French Page 1251
ਸਲੋਕ ਮਃ ੩ ॥ Shalok, Troisième Mehl: ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ L’Ordre du Seigneur est au-delà du défi. Des astuces et des arguments intelligents ne fonctionneront pas contre cela. ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ Abandonnez donc votre vanité, et emmenez-vous dans Son Sanctuaire;