُ ہُنھِ کھسمُ ن پائِیا ॥
سریر۔ جسم۔ کٹنب ۔ قبیلہ ۔ پروار۔جت ۔ جسے ۔ خصم۔ خدا۔
اور لعنت ہے اس کے تمام حسی اعضاء کے ساتھ جسم کو اگر کسی نے اس زندگی میں مالک خدا کو نہیں سمجھا ہے۔
ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥
pa-orhee chhurhkee fir haath na aavai ahilaa janam gavaa-i-aa. ||1||
If this ladder-like human life slips out, it doesn’t come into our grip again and the invaluable human life is wasted in vain.||1|| ਇਹ ਪਉੜੀ, ਮਨੁੱਖਾ ਜਨਮ, ਜੇ ਹੱਥੋਂ ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦਾ ਅਤੇ ਮਨੁੱਖ ਕੀਮਤੀ ਜੀਵਨ ਗਵਾ ਲੈਂਦਾ ਹੈ ॥੧॥
پئُڑیِ چھُڑکیِ پھِرِ ہاتھِ ن آۄےَ اہِلا جنمُ گۄائِیا ॥੧॥
پوڑی چھڑکی ۔ موقعہ گنوا کر۔ اہلاجسم۔ قیمتی زندگی (1)
اگر یہ سیڑھی جیسی انسانی زندگی کھسک جاتی ہے تو ، وہ پھر سے ہماری گرفت میں نہیں آجاتی اور انمول انسانی زندگی بیکار ہوجاتی ہے
ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ doojaa bhaa-o na day-ee liv laagan jin har kay charan visaaray. One who has forsaken God’ Name, his love of duality does not let him get attuned to Him. ਜਿਸ ਨੇ ਪ੍ਰਭੂ ਦੇ ਚਰਨ ਭੁਲਾ ਦਿੱਤੇ ਹਨ, ਦਵੈਤ-ਭਾਵ ਉਸ ਨੂੰ ਪ੍ਰਭੂ ਨਾਲ ਸੁਰਤ ਜੋੜਨ ਨਹੀਂ ਦੇਂਦਾ
دوُجا بھاءُ ن دیئیِ لِۄ لاگنھِ جِنِ ہرِ کے چرنھ ۄِسارے ॥
دوجا بھاؤ۔ دنیاوی دولت سے محبت ۔ لولاگن۔ پیار ۔ دسارے ۔ بھلائے ۔
ایک جس نے خدا کو ترک کیا ہے ’نام ، اس کی دقلیت سے محبت اسے اس سے وابستہ نہیں ہونے دیتی ہے۔
ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
jagjeevan daataa jan sayvak tayray tin kay tai dookh nivaaray. ||1||
rahaa-o.
O’ God, You are the bestower of life to the world; You have eradicated the sorrows of those who became Your devotees. ||1||Pause|| ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ ਦੁੱਖ ਦੂਰ ਕਰ ਦਿੱਤੇ ॥੧॥ ਰਹਾਉ ॥
جگجیِۄن داتا جن سیۄک تیرے تِن کے تےَ دوُکھ نِۄارے ॥੧॥ رہاءُ ॥
جگجیون داتا۔ علام کو پیدا کرنے والا سخی ۔ دوکھ نوارے ۔ عذاب مٹائے (1) رہاؤ۔
اے اللہ ، آپ دنیا کو زندگی بخشنے والے ہیں۔ آپ نے ان لوگوں کے دکھوں کو مٹا دیا جو آپ کے عقیدت مند بنے۔
ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥
too da-i-aal da-i-aapat daataa ki-aa ayhi jant vichaaray.
O’ God, You are merciful, the great benefactor and the Master of mercy; there is nothing in the control of these helpless beings. ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਦਾਤਾਂ ਦੇਣ ਵਾਲਾ ਹੈਂ ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ।
توُ دئِیالُ دئِیاپتِ داتا کِیا ایہِ جنّت ۄِچارے ॥
دیاپت۔ مہربانیوں کا مالک ۔ رحمان الرحیم۔ جنت ۔ مخلوق۔
اے اللہ ، تو رحم کرنے والا ، بڑا مہربان اور رحم کرنے والا ہے۔ ان بے بس مخلوق کے قابو میں کچھ نہیں ہے۔
ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥
mukat banDh sabh tujh tay ho-ay aisaa aakh vakhaanay.
It is fair to say that it is by Your command that some are liberated from the vices and some remain in the bondage of Maya, worldly riches and power. ਏਹੋ ਕਹਿਣਾ ਬਣਦਾ ਹੈ, ਕਿ ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ- ।
مُکت بنّدھ سبھِ تُجھ تے ہوۓ ایَسا آکھِ ۄکھانھے ॥
مکت۔ نجات یافتہ۔ ازاد۔ بندھ ۔ غلام۔ آکھ دکھانے ۔ کہلاتے ہیں (2)
یہ کہنا مناسب ہے کہ آپ کے حکم سے ہی کچھ برائیوں سے آزاد ہوچکے ہیں اور کچھ مایا ، دنیاوی دولت اور اقتدار کی غلامی میں رہتے ہیں۔
ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥
gurmukh hovai so mukat kahee-ai manmukh banDh vichaaray. ||2||
One who follows the Guru’s teachings is said to be liberated from the vices, and the helpless self-willed persons remain in the worldly bondage.||2|| ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ ॥੨॥
گُرمُکھِ ہوۄےَ سو مُکتُ کہیِئےَ منمُکھ بنّدھ ۄِچارے ॥੨॥
جو شخص گرو کی تعلیمات پر عمل کرتا ہے اسے برائیوں سے آزاد کیا جاتا ہے ، اور بے بس خود غرض افراد دنیاوی غلامی میں رہتے ہیں
ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥ so jan mukat jis ayk liv laagee sadaa rahai har naalay. One who remains attuned to God is liberated from the vices and he always lives in His presence. ਜਿਸ ਮਨੁੱਖ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।
سو جنُ مُکتُ جِسُ ایک لِۄ لاگیِ سدا رہےَ ہرِ نالے ॥
ایک لولاگی ۔ جسے واحد وحدت سے محبت ہے ۔ سدا رہے ہر نالے ۔ ہمیشہ کدا ساتھ رہتا ہے ۔
جو خدا سے مطمئن رہتا ہے وہ برائیوں سے آزاد ہو جاتا ہے اور وہ ہمیشہ اپنی موجودگی میں رہتا ہے۔
ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥
tin kee gahan gat kahee na jaa-ee sachai aap savaaray.
The profound and sublime state of mind of such persons cannot be described; the eternal God has Himself embellished them. ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ।
تِن کیِ گہنھ گتِ کہیِ ن جائیِ سچےَ آپِ سۄارے ॥
گہن گت ۔ روحانی حالت کی گہرای ۔ سچے ۔ صدیوی خدا۔ سوارے ۔ راہ راست پر لاتاہے ۔
ایسے افراد کے ذہن کی گہری اور عمدہ کیفیت بیان نہیں کی جاسکتی ہے۔ ابدی خدا نے خود ان کو مزین کیا ہے۔