Urdu-Raw-Page-1307
ਕਾਨੜਾ ਮਹਲਾ ੫ ਘਰੁ ੧੦ kaanrhaa mehlaa 5 ghar 10 Kaanraa, Fifth Mehl, Tenth House: ਰਾਗ ਕਾਨੜਾ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ। کانڑامہلا੫گھرُ੧੦ ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One Universal Creator God. By The Grace Of The True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।