ਜੁਗ ਚਾਰੇ ਗੁਰ ਸਬਦਿ ਪਛਾਤਾ ॥
jug chaaray gur sabad pachhaataa.
Throughout the four ages, he recognizes the Word of the Guru’s Shabad.
By reflecting on the Guru’s word, he or she has realized that throughout all the four ages, (God) has been realized through the (Guru’s word).
By reflecting on the Guru’s Divine Word, he has realized that throughout all the four ages (and times), God has been realized through (Guru’s word).
ਚੌਹਾਂ ਜੁਗਾਂ ਵਿਚ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਸਾਂਝ ਬਣਦੀ ਆਈ ਹੈ।
جُگچارےگُرسبدِپچھاتا॥
پچھاتا ۔ پہچان سمجھ ۔
چاروں وقتوں اور زمانوں میںکلام مرشد کے ذریعے پہچان بنتی ہے
ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥
gurmukh marai na janmai gurmukh gurmukh sabad samaahaa hay. ||10||
The Gurmukh does not die, the Gurmukh is not reborn; the Gurmukh is immersed in the Shabad. ||10||
Therefore, a Guru’s follower doesn’t fall into (the round of) birth and death, because a Guru’s follower always remains absorbed in the (Guru’s) word. ||10||
The Guru’s follower spiritually does not die nor is born and is immersed in Divine Word.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ॥੧੦॥
گُرمُکھِمرےَ’ن’جنمےَگُرمُکھِگُرمُکھِسبدِسماہاہے॥੧੦॥
سماہا۔ محو
مرید مرشد تناسخ میں نہیں پڑتا نہ اور وہ ہہمیشہ کالم میں محو ومجذوب رہتا ہے (10)
ਗੁਰਮੁਖਿ ਨਾਮਿ ਸਬਦਿ ਸਾਲਾਹੇ ॥
gurmukh naam sabad saalaahay.
The Gurmukh praises the Naam, and the Shabad.
(O’ my friends), a Guru’s follower meditates on the Name and through the word (of the Guru)
Guru’s follower meditates on Naam through the Divine Word (of the Guru)
ਗੁਰਮੁਖ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
گُرمُکھِنامِسبدِسالاہے॥
نام سبد صلاحے ۔ سچ و حقیقت کی کلام سے حمد و ثناہ کرتا ہے ۔
خدا کے نام ست سچ جو صدیوی ہےحق و حقیقت ہے کلام کے ذریعے حمدوثناہ کرتا ہے ۔
ਅਗਮ ਅਗੋਚਰ ਵੇਪਰਵਾਹੇ ॥
agam agochar vayparvaahay.
God is inaccessible, unfathomable and self-sufficient.
-praises the unperceivable, incomprehensible, and care free God.
ਗੁਰੂ ਦੇ ਸ਼ਬਦ ਦੀ ਰਾਹੀਂ ਅਗਮ ਅਗੋਚਰ ਵੇਪਰਵਾਹ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
اگماگوچرۄیپرۄاہے॥
مرید مرشد انسای رسائی عقل و ہوش سے بعید
ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥
ayk naam jug chaar uDhaaray sabday naam visaahaa hay. ||11||
The Naam, the Name of the One Lord, saves and redeems throughout the four ages. Through the Shabad, one trades in the Naam. ||11||
(He or she understands that) it is the one Name (of God) alone which has emancipated the beings throughout all the four ages, and it is only through the word that (God can be praised or commodity of) Name can be bought. ||11||
The Naam alone, will help you in four ages (stages of spirituality), and through Divine Word Naam can be obtained.
(ਗੁਰਮੁਖ ਜਾਣਦਾ ਹੈ ਕਿ) ਪਰਾਮਤਮਾ ਦੇ ਨਾਮ ਨੇ ਹੀ ਚੌਹਾਂ ਜੁਗਾਂ ਦੇ ਜੀਵਾਂ ਦਾ ਪਾਰ-ਉਤਾਰਾ ਕੀਤਾ ਹੈ, ਤੇ ਗੁਰ-ਸ਼ਬਦ ਦੀ ਰਾਹੀਂ ਨਾਮ ਦਾ ਵਣਜ ਕੀਤਾ ਜਾ ਸਕਦਾ ਹੈ ॥੧੧॥
ایکنامِجُگچارِاُدھارےسبدےنامۄِساہاہے॥੧੧॥
ادھارے ۔ بچائے ۔ وساہا۔ یقین (11)
نام سچ حق و حقیقت چاروں وقتوں اور زمانون یں لوگوں کو بچانے کایاب بنانے کا واحد وسیلہ رہا ہے ۔
ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥
gurmukh saaNt sadaa sukh paa-ay.
The Gurmukh obtains eternal peace and tranqulity.
A Guru’s follower always remains calm and enjoys inner peace.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਆਤਮਕ ਠੰਢ ਤੇ ਆਨੰਦ ਮਾਣਦਾ ਹੈ,
گُرمُکھِساںتِسداسُکھُپاۓ॥
سانت۔ ذہنی سکون۔
مرید مرشد ہمیشہ پر سکون رہتا ہے آرام و آسائش پاتا ہے
ਗੁਰਮੁਖਿ ਹਿਰਦੈ ਨਾਮੁ ਵਸਾਏ ॥
gurmukh hirdai naam vasaa-ay.
The Gurmukh enshrines the Naam within his heart.
A Guru’s follower enshrines Naam within his heart.
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖਦਾ ਹੈ।
گُرمُکھِہِردےَنامُۄساۓ॥
ہرودے ۔دلمیں۔ ذہن میں ۔ نام۔ ست سچ و حقیقت۔
دلمیں الہٰی نام ست بساتا ہے
ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥
gurmukh hovai so naam boojhai kaatay durmat faahaa hay. ||12||
One who becomes Guru’s follower recognizes Naam, and the noose of evil-mindedness is snapped. ||12||
(In short), one who becomes a Guru’s follower, understands what is Name, (how to live devotedly in accordance with the will of God), and thus cuts off the noose of death (or gets emancipated from the rounds of birth and death). ||12||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰਿ-ਨਾਮ ਨਾਲ ਸਾਂਝ ਪਾਂਦਾ ਹੈ, (ਤੇ ਇਸ ਤਰ੍ਹਾਂ) ਖੋਟੀ ਮੱਤ ਦੀ ਫਾਹੀ ਕੱਟ ਲੈਂਦਾ ਹੈ ॥੧੨॥
گُرمُکھِہوۄےَسونامُبوُجھےَکاٹےدُرمتِپھاہاہے॥੧੨॥
درمت۔ بدعقلی ۔ پھاہا۔ پھندہ ۔جال (12)
مرید مرشد ہونے سے الہٰی نام سچ حق و حقیقت اور ست کا پتہ چلتا ہے اس سے بدعقلی بد چلنی کا پھندہکٹ جاتا ہے
ਗੁਰਮੁਖਿ ਉਪਜੈ ਸਾਚਿ ਸਮਾਵੈ ॥
gurmukh upjai saach samaavai.
The Gurmukh wells up from, and then merges back into Truth.
(O’ my friends), a Guru’s follower remains merged in that eternal God, from whom he or she has originated.
Guru’s follower soul blooms and then merges back into Truth.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ,
گُرمُکھِاُپجےَساچِسماۄےَ॥
اُپجے ۔ پیدا ہوتا ہے ۔ ساچ سماوے ۔ خدا۔ حقیقت میں محو ومجذوب رہتا ہے ۔
(12) مرید مرشد جس نے پیاد کیاہے اسی میں محو ومجذوب رہتا ہے
ਨਾ ਮਰਿ ਜੰਮੈ ਨ ਜੂਨੀ ਪਾਵੈ ॥
naa mar jammai na joonee paavai.
He does not die and take birth, and is not consigned to reincarnation.
Therefore, such a person doesn’t die to be born again or fall into (different) existences.
Devotee does not (spiritually) die or take birth and is freed from existences.
(ਇਸ ਵਾਸਤੇ) ਉਹ ਮੁੜ ਮੁੜ ਮਰਦਾ ਜੰਮਦਾ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ।
نامرِجنّمےَنجوُنیِپاۄےَ॥
جونی ۔ جنم۔ رنگ راتا۔ پیار مین مصروف ۔
تناسخ میں نہیں پڑتا ۔
ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥
gurmukh sadaa raheh rang raatay an-din laiday laahaa hay. ||13||
The Gurmukh remains forever imbued with the color of the Lord’s Love. Night and day, he earns a profit. ||13||
The Guru’s followers always remain imbued with the love (of God), and day and night they obtain the profit (of meditating on Naam). ||13||
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਵੇਲੇ ਇਹ ਲਾਭ ਖੱਟਦੇ ਹਨ ॥੧੩॥
گُرمُکھِسدارہہِرنّگِراتےاندِنُلیَدےلاہاہے॥੧੩॥
لاہا۔مناع کمنا (13)
مرید مرشد خدا کے عشق و محبت میں محو رہتا ہے اور ہر روز یہی منافع کماتا ہے (13)
ਗੁਰਮੁਖਿ ਭਗਤ ਸੋਹਹਿ ਦਰਬਾਰੇ ॥
gurmukhbhagat soheh darbaaray.
The Gurmukhs, the devotees, are exalted and beautified in the Court of the Lord.
(O’ my friends), the Guru following devotees look beauteous in (God’s) court.
The Guru’s followers look beautiful in God’s court (spiritually liberated).
ਗੁਰੂ ਦੇ ਸਨਮੁਖ ਰਹਿਣ ਵਾਲੇ ਭਗਤ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।
گُرمُکھِبھگتسوہہِدربارے॥
گورمکھ بھگت ۔ مرید مرشد اور عابد ۔ سوہے دربارے ۔ دربار الہٰی کی زیتت ہوتے ہیں۔ پاک کلام ۔
مرید مرشد خدا کے پیارے دربار الہٰی کی زینت بنتے ہیں۔
ਸਚੀ ਬਾਣੀ ਸਬਦਿ ਸਵਾਰੇ ॥
sachee banee sabad savaaray.
They are embellished with the True Word of His Bani, and the Word of the Shabad.
Because they have been embellished with the eternal word (of God), and word (of the Guru).
They are imbued with Divine Word and their life blossoms.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਜੀਵਨ ਸੁਧਰ ਜਾਂਦੇ ਹਨ।
سچیِبانھیِسبدِسۄارے॥
سچی بانی۔ سڈیوی سچے پاک کلام۔ سبد سوارے ۔ کلام سے زندگی میں درستی آتی ہے اور صھیح ہوتی ہے ۔
سچیصدیوی کلام زندگی کو آراستہ اور راہ راست پر لاتی ہے ۔
ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥
an-din gun gaavai din raatee sahj saytee ghar jaahaa hay. ||14||
Night and day, they sing the Glorious Praises of the Lord, day and night, and they intuitively go to their own home. ||14||
One who day and night, sings (God’s) praises, in a very natural sort of way, reaches one’s own home (the mansion of God). ||14||
Night and day, they sing the Glorious Praises of God, spiritually tranquil and their mind does not wander.
ਜਿਹੜਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਆਤਮਕ ਅਡੋਲਤਾ ਨਾਲ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਬਾਹਰ ਨਹੀਂ ਭਟਕਦਾ) ॥੧੪॥
اندِنُگُنھگاۄےَدِنُراتیِسہجسیتیِگھرِجاہاہے॥੧੪॥
سہج سیتی ۔ ذہنی سکون سے ۔ گھر ۔ ذہن نشین (14)
ہر روز الہٰی حمدوثناہ کرنے سے ذہن نشینی اور روحانی سکون پاتا ہے (14)
ਸਤਿਗੁਰੁ ਪੂਰਾ ਸਬਦੁ ਸੁਣਾਏ ॥
satgur pooraa sabad sunaa-ay.
The Perfect True Guru proclaims the Shabad;
The perfect true Guru gave this message,
ਪੂਰਾ ਗੁਰੂ ਸ਼ਬਦ ਸੁਣਾਂਦਾ ਹੈ (ਤੇ ਆਖਦਾ ਹੈ ਕਿ)
ستِگُرُپوُراسبدُسُنھاۓ॥
سچے کامل مرشد کلام سناتا ہے
ਅਨਦਿਨੁ ਭਗਤਿ ਕਰਹੁ ਲਿਵ ਲਾਏ ॥
an-din bhagat karahu liv laa-ay.
night and day, remain lovingly attuned to devotional worship.
that day and night meditate with full devotion and love.
ਹਰ ਵੇਲੇ ਸੁਰਤ ਜੋੜ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ।
اندِنُبھگتِکرہُلِۄلاۓ॥
بھگت کرہو۔ عبادت وریاضت۔ لولائے ۔ دھیان اور توجہ اور پیار سے
کہ روزالہٰی بندگی اور عبادت کیجیئے الہٰی صفت صلاح سے
ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥
har gun gaavahi sad hee nirmal nirmal gun paatisaahaa hay. ||15||
One who sings forever the Glorious Praises of God becomes immaculate; immaculate are the Glorious Praises of God. ||15||
They who sing praises of God, are always immaculate, because they sing praises of the immaculate (God) the King. ||15||
ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ, ਪ੍ਰਭੂ-ਪਾਤਿਸ਼ਾਹ ਦੇ ਪਵਿੱਤਰ ਗੁਣ ਗਾਂਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧੫॥
ہرِگُنھگاۄہِسدہیِنِرملنِرملگُنھپاتِساہاہے॥੧੫॥
۔ ہرگن گاویہہ۔ الہٰی حمدوثناہ سے ۔ نرمل۔ پاک۔ نرمل گن پاتساہا ہے ۔ پاکزگی الہٰی وصف ہے (15)
انسانی زندگی اورپاک و پائس ہو جاتا ہے پاک اوصاف والا ہے خداوند کریم (15)
ਗੁਣ ਕਾ ਦਾਤਾ ਸਚਾ ਸੋਈ ॥
gun kaa daataa sachaa so-ee.
The True Lord is the Giver of virtue.
That eternal God alone is the giver of merits.
ਪਰ, (ਆਪਣੇ) ਗੁਣਾਂ (ਦੇ ਗਾਣ) ਦੀ ਦਾਤ ਦੇਣ ਵਾਲਾ ਉਹ ਸਦਾ-ਥਿਰ ਪਰਮਾਤਮਾ ਆਪ ਹੀ ਹੈ।
گُنھکاداتاسچاسوئیِ॥
گن یا اوصاف کی نعمت بخشنے والا ہے وہی خداوند کریم ۔
ਗੁਰਮੁਖਿ ਵਿਰਲਾ ਬੂਝੈ ਕੋਈ ॥
gurmukh virlaa boojhai ko-ee.
How rare are those who, as Gurmukh, understand this.
But only a rare Guru’s follower understands this.
ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।
گُرمُکھِۄِرلابوُجھےَکوئیِ॥
اسکی سمجھ کسی مرید مرشد کو ہوتی ہے ۔
ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥
naanak jan naam salaahay bigsai so naam bayparvaahaa hay. ||16||2||11||
Servant Nanak praises the Naam; he blossoms forth in the ecstasy of the Name of the self-sufficient Lord. ||16||2||11||
Nanak says that by praising (God’s) Name, a devotee blooms (with delight), because that Name is of the carefree God (and the one who worships that care free God, also becomes carefree). ||16||2||11||
Devotee Nanak praises the Naam and blooms in the ecstasy of the Naam of the carefree God. ||16||2||11||
ਹੇ ਨਾਨਕ! ਪਰਮਾਤਮਾ ਦਾ ਜਿਹੜਾ ਸੇਵਕ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ, ਵੇਪਰਵਾਹ ਪ੍ਰਭੂ ਦਾ ਨਾਮ ਜਪਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ ॥੧੬॥੨॥੧੧॥
نانکجنُنامُسلاہےبِگسےَسونامُبیپرۄاہاہے॥੧੬॥੨॥੧੧॥
وگسے ۔ خوش ہوتا ہے ۔ بے پرواہا ۔ بے محتاج ۔ و سب نگرنہیں۔
اے نانک۔ جو خادم خدا کے نام (ست) سچ حق و حقیقت کی صفت صلاح کرتا ہے اس بے محتاج خدا کے نام کی خوشباشی اسے نصیب ہوتی ہے ۔
ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:
ماروُمہلا੩॥
ਹਰਿ ਜੀਉ ਸੇਵਿਹੁ ਅਗਮ ਅਪਾਰਾ ॥
har jee-o sayvihu agam apaaraa.
Serve the Dear Lord, the inaccessible and infinite.
Serve (and worship) the infinite and incomprehensible God.
ਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ।
ہرِجیِءُسیۄِہُاگماپارا॥
ا ےمیری جان خدا کی خدمت کیجیئے جو انسانی عقل و ہوش سے بعید ہے جو اتنا وسیعہے
ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥
tis daa ant na paa-ee-ai paaraavaaraa.
He has no end or limitation.
No one can find the limit (of His virtues) or their end.
ਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
تِسداانّتُنپائیِئےَپاراۄارا॥
کہ کنارہ ہی نہیں نہ اسکا آخر ہے نہ اسکے ادھر ے اور ادھرے کنارے ۔
ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥
gur parsaad ravi-aa ghat antar titghat mat agaahaa hay. ||1||
By Guru’s Grace, one who dwells upon the Lord deep within his heart – his heart is filled with infinite wisdom. ||1||
By Guru’s grace, in whose heart He comes to reside, in that heart manifests wisdom of unfathomable depth. ||1||
ਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥
گُرپرسادِرۄِیاگھٹانّترِتِتُگھٹِمتِاگاہاہے॥੧॥
رحمت مرشدسےجس کے دلمیں بس جاتا ہے وہ باعقل وشعور اور نہایت ذہن اور روشن دماغ ہوجاتا ہے
ਸਭ ਮਹਿ ਵਰਤੈ ਏਕੋ ਸੋਈ ॥
sabh meh vartai ayko so-ee.
The One Lord is pervading and permeating amidst all.
Same one (God) pervades all.
ਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ,
سبھمہِۄرتےَایکوسوئیِ॥
سب میں ایسا وہی خدا بستا ہے
ਗੁਰ ਪਰਸਾਦੀ ਪਰਗਟੁ ਹੋਈ ॥
gur parsaadee pargat ho-ee.
By Guru’s Grace, He is revealed.
But, it is only by Guru’s grace that He becomes manifest (in someone, and that one experiences the bliss of God’s presence within).
ਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ।
گُرپرسادیِپرگٹُہوئیِ॥
جو رحمت مرشد سے ظہور مین اور روشن ی میں آتا ہے
ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥
sabhnaa partipaal karay jagjeevan daydaa rijak sambaahaa hay. ||2||
The Life of the world nurtures and cherishes all, giving sustenance to all. ||2||
God of the universe looks after all and provides sustenance to all. ||2||
ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥
سبھناپ٘رتِپالکرےجگجیِۄنُدیدارِجکُسنّباہاہے
سبھ کی پرورش کرتا ہے اور سبھ کو روزی پہنچاتا ہے (2)
poorai satgur boojh bujhaa-i-aa.
The Perfect True Guru has imparted this understanding,
(O’ my friends), after himself understanding (from God),
ਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ,
پوُرےَستِگُرِبوُجھِبُجھائِیا॥
کامل مرشد نے خود سمجھنے کےبعد سمجھائیا ہے
ਪੂਰੈਸਤਿਗੁਰਿਬੂਝਿਬੁਝਾਇਆ॥
ਹੁਕਮੇ ਹੀ ਸਭੁ ਜਗਤੁ ਉਪਾਇਆ ॥
hukmay hee sabh jagat upaa-i-aa.
By the Hukam of His Command, He created the entire Universe.
that in His will (God) has created the entire universe.
ਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ।
ہُکمےہیِسبھُجگتُاُپائِیا
سارا عالم خدا کے فرمان سے پیدا ہوا ہے
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥
hukam mannay so-ee sukh paa-ay hukam sir saahaa paatisaahaa hay. ||3||
Whoever submits to His Command, finds peace; His Command is above the heads of kings and emperors. ||3||
Therefore, that person alone enjoys peace who obeys His command, because His command overrules all kings and emperors. ||3||
ਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥
ہُکمُمنّنےسوئیِسُکھُپاۓہُکمُسِرِساہاپاتِساہاہے॥੩॥
جو اسکی فرمانبرداریکرتا ہے آرام و اسائش پاتا ہے ۔ اسکا فرمان شاہوں کے بادشاہوں پر بھی چلتا ہے
ਸਚਾ ਸਤਿਗੁਰੁ ਸਬਦੁ ਅਪਾਰਾ ॥
sachaa satgur sabad apaaraa.
True is the True Guru. Infinite is the Word of His Shabad.
(O’ my friends), the true Guru is eternal and his word is infinite (in wisdom).
The true Guru is eternal and his Divine Word wisdom is infinite.
ਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ।
سچاستِگُرُسبدُاپارا॥
سچے مرشد کا سبق بھی اہمیت والا ہے ۔
ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥
tis dai sabad nistarai sansaaraa.
Through His Shabad, the world is saved.
By following his word (of advice, the (entire) world gets saved.
By following his Divine word the entire world (all senses) get saved.
ਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ।
تِسدےَسبدِنِسترےَسنّسارا॥
اُسکے کلام سے عالم نے کامیابی حاصل کی ہے
ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥
aapay kartaa kar kar vaykhai daydaa saas giraahaa hay. ||4||
The Creator Himself created the creation; He gazes upon it, and blesses it with breath and nourishment. ||4||
(The Guru tells that) on His Own the Creator looks after the beings after creating them and gives them their life breaths and sustenance. ||4||
(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥
آپےکرتاکرِکرِۄیکھےَدیداساسگِراہاہے॥੪॥
اپنی کار کرکے خود اُسکی نگرانی کرتا ہے اورلقمہ اور سانس بخشش کرتا ہے
ਕੋਟਿ ਮਧੇ ਕਿਸਹਿ ਬੁਝਾਏ ॥
kot maDhay kiseh bujhaa-ay.
Out of millions, only a few understand.
(O’ my friends), it is only a rare one among millions whom (God) gives the above understanding.
Out of millions, only a few understand the spiritual life giving advice,
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ।
کوٹِمدھےکِسہِبُجھاۓ
کروڑوں میں سے کسی کو ہی سمجھتا ہے
ਗੁਰ ਕੈ ਸਬਦਿ ਰਤੇ ਰੰਗੁ ਲਾਏ ॥
gur kai sabad ratay rang laa-ay.
Imbued with the Word of the Guru’s Shabad, they are colored in His Love.
By reflecting on the Guru’s Divine Word, (such a person) is imbued with (God)’s love.
and by reflecting on the Guru’s Divine Word are imbued with (God)’s love.
ਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ,
گُرکےَسبدِرتےرنّگُلاۓ॥
جو کلام مرشد کے پایار مین محو رہتے ہیں
ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥
har saalaahahi sadaa sukh-daata har bakhsay bhagat salaahaa hay. ||5||
They praise the Lord, the Giver of peace forever; the Lord forgives His devotees, and blesses them with His Praise. ||5||
If one sings praises of the eternal Giver of peace, and God blesses that person with (even more opportunity for) devotion and praise. ||5||
ਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥
ہرِسالاہہِسداسُکھداتاہرِبکھسےبھگتِسلاہاہے॥੫॥
اور ہرطرح کا آرام و آسائش عنایت کرتا ہے کی صٖت صلاح کرتے ہیں خدا انہیں الہٰی عبادتاوصفت صلاح عنایت کرتا ہے
ਸਤਿਗੁਰੁ ਸੇਵਹਿ ਸੇ ਜਨ ਸਾਚੇ ॥
satgur sayveh say jan saachay.
Those humble beings who serve the True Guru are true.
(O’ my friends), those devotees who serve (and follow) the true Guru, become eternal (and do not go through rounds of births and deaths.
Those humble beings who serve and follow the path of the true Guru, they life becomes tranquil.
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ।
ستِگُرُسیۄہِسےجنساچے॥
(5) جو سچے مرشد کی خدمت کرتے ہیں انکی زندگی پاک ہوجاتیہے
ਜੋ ਮਰਿ ਜੰਮਹਿ ਕਾਚਨਿ ਕਾਚੇ ॥
jo mar jameh kaachan kaachay.
The falsest of the false die, only to be reborn.
-But), they who die and are born (again and again) are (spiritually) most frail.
They who die and are born (spiritually) are most frail.
ਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ।
جومرِجنّمہِکاچنِکاچے॥
جو پس و پیش اور تناسخ میںپڑے رہتے ہیں۔ انکی زندگی روحانی اور اخلاقی طور پرکمزور ہو جاتی ہے
ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥
agam agochar vayparvaahaa bhagat vachhal athaahaa hay. ||6||
The inaccessible, unfathomable, self-sufficient, incomprehensible Lord is the Lover of His devotees. ||6||
That infinite, incomprehensible, and care free God has unfathomable love for His devotees. ||6||
ਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥
اگماگوچرُۄیپرۄاہابھگتِۄچھلُاتھاہاہے॥੬॥
انسانی رسائی عقل و ہوش سے بعیدبے محتاج عبادت وریاضت سے پیار رنے والا نہایت سنجیدہ اور گہری سوچ والا ہے
ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥
satgur pooraa saach drirh-aa-ay.
The Perfect True Guru implants Truth within.
The perfect true Guru firmly implants the eternal Naam in the mind.
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ,
ستِگُرُپوُراساچُد٘رِڑاۓ॥
کامل مرشد انسان کے ذہن میں الہٰینام
ਸਚੈ ਸਬਦਿ ਸਦਾ ਗੁਣ ਗਾਏ ॥
sachai sabad sadaa gun gaa-ay.
Through the True Word of the Shabad, they sing His Glorious Praises forever.
Through Divine word of Guru always sings praises of God,
ਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ,
سچےَسبدِسداگُنھگاۓ॥
ست سچ و حقیقت مستقل طور پر بساتا ہے ۔
ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥
gundaataa vartai sabh antar sir sir likh-daa saahaa hay. ||7||
The Giver of virtue is pervading deep within the nucleus of all beings; He inscribes the time of destiny upon each and every person’s head. ||7||
-and realizes that God) the Giver of virtues pervades in all, and on each and every one’s head, He writes the moment (of one’s death). ||7||
The Giver of virtue is pervading deep within the heart of all beings, He writes the moment (of one’s death). ||7||
ਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥
گُنھداتاۄرتےَسبھانّترِسِرِسِرِلِکھداساہاہے॥੭॥
وہ کلام کے ذریعے خدا کی حمدوثناہ کرتا ہے اُسے یہ محسوس ہونے لگاتا ہے کہ سب کےدلمیں خدا بستا ہے اور ہر ایک کا وقت (فتن) مخصوص اور مقرر ہے ۔ مراد اس جہاں سےجائیکا (7)
ਸਦਾ ਹਦੂਰਿ ਗੁਰਮੁਖਿ ਜਾਪੈ ॥
sadaa hadoor gurmukh jaapai.
The Guru’s follower knows that God is always ever-present.
(O’ my friends), to a Guru’s follower, God always appears in front of him or her.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।
سداہدوُرِگُرمُکھِجاپےَ॥
مرید مرشد خدا کو ساتھ بسا حاضر ناظر سمجھتا ہے ۔
ਸਬਦੇ ਸੇਵੈ ਸੋ ਜਨੁ ਧ੍ਰਾਪੈ ॥
sabday sayvai so jan Dharaapai.
That humble being who serves the Shabad, is comforted and fulfilled.
The person who serves (and worships God) through the Guru’s Divine Word, is satiated from worldly desires.
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।
سبدےسیۄےَسوجنُدھ٘راپےَ॥
جو کلام کے ذریعےعبادت وریاجت کرتا ہے وہ دنیاویو خواہژات سے اور دنیاوی دؤلت کی تمناوں سے پر سررہتا ہے
ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥
an-din sayveh sachee banee sabad sachai omaahaa hay. ||8||
Night and day, he serves the True Word of the Guru’s Bani; he delights in the True Word of the Shabad. ||8||
In short), they who day and night serve (and worship God) through the true word (of the Guru), in them remains a zeal (for singing praises of God) through the eternal word (of the Guru). ||8||
They who day and night serve by walking on the path of Guru and develop passion and love through Divine Word. ||8||
ਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥
اندِنُسیۄہِسچیِبانھیِسبدِسچےَاوماہاہے॥੮॥
جو ہر روز سچے صدیوی کلام سے خدا کی خدمت عبادت وریاضتسےکرتےہیں ۔
ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥
agi-aanee anDhaa baho karam drirh-aa-ay.
The ignorant and self-conceited cling to all sorts of rituals.
(O’ my friends, the self-conceited) ignorant blind person stresses upon many (ritualistic) deeds, (such as observing fasts and bathing at holy places.
(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ।
اگِیانیِانّدھابہُکرمد٘رِڑاۓ॥
انکے ذہن اور دل و دماغ مین روھانی سکون اُمڈتا ہے اور لہرین اُٹھتی ہیں
ਮਨਹਠਿ ਕਰਮ ਫਿਰਿ ਜੋਨੀਪਾਏ ॥
manhath karam fir jonee paa-ay.
They stubborn-mindedly perform these rituals, and are consigned to reincarnation.
Because of) doing all such deeds, done under the obstinacy of the mind, such a person is repeatedly cast into existences.
They stubborn-mindedly perform these rituals, repeatedly die spiritually.
ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ।
منہٹھِکرمپھِرِجونیِپاۓ॥
وہ ضد کے ساتھ یہ رسومات ادا کرتے ہیں ، بار بار روحانی طور پر مر جاتے ہیں