Urdu-Raw-Page-793

ਸੂਹੀ ਕਬੀਰ ਜੀਉ ਲਲਿਤ ॥
soohee kabeer jee-o lalit.
Raag Soohee, Kabeer Jee, Lallit:
سوُہیِ کبیِر جیِءُ للِت ॥
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥
thaakay nain sarvan sun thaakay thaakee sundar kaa-i-aa.
O’ human being! (due to old age), your eyes are unable to see clearly and your ears are unable to hear properly, your entire beautiful body looks frail; ਹੇ ਪ੍ਰਾਣੀ! ਤੇਰੀਆਂ ਅੱਖਾਂ ਕਮਜ਼ੋਰ ਹੋ ਚੁਕੀਆਂ ਹਨ, ਕੰਨ ਭੀ ਹੁਣ ਸੁਣਨੋਂ ਰਹਿ ਗਏ ਹਨ, ਸੁਹਣਾ ਸਰੀਰ ਭੀ ਰਹਿ ਗਿਆ ਹੈ;
تھاکے نیَن س٘رۄن سُنِ تھاکے تھاکیِ سُنّدرِ کائِیا ॥
تھاکے نین ۔ آنکھیں دیکھنے سے رہ گئیں۔ سرون سن تھا کے ۔ کان بہرے ہوگئے ۔ تھا کی سندر کائیا۔ جسمانی خوبصورتی جاتی رہی ۔ بڑھا با آواز دیتا ہے ۔ عقل کمزور پڑگئی ۔ سوچ ختم ہوئی
اے انسان (بڑھاپے کی وجہ سے) ، آپ کی آنکھیں واضح طور پر دیکھنے کے قابل نہیں ہیں اور آپ کے کان ٹھیک سے سننے سے قاصر ہیں ، آپ کا پورا خوبصورت جسم کمزور نظر آتا ہے۔
ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥
jaraa haak dee sabh mat thaakee ayk na thaakas maa-i-aa. ||1||
with the dawn of old age even your intellect has become weak, but your obsession for the worldly riches and power is still intact. ||1|| ਬੁਢੇਪੇ ਨੇ ਆ ਸੱਦ ਮਾਰੀ ਹੈ ਤੇ ਤੇਰੀ ਸਾਰੀ ਅਕਲ ਭੀ ਠੀਕ ਕੰਮ ਨਹੀਂ ਕਰਦੀ, ਪਰ ਤੇਰੀ ਮਾਇਆ ਦੀ ਖਿੱਚ ਅਜੇ ਤਕ ਨਹੀਂ ਮੁੱਕੀ ॥੧॥
جرا ہاک دیِ سبھ متِ تھاکیِ ایک ن تھاکسِ مائِیا ॥੧॥
نہ تھاکس مائیا۔ مگر دنیاوی دولت کی کشش بند نہیں ہوئی۔
بڑھاپے کے طلوع ہونے کے ساتھ ہی آپ کی عقل بھی کمزور ہوچکی ہے ، لیکن دنیاوی دولت اور طاقت سے متعلق آپ کا جنون اب بھی برقرار ہے۔
ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥
baavray tai gi-aan beechaar na paa-i-aa.
O’ foolish person! you have not acquired divine wisdom to realize God, ਹੇ ਕਮਲੇ ਮਨੁੱਖ! ਤੂੰ ਪਰਮਾਤਮਾ ਨਾਲ ਜਾਣ-ਪਛਾਣ ਕਰਨ ਦੀ ਸੂਝ ਪ੍ਰਾਪਤ ਨਹੀਂ ਕੀਤੀ।
باۄرے تےَ گِیان بیِچارُ ن پائِیا ॥
باورے ۔ نادان ۔ بیوقوف ۔ گیان ۔ علم ۔ دانش۔
اے بے وقوف شخص! آپ نے خدا کو سمجھنے کے لئے الہی حکمت حاصل نہیں کی ہے ،
ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
birthaa janam gavaa-i-aa. ||1|| rahaa-o.
and so you have wasted your life in vain.||1||Pause|| ਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ ॥੧॥ ਰਹਾਉ ॥
بِرتھا جنمُ گۄائِیا ॥੧॥ رہاءُ ॥
برتھا جنم۔ بیفائدہ زندگی
اور اس طرح آپ نے اپنی زندگی ضائع کردی
ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥
tab lag paraanee tisai sarayvhu jab lag ghat meh saasaa.
O’ mortals! lovingly remember God as long as there is breath in your body, ਹੇ ਬੰਦੇ! ਜਦੋਂ ਤਕ ਸਰੀਰ ਵਿਚ ਪ੍ਰਾਣ ਚੱਲ ਰਹੇ ਹਨ, ਉਤਨਾ ਚਿਰ ਉਸ ਪ੍ਰਭੂ ਨੂੰ ਹੀ ਸਿਮਰਦੇ ਰਹੋ।
تب لگُ پ٘رانیِ تِسےَ سریۄہُ جب لگُ گھٹ مہِ ساسا ॥
جب تک ۔ جبتک ۔ پرانی ۔ زندگی ۔ زندہ ہو۔ تسے سریو ہو ۔ اس کی خدمت کرو۔ یاد کرو۔ گھٹ میہہ ساسا۔ جسم میںساسن ہیں ۔
اے ’بشر! جب تک آپ کے جسم میں سانس ہے خدا کو پیار سے یاد کرو ،
ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥
jay ghat jaa-ay ta bhaa-o na jaasee har kay charan nivaasaa. ||2||
so that even when the body perishes, your love for Him should not cease and you may find a place in His presence. ||2|| ਜੇ ਸਰੀਰ ਨਾਸ ਭੀ ਹੋ ਜਾਏ, ਤਾਂ ਭੀ ਉਸ ਨਾਲ ਤੇਰਾ ਪਿਆਰ ਨਹੀਂ ਟੁੱਟੇਗਾ ਅਤੇ ਤੂੰ ਪ੍ਰਭੂ ਦੇ ਚਰਨਾਂ ਵਿਚ ਵਾਸਾ ਪਾ ਲਵੇਂਗਾ ॥੨॥
جے گھٹُ جاءِ ت بھاءُ ن جاسیِ ہرِ کے چرن نِۄاسا ॥੨॥
بھاؤ۔ پیار (2)
تاکہ جب جسم ختم ہوجائے تب بھی اس سے آپ کی محبت ختم نہ ہوجائے اورآپ کو اس کی موجودگی میں جگہ مل سکتی ہے۔
ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥ jis ka-o sabad basaavai antar chookai tiseh pi-aasaa. That person’s yearning for worldly riches and power is quenched, in whose mind God Himself enshrines the divine word of His praises. ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਉਂਦਾ ਹੈ, ਉਸ ਦੀ ਮਾਇਆ ਦੀ ਤ੍ਰਿਹ ਮਿਟ ਜਾਂਦੀ ਹੈ।
جِس کءُ سبدُ بساۄےَ انّترِ چوُکےَ تِسہِ پِیاسا ॥
جس کے سبد بساوے انتر ۔ جس کے دل میں کلام بسا دیتا ہے خدا۔ چوکیہہ ۔مٹادیتا ہ ۔
وہ شخص دنیاوی دولت اور طاقت کے لئے تڑپ رہا ہے ، جس کے ذہن میں ہےخدا خود اس کی تعریف کے الہی کلام کو داخل کرتا ہے۔
ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥
hukmai boojhai cha-uparh khaylai man jin dhaalay paasaa. ||3||
Then such a person understands God’s will and plays a chess-like game of life after conquering his own mind. ||3|| ਉਹ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਅਤੇ ਜੀਵਨ ਰੂਪ ਚੌਪੜ ਦੀ ਖੇਡ ਵਿਚ ਮਨ ਨੂੰ ਜਿੱਤ ਕੇ ਪਾਸਾ ਸੁੱਟਣਾ ਹੈ ॥੩॥
ہُکمےَ بوُجھےَ چئُپڑِ کھیلےَ منُ جِنھِ ڈھالے پاسا ॥੩॥
حکمے بوجھے ۔ الہٰی رضا و فرمان سمجھے ۔ من جن ۔ دل کو جیت کر۔ قابو کرکے ۔ چوپڑ۔ پاسے کا کھیل (3)
تب ایسا شخص خدا کی مرضی کو سمجھتا ہے اور زندگی کا شطرنج جیسی کھیل کھیلتا ہےاپنے ذہن کو فتح کرنے کے بعد
ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥
jo jan jaan bhajeh abigat ka-o tin kaa kachhoo na naasaa.
Those who realize and lovingly remember the eternal God do not lose their life in vain. ਜੋ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਕੇ ਉਸ ਅਦ੍ਰਿਸ਼ਟ ਨੂੰ ਸਿਮਰਦੇ ਹਨ, ਉਹਨਾਂ ਦਾ ਜੀਵਨ ਅਜਾਈਂ ਨਹੀਂ ਜਾਂਦਾ।
جو جن جانِ بھجہِ ابِگت کءُ تِن کا کچھوُ ن ناسا ॥
بھیجیہہ۔ یاد ریاض۔ ابھگت۔ نظروں سے اوجھل۔ ناسا۔ مٹنا ۔ فناہ۔
وہ لوگ جو دائمی خدا کا احساس اور پیار سے یاد کرتے ہیں وہ اپنی زندگی میں نہیں کھوتے ہیں بیکار
ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥
kaho kabeer tay jan kabahu na haareh dhaal jo jaaneh paasaa. ||4||4||
Kabir says, those devotees who remember God, they know how to throw the dice in the game of life, and they never lose in it.||4||4|| ਕਬੀਰ ਆਖਦਾ ਹੈ- ਜੋ ਮਨੁੱਖ (ਸਿਮਰਨ-ਰੂਪ) ਪਾਸਾ ਸੁੱਟਣਾ ਜਾਣਦੇ ਹਨ, ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਜਾਂਦੇ ॥੪॥੪॥
کہُ کبیِر تے جن کبہُ ن ہارہِ ڈھالِ جُ جانہِ پاسا ॥੪॥੪॥
ہاریہہ۔ شکست نہیں کھاتا۔ ڈھال۔ جو جانیہہ پاسا۔ جو اپنی زندگی کو راہ راست پر لانا جانتے ہیں۔
کبیر کہتے ہیں ، وہ عقیدت مند جو خدا کو یاد کرتے ہیں ، وہ جانتے ہیں کہ اس کو کس طرح پھینکنا ہےزندگی کے کھیل میں نرد ، اور وہ اس میں کبھی نہیں ہارے۔
ਸੂਹੀ ਲਲਿਤ ਕਬੀਰ ਜੀਉ ॥
soohee lalit kabeer jee-o.
Raag Soohee, Lalit, Kabeer Jee:
سوُہیِ للِت کبیِر جیِءُ ॥
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥
ayk kot panch sikdaaraa panchay maageh haalaa.
The human body is like a fortress, in which live five rulers (vices-lust, anger, greed, attachment and ego) demand tax (control the human mind). ਮਨੁੱਖ ਦਾ ਇਹ ਸਰੀਰ, ਮਾਨੋ, ਇਕ ਕਿਲ੍ਹਾ ਹੈ, ਇਸ ਵਿਚ ਪੰਜ ਕਾਮਾਦਿਕ ਚੌਧਰੀ ਵੱਸਦੇ ਹਨ), ਪੰਜੇ ਹੀ ਇਸ ਮਨੁੱਖ ਪਾਸੋਂ ਮਾਮਲਾ ਮੰਗਦੇ ਹਨ l
ایکُ کوٹُ پنّچ سِکدارا پنّچے ماگہِ ہالا ॥
ایک کوٹ ۔ قلعہ ایک مراد جسم ایک ہے ۔ پنچ سکدار ۔ پانچ فرمان شاہی پر عمل کرانے والے ۔ حالا ۔ ٹیکس۔ معاملہ ۔
انسانی جسم ایک قلعے کی مانند ہے ، جس میں پانچ حکمران رہتے ہیں (بربادی ہوس ، غصہ ،لالچ ، لگاؤ اور انا) مطالبہ ٹیکس (انسانی دماغ پر قابو پالیں)۔
ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥
jimee naahee mai kisee kee bo-ee aisaa dayn dukhaalaa. ||1||
Since I have not come under their control, it is difficult to obey them. ||1|| ਪਰ ਮੈਂ ਇਹਨਾਂ ਪੰਜਾਂ ਵਿਚੋਂ ਕਿਸੇ ਦਾ ਭੀ ਮੁਜ਼ਾਰਿਆ ਨਹੀਂ ਬਣਿਆ, ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ ॥੧॥
جِمیِ ناہیِ مےَ کِسیِ کیِ بوئیِ ایَسا دینُ دُکھالا ॥੧॥
لوئی ۔ کاشت کی ۔ دکھالا۔ عذاب ۔ تکلیف ۔ (1)
چونکہ میں ان کے قابو میں نہیں آیا ہوں ، لہذا ان کی بات ماننا مشکل ہے
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥
har kay logaa mo ka-o neet dasai patvaaree.
O’ the saints of God! everyday I remain afraid of the demon of death. ਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਦੁਖ ਦਿੰਦਾ ਰਹਿੰਦਾ ਹੈ।
ہرِ کے لوگا مو کءُ نیِتِ ڈسےَ پٹۄاریِ ॥
پٹواری۔ محاسب۔ اعمالنامے کا حساب رکھنے والا۔ مضف۔ دسے ۔ ڈراتا ہے ۔
اے خدا کے اولیاء ہر روز میں موت کے شیطان سے ڈرتا ہوں۔
ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥
oopar bhujaa kar mai gur peh pukaari-aa tin ha-o lee-aa ubaaree. ||1|| rahaa-o.
So, with raised hands (respectfully), I prayed to the Guru for help, and he saved me from these vices. ||1||Pause|| ਸੋ ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਗੁਰੂ ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ ॥੧॥ ਰਹਾਉ ॥
اوُپرِ بھُجا کرِ مےَ گُر پہِ پُکارِیا تِنِ ہءُ لیِیا اُباریِ ॥੧॥ رہاءُ ॥
پکاریا۔ امداد کے لئے آہ وزاری کی ۔ اباری ۔ بچائیا (1) رہاؤ۔
چنانچہ ہاتھ اٹھائے (احترام سے) ، میں نے گورو سے مدد کی دعا کی ، اور وہ بچ گیامجھے ان برائیوں سے
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥
na-o daadee das munsaf Dhaaveh ra-ee-at basan na dayhee.
The nine surveyors (nine openings of the body) and ten judges ( ten sensory organs) attack the human body and don’t let the subjects (virtues) live in peace. ਮਨੁੱਖਾ-ਸਰੀਰ ਦੇ ਨੌ ਸੋਤਰ- ਜਰੀਬ ਕਸ਼ ਤੇ ਦਸ ਇੰਦ੍ਰੇ ਨਿਆਂ ਕਰਨ ਵਾਲੇ (ਮਨੁੱਖ ਦੇ ਜੀਵਨ ਉੱਤੇ ਇਤਨੇ) ਹੱਲਾ ਕਰ ਕੇ ਪੈਂਦੇ ਹਨ ਕਿ (ਮਨੁੱਖ ਦੇ ਅੰਦਰ ਭਲੇ ਗੁਣਾਂ ਦੀ) ਪਰਜਾ ਨੂੰ ਵੱਸਣ ਨਹੀਂ ਦੇਂਦੇ।
نءُ ڈاڈیِ دس مُنّسپھ دھاۄہِ رئیِئتِ بسن ن دیہیِ ॥
نو ڈاڈی۔ نو ڈوری کھنچنے والے جریب کش ۔ مراد نو اسنانی جسم کے سوراخ۔ دس منصف۔ پان عضائے احساس اور پانچ اعضائے اعمال ۔
نو سروے کرنے والے (جسم کے نو سوراخ) اور دس جج (دس حسی)اعضاء) انسانی جسم پر حملہ کریں اور مضامین (خوبیاں) کو سکون سے نہ رہنے دیں۔
ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥
doree pooree maapeh naahee baho bistaalaa layhee. ||2||
They do not accurately evaluate the person’s deeds and ask for too much kickback (mislead a person into so many sinful tendencies). ||2|| (ਇਹ ਜਰੀਬ-ਕਸ਼) ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਹਨ (ਭਾਵ ਮਨੁੱਖ ਨੂੰ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ, ਜਾਇਜ਼ ਹੱਦ ਤੋਂ ਵਧੀਕ ਕਾਮ ਆਦਿਕ ਵਿਚ ਫਸਾ ਦੇਂਦੇ ਹਨ) ॥੨॥
ڈوریِ پوُریِ ماپہِ ناہیِ بہُ بِسٹالا لیہیِ ॥੨॥
بسٹا لا لیہی ۔ رشوت لیتے یہں (2)
وہ اس شخص کے اعمال کا درست اندازہ نہیں کرتے اور بہت زیادہ طلب کرتے ہیں کک بیک (ایک شخص کو بہت سارے گناہوں میں مبتلا کرنا
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥
bahtar ghar ik purakh samaa-i-aa un dee-aa naam likhaa-ee.
The Guru wrote for me the entry permit with the Name of God who lives in the body-house which has seventy two chambers. ਮੈਂ ਗੁਰੂ ਅੱਗੇ ਪੁਕਾਰ ਕੀਤੀ ਤਾਂ ਉਸ ਨੇ ਮੈਨੂੰ ਉਸ ਪ੍ਰਭੂ ਦਾ ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ।
بہترِ گھر اِکُ پُرکھُ سمائِیا اُنِ دیِیا نامُ لِکھائیِ ॥
بہتر گھر ۔ انسانی جسم بہتر رخنے ۔ اک پرکھ سمائیا۔ واحد خدا بستا ہے ۔ نام لکھائی۔ انسانی زندگی ے سفر کے لئے پروانہ راہداری ۔ نام سچ وحقیقت ۔
گرو نے میرے لئے خدا کے نام کے ساتھ داخلے کی اجازت لکھی جو رب میں رہتا ہےباڈی ہاؤس جس میں بیس مکانات ہیں۔
ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥
Dharam raa-ay kaa daftar soDhi-aa baakee rijam na kaa-ee. ||3||
When the office of the righteous judge examined the account of my deeds, then absolutely no balance of any bad deeds was found. ||3|| (ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ) ॥੩॥
دھرم راءِ کا دپھترُ سودھِیا باکیِ رِجم ن کائیِ ॥੩॥
دھرم رائے ۔ منصف عدالت الہٰی ۔ سودھیا۔ تحقیقاق کی ۔ پڑتال کی ۔ پانی ۔ قابل دادی ۔ رحم ۔ رتی بھر (3)
جب نیک جج کے دفتر نے میرے اعمال کا حساب جانچا توکسی بھی برے کام کا بالکل توازن نہیں ملا۔
ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋੁ ॥
santaa ka-o mat ko-ee nindahu sant raam hai ayko.
Let no one slander the saints, because the saints and God are as one. ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾਹ ਕਰਿਓ, ਸੰਤ ਤੇ ਪਰਮਾਤਮਾ ਇੱਕ-ਰੂਪ ਹਨ।
سنّتا کءُ متِ کوئیِ نِنّدہُ سنّت رامُ ہےَ ایکد਼॥
سنت۔ پاکدامن ۔ خدا رسیدہ ۔ نندہو۔ بدگوئی کرو۔
کوئی بھی سنتوں کی بہتان نہ لگائے ، کیوں کہ اولیا اور خدا ایک جیسے ہیں۔
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ ॥੪॥੫॥ kaho kabeer mai so gur paa-i-aa jaa kaa naa-o bibayko. ||4||5|| Kabir says, I have met such a Guru who is perfectly enlightened. ||4||5|| ਕਬੀਰ ਆਖਦਾ ਹੈ- ਮੈਨੂੰ ਭੀ ਉਹੀ ਗੁਰੂ-ਸੰਤ ਹੀ ਮਿਲਿਆ ਹੈ ਜੋ ਪੂਰਨ ਗਿਆਨਵਾਨ ਹੈ ॥੪॥੫॥
کہُ کبیِر مےَ سو گُرُ پائِیا جا کا ناءُ بِبیکد਼॥੪॥੫॥
سوگر۔ ایسا مرشد ۔ بیکو ۔ کامل عاقل ۔
کبیر کہتے ہیں ، میں نے ایسے گرو سے ملاقات کی ہے جو بالکل روشن خیال ہے
ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ
raag soohee banee saree ravidaas jee-o kee
Raag Soohee, The hymns of Sree Ravi Daas Jee: ਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
راگُ سوُہیِ بانھیِ س٘ریِ رۄِداس جیِءُ کیِ
راگ سوہی ، سری روی داس جی کی حمد:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک لازوال خدا ، سچے گرو کے فضل سے محسوس ہوا:
ਸਹ ਕੀ ਸਾਰ ਸੁਹਾਗਨਿ ਜਾਨੈ ॥
sah kee saar suhaagan jaanai.
Only a fortunate soul-bride knows the worth of union with her Husband-God. ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ।
سہ کیِ سار سُہاگنِ جانےَ ॥
سیہہ۔ خاوند۔ سار۔ خبر۔ قدروقیمت ۔ ساہگت ۔ خاوند پرست۔
صرف ایک خوش قسمت روح – دلہن ہی اپنے شوہر خدا کے ساتھ اتحاد کی قدر جانتی ہے۔
ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥
taj abhimaan sukh ralee-aa maanai.
Renouncing ego, she enjoys celestial peace and pleasure. ਉਹ ਅਹੰਕਾਰ ਛੱਡ ਕੇ ਸੁਖ-ਆਨੰਦ ਮਾਣਦੀ ਹੈ।
تجِ ابھِمانُ سُکھ رلیِیا مانےَ ॥
ابھیمان ۔ غرور چھوڑ کر۔
انا کو ترک کرتے ہوئے ، وہ آسمانی سکون اور خوشی سے لطف اٹھاتی ہے۔
ਤਨੁ ਮਨੁ ਦੇਇ ਨ ਅੰਤਰੁ ਰਾਖੈ ॥
tan man day-ay na antar raakhai.
She surrenders her body and mind to her Master-God and does not keep any secret from him. ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ।
تنُ منُ دےءِ ن انّترُ راکھےَ ॥
انتر۔ فرق۔ دوجاپن۔ تعریف۔
وہ اپنے جسم اور دماغ کو اپنے آقا کے حوالے کرتی ہے اور کوئی چیز نہیں رکھتی ہےاس سے راز
ਅਵਰਾ ਦੇਖਿ ਨ ਸੁਨੈ ਅਭਾਖੈ ॥੧॥
avraa daykh na sunai abhaakhai. ||1||
She neither looks for support from others, nor she hears ill advice from others. ||1|| ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥
اۄرا دیکھِ ن سُنےَ ابھاکھےَ ॥੧॥
اور دیکھ ۔ دوسروں کی طرف نظر۔ ابھاکھے ۔ غلط ذلیل یا رائے (1)
وہ نہ تو دوسروں کی مدد کی تلاش کرتی ہے ، اور نہ ہی وہ دوسروں کی طرف سے غلط مشورے سنتی ہے۔
ਸੋ ਕਤ ਜਾਨੈ ਪੀਰ ਪਰਾਈ ॥
so kat jaanai peer paraa-ee.
How can a soul-bride understand the pangs of another? ਉਹ ਹੋਰਨਾਂ ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?
سو کت جانےَ پیِر پرائیِ ॥
پیر پرائی ۔ دوسروں کا درد۔
ایک دلہن دوسرے کی درد کو کیسے سمجھ سکتی ہے؟
ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥ jaa kai antar darad na paa-ee. ||1|| rahaa-o. Who herself has never endured such pangs within.||1||Pause|| ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥
جا کےَ انّترِ دردُ ن پائیِ ॥੧॥ رہاءُ ॥
درد ۔ رحمدل (1) رہاؤ۔
جس نے خود کبھی بھی ایسی تکلیفیں برداشت نہیں کیں
ਦੁਖੀ ਦੁਹਾਗਨਿ ਦੁਇ ਪਖ ਹੀਨੀ ॥
dukhee duhaagan du-ay pakh heenee.
That unfortunate soul-bride remains miserable and loses both the worlds (hear and hearafter); ਉਹ ਛੁੱਟੜ ਜੀਵ-ਇਸਤ੍ਰੀ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ,
دُکھیِ دُہاگنِ دُءِ پکھ ہیِنیِ ॥
دوہاگن۔ دو خانودوں والی ۔ دوے پکھ ۔ دونوں طرفوں ۔ ہینی ۔ خالی۔
وہ بدقسمت روح دلہن دکھی رہتی ہے اور دونوں جہانوں سے محروم ہوجاتی ہے
ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
jin naah nirantar bhagat na keenee.
because she has not regularly performed the devotional worship of the Master-God. ਕਿਉਂਕੇ ਉਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ।
جِنِ ناہ نِرنّترِ بھگتِ ن کیِنیِ ॥
نرنتر۔ لگاتار۔ بھگت۔ الہٰی عبادت و بندگی ۔ عشق و محبت۔ پریم۔
کیونکہ اس نے باقاعدگی سے آقاکی عقیدت مند عبادت نہیں کی ہے۔
ਪੁਰ ਸਲਾਤ ਕਾ ਪੰਥੁ ਦੁਹੇਲਾ ॥
pur salaat kaa panth duhaylaa.
To walk on the bridge over the fire of hell is difficult. ਪੁਰਸਲਾਤ (ਨਰਕ ਦੀ ਅੱਗ ਉਪਰਲੇ ਪੁਲ) ਦਾ ਰਸਤਾ ਬੜਾ ਔਖਾ ਹੈ
پُر سلات کا پنّتھُ دُہیلا ॥
پرسلات۔ خیالی پل جو نہایت تاریک ہے ۔ پنتھ ۔ راستہ ۔ ہیلا۔ مشکل۔
جہنم کی آگ پر پل پر چلنا مشکل ہے۔
ਸੰਗਿ ਨ ਸਾਥੀ ਗਵਨੁ ਇਕੇਲਾ ॥੨॥
sang na saathee gavan ikaylaa. ||2||
There is no companion on that path and one has to go alone on that path. ||2|| ਉਥੇ ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, ਸਾਰਾ ਪੈਂਡਾ ਇਕੱਲਿਆਂ ਹੀ ਲੰਘਣਾ ਪੈਂਦਾ ਹੈ ॥੨॥
سنّگِ ن ساتھیِ گۄنُ اِکیلا ॥੨॥
گون۔ جانا (2)
اس راستے میں کوئی ساتھی نہیں ہے اور کسی کو اس راستے پر تنہا جانا پڑتا ہے
ਦੁਖੀਆ ਦਰਦਵੰਦੁ ਦਰਿ ਆਇਆ ॥
dukhee-aa daradvand dar aa-i-aa.
O’ God! suffering in great pain, I have come to Your refuge. ਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ।
دُکھیِیا دردۄنّدُ درِ آئِیا ॥
درد وند ۔ جسے درد ے ۔
اے خدا بڑی تکلیف میں مبتلا ، میں آپ کی پناہ میں آیا ہوں۔
ਬਹੁਤੁ ਪਿਆਸ ਜਬਾਬੁ ਨ ਪਾਇਆ ॥
bahut pi-aas jabaab na paa-i-aa.
I am yearning for Your blessed vision, but I have not received any response from You. ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਿਆ ।
بہُتُ پِیاس جبابُ ن پائِیا ॥
بہت پیاس۔ بھاری خواہش۔
میں آپ کے بابرکت نظریہ کے لئے تڑپ رہا ہوں ، لیکن مجھے اس کی طرف سے کوئی جواب نہیں ملا ہے
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥
kahi ravidaas saran parabh tayree.
Ravidas says, O’ God! I have come to Your refuge; ਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,
کہِ رۄِداس سرنِ پ٘ربھ تیریِ ॥
سرن۔ پناہ۔
رویداس نے کہا ، ’’ خدایا! میں تیری پناہ میں آیا ہوں۔
ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥
ji-o jaanhu ti-o kar gat mayree. ||3||1||
however You may, please save me from the vices. ||3||1| ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਮੁਕਤੀ ਕਰ ਦਿਓ ॥੩॥੧॥
جِءُ جانہُ تِءُ کرُ گتِ میریِ ॥੩॥੧॥
گت۔ حالت۔
بہر حال ، آپ مجھے برائیوں سے بچا سکتے ہیں۔
ਸੂਹੀ ॥
soohee.
Raag Soohee:
سوُہیِ ॥
ਜੋ ਦਿਨ ਆਵਹਿ ਸੋ ਦਿਨ ਜਾਹੀ ॥
jo din aavahi so din jaahee.
Whatever days come, they keep passing away ( remaining life is becoming short). (ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ ਨਾਲੋ ਨਾਲ ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ)।
جو دِن آۄہِ سو دِن جاہیِ ॥
جو بھی دن آتے ہیں ، وہ گزرتے رہتے ہیں باقی زندگی بنتی جارہی ہے
ਕਰਨਾ ਕੂਚੁ ਰਹਨੁ ਥਿਰੁ ਨਾਹੀ ॥
karnaa kooch rahan thir naahee.
Everyone has to depart from here; no one’s stay in this world is forever. ਇਥੋਂ ਹਰੇਕ ਨੇ ਕੂਚ ਕਰ ਜਾਣਾ ਹੈ ਕਿਸੇ ਦੀ ਭੀ ਇਥੇ ਸਦਾ ਦੀ ਰਿਹੈਸ਼ ਨਹੀਂ ਹੈ।
کرنا کوُچُ رہنُ تھِرُ ناہیِ ॥
تھر۔ صدیوی ۔ مستقل۔
سب کو یہاں سے روانہ ہونا ہے۔ اس دنیا میں کسی کا قیام ہمیشہ کے لئے نہیں ہے۔
ਸੰਗੁ ਚਲਤ ਹੈ ਹਮ ਭੀ ਚਲਨਾ ॥
sang chalat hai ham bhee chalnaa.
Our companions are leaving and we also will have to leave this world. ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ।
سنّگُ چلت ہےَ ہم بھیِ چلنا ॥
سنگ ۔ ساتھ۔
ہمارے ساتھی جارہے ہیں اور ہمیں بھی اس دنیا سے رخصت ہونا پڑے گا۔
ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥
door gavan sir oopar marnaa. ||1||
Death is hovering over our heads, and we have to go to a far off place.||1|| ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ॥੧॥
دوُرِ گۄنُ سِر اوُپرِ مرنا ॥੧॥
گون۔ راستہ۔ سراوپر مرنا۔ موت لازمی ہے ۔ سر اور گھڑی ہے ۔
موت ہمارے سروں پر منڈلا رہی ہے ، اور ہمیں بہت دور کی طرف جانا ہے

error: Content is protected !!