Urdu Page 511
ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥ ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥ ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥੧॥ کائِیا مِٹیِ انّدھُ ہےَ پئُنھےَ پُچھہُ جاءِ ॥ ہءُ تا مائِیا موہِیا پھِرِ پھِرِ آۄا جاءِ ॥ نانک ہُکمُ ن جاتو کھسم کا جِ رہا سچِ سماءِ॥੧॥
