ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥
ki-o na mareejai ro-ay jaa lag chit na aavhee. ||1||
O’ God! why shouldn’t I cry myself to death, until You manifest in my mind. ||1|| ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? ॥੧॥
کِءُ ن مریِجےَ روءِ جا لگُ چِتِ ن آۄہیِ ॥੧॥
کیؤ نہ مریجے ۔ روئے ۔ کیوں نہ رو رو مروں۔ ت نہ آوہی ۔ جب تک تیری یادنہیں آتی ۔
اے خدا! جب تک آپ میرے ذہن میں ظاہر نہ ہوں تب تک میں خود کو موت کے لئے کیوں نہیں روؤں
ਮਃ ੨ ॥
mehlaa 2.
Second Guru:
مਃ੨॥
ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥
jaaN sukh taa saho raavi-o dukh bhee sammHaali-o-i.
We should remember God with adoration in times of peace and pleasure, and also in times of pain and sorrow. ਜੇ ਸੁਖ ਹੈ ਤਾਂ ਭੀ ਖਸਮ-ਪ੍ਰਭੂ ਨੂੰ ਯਾਦ ਕਰੀਏ, ਦੁੱਖ ਵਿਚ ਭੀ ਮਾਲਕ ਨੂੰ ਚੇਤੇ ਰੱਖੀਏ,
جاں سُکھُ تا سہُ راۄِئو دُکھِ بھیِ سنّم٘ہ٘ہالِئوءِ ॥
ہمیں اطمینان کے ساتھ خدا کو سلامت اور خوشی کے وقت یاد رکھنا چاہئے ، اور درد و غم کے وقت بھی۔
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥
naanak kahai si-aanee-ay i-o kant milaavaa ho-ay. ||2||
Says Nanak! O’ the wise soul-bride, this is the way to unite with your Husband-God. ||2|| ਨਾਨਕ ਆਖਦਾ ਹੈ, ਹੇ ਸਿਆਣੀ ਜੀਵ-ਇਸਤ੍ਰੀਏ! ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ ॥੨॥
نانکُ کہےَ سِیانھیِۓ اِءُ کنّت مِلاۄا ہوءِ ॥੨॥
نانک کہتے ہیں! اے ’عقلمند روح دلہن ، اپنے شوہر خدا کے ساتھ متحد ہونے کا یہ طریقہ ہے۔
ਪਉੜੀ ॥
pa-orhee.
Pauree:
پئُڑیِ ॥
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥
ha-o ki-aa saalaahee kiram jant vadee tayree vadi-aa-ee.
O’ God, how could a lowly person like me praise You, because great is Your glory. ਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀਹ ਕੀਹ ਗੁਣ ਬਿਆਨ ਕਰਾਂ?
ہءُ کِیا سالاہیِ کِرم جنّتُ ۄڈیِ تیریِ ۄڈِیائیِ ॥
کرم جنت۔ ۔ جاندار یڑے ۔ انچیز۔ وڈیائی ۔ عظمت۔
اے خدایا ، مجھ جیسا نیچا آدمی آپ کی تعریف کیسے کرسکتا ہے ، کیوں کہ آپ کی شان بہت ہے۔
ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥
too agam da-i-aal agamm hai aap laihi milaa-ee.
O’ merciful God, You are incomprehensible and unapproachable; through Your own grace You unite us with You. ਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ।
توُ اگم دئِیالُ اگنّمُ ہےَ آپِ لیَہِ مِلائیِ ॥
اگنم۔ انسانی عقل ۔ہوش و سوچ سے اوپر۔
اے ’مہربان خدا ، آپ سمجھ سے باہر اور ناقابل رسائ ہیں۔ اپنے فضل سے آپ ہمیں اپنے ساتھ متحد کرتے ہیں۔
ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ mai tujh bin baylee ko nahee too ant sakhaa-ee.
I have no other friend except You; You alone are my Companion till the end. ਮੈਨੂੰ ਤੈਥੋਂ ਬਿਨਾ ਕੋਈ ਬੇਲੀ ਨਹੀਂ ਦਿੱਸਦਾ, ਆਖ਼ਰ ਤੂੰ ਹੀ ਸਾਥੀ ਹੋ ਕੇ ਪੁਕਾਰਦਾ ਹੈਂ।
مےَ تُجھ بِنُ بیلیِ کو نہیِ توُ انّتِ سکھائیِ ॥
کونہیں۔ ناچیز۔ بلا توفیق و حیثیت ۔ انت۔ آخر۔ سکھائی ۔ مددگار۔
میرے سوا تیرے سوا کوئی دوسرا دوست نہیں ہے۔ آپ ہی آخر تک میرے ساتھی ہیں۔
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥
jo tayree sarnaagatee tin laihi chhadaa-ee.
Whosoever comes to Your refuge, You save them from the vices. ਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ (ਹਉਮੈ ਦੇ ਗੇੜ ਤੋਂ) ਬਚਾ ਲੈਂਦਾ ਹੈਂ।
جو تیریِ سرنھاگتیِ تِن لیَہِ چھڈائیِ ॥
سرناگتی ۔ پناہ گریں۔
جو بھی آپ کی پناہ میں آتا ہے ، آپ ان کو برائیوں سے بچاتے ہیں۔
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥
naanak vayparvaahu hai tis til na tamaa-ee. ||20||1||
O’ Nanak, God is carefree, He doesn’t have even an iota of greed. ||20||1|| ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ ॥੨੦॥੧॥
نانک ۄیپرۄاہُ ہےَ تِسُ تِلُ ن تمائیِ ॥੨੦॥੧॥
تل نہ تمائی۔ اسے ذرا سی بھی طمع نہیں لالچ نہیں۔
نانک ، خدا بے پرواہ ہے ، اس کے پاس لالچ کا ذرہ برابر بھی نہیں ہے
ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥
raag soohee banee saree kabeer jee-o tathaa sabhnaa bhagtaa kee.
Raag Soohee, the hymns of shree Kabeer Jee, and other Devotees.
راگُ سوُہیِ بانھیِ س٘ریِ کبیِر جیِءُ تتھا سبھنا بھگتا کیِ ॥
شیر کبیر جی اور دوسرے عقیدت مندوں کی راگ راگ سوہی ،۔
ਕਬੀਰ ਕੇ
kabeer kay
Of Kabeer
کبیِر کے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. realized by the grace of the By True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਅਵਤਰਿ ਆਇ ਕਹਾ ਤੁਮ ਕੀਨਾ ॥
avtar aa-ay kahaa tum keenaa.
O’ brother, what have you achieved since your birth? (ਹੇ ਭਾਈ!) ਜਗਤ ਵਿਚ ਆ ਕੇ ਜਨਮ ਲੈ ਕੇ ਤੂੰ ਕੀਹ ਕੀਤਾ? (ਭਾਵ, ਤੂੰ ਕੁਝ ਭੀ ਨਾਹ ਖੱਟਿਆ)
اۄترِ آءِ کہا تُم کیِنا ॥
اور تر۔ پیدا ہوکر۔ انسانی زندگی حاصل کرکے ۔ کہاتم کینا۔ کیا کیا ہے ۔
او ’بھائی ، آپ نے اپنی پیدائش کے بعد سے کیا حاصل کیا ہے؟
ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥
raam ko naam na kabhoo leenaa. ||1||
You have never remembered God’s Name. ||1|| ਤੂੰ ਪਰਮਾਤਮਾ ਦਾ ਨਾਮ (ਤਾਂ) ਕਦੇ ਸਿਮਰਿਆ ਨਹੀਂ ॥੧॥
رام کو نامُ ن کبہوُ لیِنا ॥੧॥
آپ کو خدا کا نام کبھی یاد نہیں ہوگا
ਰਾਮ ਨ ਜਪਹੁ ਕਵਨ ਮਤਿ ਲਾਗੇ ॥
raam na japahu kavan mat laagay.
You have not meditated on God; what evil thoughts are you attached to? ਤੂੰ ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਕਿਹੜੀ (ਕੋਝੀ) ਮੱਤੇ ਲੱਗਾ ਹੋਇਆ ਹੈਂ?
رام ن جپہُ کۄن متِ لاگے ॥
تم نے خدا کا ذکر نہیں کیا۔ آپ کونسی بری افکار سے وابستہ ہیں؟
ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥
mar ja-ibay ka-o ki-aa karahu abhaagay. ||1|| rahaa-o.
O’ unfortunate one, what preparations are you making for your departure from this world? ||1||Pause|| ਹੇ ਭਾਗ-ਹੀਣ ਬੰਦੇ! ਤੂੰ ਮਰਨ ਦੇ ਵੇਲੇ ਲਈ ਕੀਹ ਤਿਆਰੀ ਕਰ ਰਿਹਾ ਹੈਂ? ॥੧॥ ਰਹਾਉ ॥
مرِ جئِبے کءُ کِیا کرہُ ابھاگے ॥੧॥ رہاءُ ॥
مر جایئے ۔ بوقت موت۔ بھاگے ۔بد قسمت (1 ) ڑہاو۔
اے بدقسمتی سے آپ اس دنیا سے رخصت ہونے کے لئے کیا تیاریاں کر رہے ہیں؟
ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥
dukh sukh kar kai kutamb jeevaa-i-aa.
Through pain and pleasure, you have taken care of your family. ਕਈ ਤਰ੍ਹਾਂ ਦੀਆਂ ਔਖਿਆਈਆਂ ਸਹਾਰ ਕੇ ਤੂੰ (ਸਾਰੀ ਉਮਰ) ਕੁਟੰਬ ਹੀ ਪਾਲਦਾ ਰਿਹਾ,
دُکھ سُکھ کرِ کےَ کُٹنّبُ جیِۄائِیا ॥
کٹب جیوائیا۔ خاندان کو کھلائیا پرورش کی ۔
تکلیف اور خوشی سے ، آپ نے اپنے کنبے کی دیکھ بھال کی۔
ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥
martee baar iksar dukh paa-i-aa. ||2||
but at the time of your death you would suffer in agony all alone.||2|| ਪਰ ਮਰਨ ਵੇਲੇ ਤੈਨੂੰ ਇਕੱਲਿਆਂ ਹੀ (ਆਪਣੀਆਂ ਗ਼ਲਤੀਆਂ ਬਦਲੇ) ਦੁੱਖ ਸਹਾਰਨਾ ਪਏਗਾ ॥੨॥
مرتیِ بار اِکسر دُکھُ پائِیا ॥੨॥
کسر۔ اکیلے نے (2)
لیکن آپ کی موت کے وقت آپ اکیلے اذیت میں مبتلا ہوں گے
ਕੰਠ ਗਹਨ ਤਬ ਕਰਨ ਪੁਕਾਰਾ ॥
kanth gahan tab karan pukaaraa.
When the demons of death grip you by your neck, you will scream to no avail. (ਜਦੋਂ ਜਮਾਂ ਨੇ ਤੈਨੂੰ) ਗਲੋਂ ਆ ਫੜਿਆ (ਭਾਵ, ਜਦੋਂ ਮੌਤ ਸਿਰ ਤੇ ਆ ਗਈ), ਤਦੋਂ ਰੋਣ ਪੁਕਾਰਨ (ਤੋਂ ਕੋਈ ਲਾਭ ਨਹੀਂ ਹੋਵੇਗਾ);
کنّٹھ گہن تب کرن پُکارا ॥
کنٹھ گہن ۔ جب گلہ ددبئیا۔ تب کرن پکارا۔ تو آہ وزاری کرتا ہے ۔
جب موت کے آسیب آپ کو اپنی گردن سے پکڑ لیں گے تو آپ کو کوئی فائدہ نہیں ہوگا۔
ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥੩॥੧॥
kahi kabeer aagay tay na samHaaraa. ||3||1||
Says Kabeer, why don’t you remember God before that time? ||3||1|| ਕਬੀਰ ਆਖਦਾ ਹੈ- (ਉਹ ਵੇਲਾ ਆਉਣ ਤੋਂ) ਪਹਿਲਾਂ ਹੀ ਕਿਉਂ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ? ॥੩॥੧॥
کہِ کبیِر آگے تے ن سنّم٘ہ٘ہارا ॥੩॥੧॥
آگے تے نہ سمار ۔ پہلے کیوں یاد نہ کیا۔
کبیر کہتے ہیں ، اس وقت سے پہلے آپ خدا کو کیوں یاد نہیں کرتے ہیں؟
ਸੂਹੀ ਕਬੀਰ ਜੀ ॥
soohee kabeer jee.
Raag Soohee, Kabeer Jee:
سوُہیِ کبیِر جیِ ॥
ਥਰਹਰ ਕੰਪੈ ਬਾਲਾ ਜੀਉ ॥
tharhar kampai baalaa jee-o.
My tender heart is trembling again and again. ਮੇਰਾ ਨਿੱਕਾ ਜਿਹਾ ਦਿਲ ਥਰ-ਥਰ ਕੰਬਦਾ ਹੈ।
تھرہر کنّپےَ بالا جیِءُ ॥
تھر ہر ۔ کانپتا ہے ۔ بالا ۔ چھوٹا یا ننھا سا دل ۔
میرا کومل دل بار بار کانپ رہا ہے۔
ਨਾ ਜਾਨਉ ਕਿਆ ਕਰਸੀ ਪੀਉ ॥੧॥
naa jaan-o ki-aa karsee pee-o. ||1||
I do not know how my Husband-God will deal with me. ||1|| ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ ॥੧॥
نا جانءُ کِیا کرسیِ پیِءُ ॥੧॥
پیؤ۔ خاوند۔ خدا۔
مجھے نہیں معلوم کہ میرا شوہر خدا میرے ساتھ کس طرح سلوک کرے گا۔
ਰੈਨਿ ਗਈ ਮਤ ਦਿਨੁ ਭੀ ਜਾਇ ॥
rain ga-ee mat din bhee jaa-ay.
My youth has already gone and I am afraid that my old age may also go to waste. ਮੇਰੀ ਜੁਆਨੀ ਦੀ ਉਮਰ ਲੰਘ ਗਈ ਹੈ। ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ।
ریَنِ گئیِ مت دِنُ بھیِ جاءِ ॥
رین ۔ رات۔ زندگی یا جوانی ۔ دن بھی جائے ۔ کہیں ایسا نہ ہو کر برھا پابھی چلا جائے ۔
میری جوانی پہلے ہی جاچکی ہے اور مجھے ڈر ہے کہ میرا بڑھاپا بھی ضائع ہوجائے گا۔
ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥
bhavar ga-ay bag baithay aa-ay. ||1|| rahaa-o.
My dark hair have gone away and grey hair have settled upon my head. ||1||Pause|| ਮੇਰੇ ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ ॥੧॥ ਰਹਾਉ ॥
بھۄر گۓ بگ بیَٹھے آءِ ॥੧॥ رہاءُ ॥
بھور۔ کالے ۔ بگ بیٹھے آئے ۔ سفید آگئے ۔
میرے گہرے بال ختم ہوچکے ہیں اور سرمئی بال میرے سر پر آ گئے ہیں۔
ਕਾਚੈ ਕਰਵੈ ਰਹੈ ਨ ਪਾਨੀ ॥
kaachai karvai rahai na paanee.
Just as an unbaked pitcher cannot retain water indefinitely, ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ।
کاچےَ کرۄےَ رہےَ ن پانیِ ॥
کاچے کروے ۔ کچے گھڑے ۔
جس طرح ایک بیکڈ گھڑا پانی غیر یقینی طور پر برقرار نہیں رکھ سکتا ہے ،
ਹੰਸੁ ਚਲਿਆ ਕਾਇਆ ਕੁਮਲਾਨੀ ॥੨॥
hans chali-aa kaa-i-aa kumlaanee. ||2||
similarly body cannot retain soul forever, when the body is withering away the soul departs. ||2|| ਸਰੀਰ ਕੁਮਲਾ ਰਿਹਾ ਹੈ ਤੇ ਜੀਵ-ਭੌਰ ਉਡਾਰੀ ਮਾਰਨ ਨੂੰ ਤਿਆਰ ਹੈ ॥੨॥
ہنّسُ چلِیا کائِیا کُملانیِ ॥੨॥
ہنس۔ روح۔ کائیا کملانی ۔ تو جسم مر جھا جاتا ہے (2)
اسی طرح جسم روح کو ہمیشہ کے لئے برقرار نہیں رکھ سکتا ، جب جسم مرجھا جاتا ہے تو روح رخصت ہوجاتا ہے
ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥
ku-aar kanniaa jaisay karat seegaaraa.
Just as an unmarried maiden decorates herself, ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ,
کُیار کنّنِیا جیَسے کرت سیِگارا ॥
کو آر کنیا ۔ بغیر شادی۔ دوشیزہ ۔ سیگار۔ سجاوٹ۔ آراستہ ۔
جس طرح ایک غیر شادی شدہ شادی شدہ لڑکی خود کو سجاتی ہے ،
ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥
ki-o ralee-aa maanai baajh bhataaraa. ||3||
but cannot enjoy it without the groom; similarly I always took care of body but forgetting God, I did not get any spiritual peace. ||3|| ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ॥੩॥
کِءُ رلیِیا مانےَ باجھُ بھتارا ॥੩॥
رلیا۔ خوشیاں ۔ باجھ بھتار۔ بغیر خاون (3 )
لیکن دولہا کے بغیر اس سے لطف اندوز نہیں ہوسکتے۔ اسی طرح میں نے ہمیشہ جسم کا خیال رکھا لیکن خدا کو بھولتے ہوئے ، مجھے کوئی روحانی سکون نہیں ملا
ਕਾਗ ਉਡਾਵਤ ਭੁਜਾ ਪਿਰਾਨੀ ॥
kaag udaavat bhujaa piraanee.
O’ God! my hands are exhausted flying crows to take my message to You. ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ,
کاگ اُڈاۄت بھُجا پِرانیِ ॥
کاگ اڈاوت ۔ کوے اڑاتی ہے ۔ بھجا پرانی ۔ بازو ماند پڑ گیا۔
اے خدا! میرے پیغامات آپ تک پہنچانے کے لئے میرے ہاتھ تھک گئے اڑ رہے ہیں۔
ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥
kahi kabeer ih kathaa siraanee. ||4||2||
Kabeer says, O’ God, please come now when the story of life is about to end. ||4||2|| ਕਬੀਰ ਆਖਦਾ ਹੈ-(ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ(ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ ॥੪॥੨॥
کہِ کبیِر اِہ کتھا سِرانیِ ॥੪॥੨॥
الہہ کتھا سرانی ۔ یہ کہانی ختم ہوئی ۔
کبیر کہتے ہیں ، ’’ اے خدا ، براہ کرم اب آئیں جب زندگی کی کہانی ختم ہونے ہی والی ہے
ਸੂਹੀ ਕਬੀਰ ਜੀਉ ॥
soohee kabeer jee-o.
Raag Soohee, Kabeer Jee:
سوُہیِ کبیِر جیِءُ ॥
ਅਮਲੁ ਸਿਰਾਨੋ ਲੇਖਾ ਦੇਨਾ ॥
amal siraano laykhaa daynaa.
(O’ mortal), your allotted time in this life is over and now you have to render the account of your deeds. ਹੇ ਜੀਵ! ਜ਼ਿੰਦਗੀ ਰੂਪ ਨੌਕਰੀ ਦਾ ਵੇਲਾ ਗੁਜ਼ਰ ਗਿਆ ਹੈ; ਹੁਣ ਤੈਨੂੰ ਆਪਣਾ ਹਿਸਾਬ-ਕਿਤਾਬ ਦੇਣਾ ਪਏਗਾ।
املُ سِرانو لیکھا دینا ॥
عمل سرانو۔ اعمال کا وقت گذر چکا ہے ۔ لیکھا دینا۔ اب حسا ب دینا ہے ۔ یوم حساب ہے ۔
بشر اس زندگی میں آپ کا مقرر کردہ وقت ختم ہوچکا ہے اور اب آپ کو اپنے اعمال کا حساب کتاب دینا ہوگا۔
ਆਏ ਕਠਿਨ ਦੂਤ ਜਮ ਲੇਨਾ ॥
aa-ay kathin doot jam laynaa.
The very strict demons of death have come to take you. ਕਰੜੇ ਜਮ-ਦੂਤ ਲੈਣ ਆ ਗਏ ਹਨ।
آۓ کٹھِن دوُت جم لینا ॥
گٹھن دوت۔ الہٰی سخت کر مچاری ۔
موت کے بہت سخت فرشتے آپ کو لینے آئے ہیں۔
ਕਿਆ ਤੈ ਖਟਿਆ ਕਹਾ ਗਵਾਇਆ ॥
ki-aa tai khati-aa kahaa gavaa-i-aa.
You have to explain, what have you earned what have you lost? (ਉਹ ਆਖਣਗੇ-) ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?
کِیا تےَ کھٹِیا کہا گۄائِیا ॥
کیا تے گھٹیا کیا گوائیا۔ نفع ۔نقصان کا حساب زندگی۔
آپ کو سمجھانا ہے ، آپ نے کیا کھویا ہے کیا کمایا؟
ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥
chalhu sitaab deebaan bulaa-i-aa. ||1||
Go right now, You have been called to the righteous judge’s presence ||1|| ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ ॥੧॥
چلہُ سِتاب دیِبانِ بُلائِیا ॥੧॥
ستاب ۔ جلدی (1)
ابھی جاؤ ، آپ کو نیک جج کی موجودگی میں بلایا گیا ہے
ਚਲੁ ਦਰਹਾਲੁ ਦੀਵਾਨਿ ਬੁਲਾਇਆ ॥
chal darhaal deevaan bulaa-i-aa.
Yes, get going without delay, You have been called by the righteous judge. ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ;
چلُ درہالُ دیِۄانِ بُلائِیا ॥
چل درحال۔ جس حالت میں ہو۔
ہاں تاخیر کے بغیر جانا آپ کو صادق جج نے بلایا ہے۔
ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥
har furmaan dargeh kaa aa-i-aa. ||1|| rahaa-o.
The order has come from God’s court. ||1||Pause|| ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ ॥੧॥ ਰਹਾਉ ॥
ہرِ پھُرمانُ درگہ کا آئِیا ॥੧॥ رہاءُ ॥
فرمان ۔ حکم درگاہ ۔ عدالت (1) رہاؤ۔
خدا کے دربار سے حکم آیا ہے
ਕਰਉ ਅਰਦਾਸਿ ਗਾਵ ਕਿਛੁ ਬਾਕੀ ॥ kara-o ardaas gaav kichh baakee. I pray to you (the demons), I still have some accounts to settle. ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ,
کرءُ ارداسِ گاۄ کِچھُ باکیِ ॥
ارداس۔ عرض ۔ گذارش ۔ گاو۔ گاؤں۔
میں آپ سے دعا کرتا ہوں ، میرے پاس ابھی بھی کچھ اکاؤنٹس آباد ہیں۔
ਲੇਉ ਨਿਬੇਰਿ ਆਜੁ ਕੀ ਰਾਤੀ ॥ lay-o nibayr aaj kee raatee. and I can take care of these tonight. ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ,
لیءُ نِبیرِ آجُ کیِ راتیِ ॥
نیبر۔ قیسلہ ۔ ختم۔
اور میں آج کی رات ان کی دیکھ بھال کرسکتا ہوں۔
ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥
kichh bhee kharach tumHaaraa saara-o.
I will also make arrangement to pay you something for your expenses, ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ,
کِچھُ بھیِ کھرچُ تُم٘ہ٘ہارا سارءُ ॥
خرچ تمہاراسارو۔ تجھے بھی کچھ خرچ مراد۔ رشوت مجھے بھی دینی ہوگی ۔
میں آپ کے اخراجات کے آپ کو کچھ ادا کرنے کا انتظام بھی کروں گا ،
ਸੁਬਹ ਨਿਵਾਜ ਸਰਾਇ ਗੁਜਾਰਉ ॥੨॥
subah nivaaj saraa-ay gujaara-o. ||2||
and I promise to recite my morning prayer on the way. ||2|| ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ ॥੨॥
سُبہ نِۄاج سراءِ گُجارءُ ॥੨॥
صبح نواز سرائے گذارو۔ صبح کی نما زراستے میں گذاروں گا (2)
اور میں وعدہ کرتا ہوں کہ راستے میں اپنی صبح کی نماز پڑھیں
ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ saaDhsang jaa ka-o har rang laagaa.
One who, through the company of the Guru, has been imbued with God’s love, ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ,
سادھسنّگِ جا کءُ ہرِ رنّگُ لاگا ॥
سادھ سنگ ۔ صحبت و قربت پاکدامن ۔ ہر نگ ۔ الہٰی پریم پیار عشق ۔
ایک جو ، گرو کی صحبت کے ذریعہ ، خدا کی محبت میں رنگا ہوا ہے ،
ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ Dhan Dhan so jan purakh sabhaagaa. that person is very blessed and fortunate. ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ।
دھنُ دھنُ سو جنُ پُرکھُ سُبھاگا ॥
سبھاگا۔ خوش قسمت۔
وہ شخص بہت ہی مبارک اور خوش نصیب ہے۔
ਈਤ ਊਤ ਜਨ ਸਦਾ ਸੁਹੇਲੇ ॥
eet oot jan sadaa suhaylay.
God’s devotees are always at peace both here and hereafter, ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ,
ایِت اوُت جن سدا سُہیلے ॥
ایت ۔ اوت ۔ یاہں اور وہاں ۔ ہر دو علاموں میں۔ سہیلے ۔ آرام و آسائش میں۔
خدا کے بھکت ہمیشہ یہاں اور آخرت دونوں جگہ سکون رکھتے ہیں ،
ਜਨਮੁ ਪਦਾਰਥੁ ਜੀਤਿ ਅਮੋਲੇ ॥੩॥
janam padaarath jeet amolay. ||3||
because they win the priceless commodity of this human life. ||3|| ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ ॥੩॥
جنمُ پدارتھُ جیِتِ امولے ॥੩॥
جنم پدارتھ۔ زندگی کی نعمت۔ جیت امولے ۔ اس بیش قیمت کو جیت فتح حاصل کر (3)
کیونکہ وہ اس انسانی زندگی کی انمول شے جیتتے ہیں۔ || 3 ||
ਜਾਗਤੁ ਸੋਇਆ ਜਨਮੁ ਗਵਾਇਆ ॥
jaagat so-i-aa janam gavaa-i-aa.
One who is in spiritual slumber but awake to the love of worldly riches and power, loses this human life in vain; ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ;
جاگتُ سوئِیا جنمُ گۄائِیا ॥
جاگت۔ بیداری ۔ سوئیا۔غفلت کی نیند سوتا ہے ۔ جنم گوائیا۔ زندگی بیکار ختم کرلی ۔
جو شخص روحانی نیند میں ہے لیکن دنیاوی دولت اور طاقت کی محبت سے جاگتا ہے ، وہ اس انسانی زندگی کو بیکار کھو دیتا ہے۔
ਮਾਲੁ ਧਨੁ ਜੋਰਿਆ ਭਇਆ ਪਰਾਇਆ ॥
maal Dhan jori-aa bha-i-aa paraa-i-aa.
because his amassed worldly wealth would belong to others in the end. (ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।
مالُ دھنُ جورِیا بھئِیا پرائِیا ॥
جوریا۔ اکھٹا کیا ۔ بھیا پرائیا۔ بیگانہ ہوگیا۔
کیونکہ اس کی دنیاوی دولت آخر میں دوسروں کی ہوگی۔
ਕਹੁ ਕਬੀਰ ਤੇਈ ਨਰ ਭੂਲੇ ॥
kaho kabeer tay-ee nar bhoolay.
Kabir says, such people have strayed from the righteous path of life, ਕਬੀਰ ਆਖਦਾ ਹੈ- ਉਹ ਮਨੁੱਖ ਖੁੰਝ ਗਏ ਹਨ,
کہُ کبیِر تیئیِ نر بھوُلے ॥
سیئی نہ ۔ وہی انسان۔ بھولے ۔ گمراہ ہوئے ۔
کبیر کہتے ہیں ، ایسے لوگ راہ راست سے ہٹ گئے ہیں ،
ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥
khasam bisaar maatee sang roolay. ||4||3||
because forsaking the Master-God, they are being consumed in the dirt of false worldly wealth.||4||3|| ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ ॥੪॥੩॥
کھسمُ بِسارِ ماٹیِ سنّگِ روُلے ॥੪॥੩॥
خصم و سار ۔ مالک۔ آقا۔ خدا۔ ماٹی سنگ روے ۔ ذلیل و خوار ہوئے ۔
کیونکہ مالک خدا کو ترک کرتے ہوئے ، وہ جھوٹی دنیاوی دولت کی گندگی میں پیوست ہیں