Urdu-Raw-Page-1057
ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥ gur kai sabad har naam vakhaanai. Through the Word of the Guru’s Shabad, he chants the Name of the Lord. Through the Guru’s Divine word, who recites (and meditate) on Naam. ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ। گُرکےَسبدِہرِنامُۄکھانھےَ॥ سبد ہر نام