French Page 1321
ਕਲਿਆਨ ਮਹਲਾ ੪ ॥ Kalyaan, Quatrième Mehl: ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ Ô Dieu, Trésor de Miséricorde, bénis-moi, s’il te plait, afin que je chante les Glorieuses Louanges du Seigneur. ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥ Je place toujours mes espoirs en Toi; Ô